Month: June 2024

ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਨੂੰ ਦਰਜਾਬੰਦੀ (ਮੈਰਿਟ) ਤੈਅ ਕਰਨ ਵਾਲੇ ਹਿੱਸੇ ਵਿੱਚ ਭਰਪੂਰ ਰੂਪ ਵਿੱਚ ਸ਼ਾਮਲ ਕੀਤਾ ਜਾਵੇ-: ਡਾ: ਗਾਂਧੀ

ਭੁਨਰਹੇੜੀ,ਪਟਿਆਲਾ, 27 ਜੂਨ- (ਕ੍ਰਿਸ਼ਨ ਗਿਰ) ਪਟਿਆਲਾ ਤੋਂ ਲੋਕ ਸਭਾ ਸੰਸਦੀ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਨੂੰ…

ਬਾਰਸ਼ ਹੋਣ ਕਾਰਨ ਸੀਵਰੇਜ਼ ਅਤੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਦਾਖਲ ਹੋਵੇਗਾ ਜਿਸ ਨਾਲ ਸ਼ਹਿਰ ਦੀ ਇਹ ਸਮੱਸਿਆ ਪ੍ਰਸ਼ਾਸਨ ਕਰੇ ਹੱਲ :- ਰਾਜਵਿੰਦਰ ਰਾਣਾ

ਸੀਵਰੇਜ਼ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ :- ਐਡਵੋਕੇਟ ਬੱਲੀ ਮਾਨਸਾ 30 ਜੂਨ ਗੁਰਜੰਟ ਸਿੰਘ ਬਾਜੇਵਾਲੀਆ ਸ਼ਹਿਰ ਦੀ ਸੀਵਰੇਜ਼ ਦੇ ਸਮੱਸਿਆ ਦੇ ਹੱਲ ਲਈ ਸਥਾਨਕ ਲੱਛਮੀ ਨਰਾਇਣ ਮੰਦਰ ਵਿਖੇ…

ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਦੀ ਮਿਲੀ ਖੂਨ ਨਾਲ ਲੱਥਪੱਥ ਲਾਸ਼, ਛਾਤੀ ‘ਤੇ ਚਾਕੂ ਦੇ ਕਈ ਜ਼ਖਮ

ਜਲੰਧਰ: ਪੰਜਾਬ ਇੰਡੀਆ ਨਿਊਜ਼ ਬਿਊਰੋ ਔ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਅਤੇ ਨਸ਼ਿਆਂ ਵਿਰੁੱਧ ਲੜ ਰਹੇ ਸਮਾਜ ਸੇਵੀ ਦਾ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਇਹ ਕਤਲ…

ਬੀਵੀਐਮ ਇੰਟਰਨੈਸ਼ਨਲ ਸਕੂਲ ਵਿੱਚ ਇਮੋਸ਼ਨਲ ਇੰਟੈਲੀਜੈਂਸ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਬਰਨਾਲਾ 29,ਜੂਨ /ਕਰਨਪ੍ਰੀਤ ਕਰਨ ਬੀਵੀਐਮ ਸਕੂਲ ਵਿੱਚ ਹਾਲ ਹੀ ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਨੂੰ ਭਾਵਨਾਤਮਕ ਬੁੱਧੀ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਨੂੰ…

ਜਨਰਲ ਵਰਗ ਨਾਲ ਸਬੰਧਤ ਨੌਜਵਾਨਾਂ ਵੱਲੋਂ ਦਲਿਤ ਪਰਿਵਾਰ ਦੇ ਘਰ ਅੰਦਰ ਕੁੱਟਮਾਰ ਕਰਨ,ਮਹਿਲਾ ਦੇ ਕੱਪੜੇ ਫਾੜਨ ਅਤੇ ਜਾਤੀਸੂਚਕ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ

ਐਸ ਸੀ ਕਮਿਸ਼ਨ ਪੰਜਾਬ ਪਰਿਵਾਰ ਨੂੰ ਇੰਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗਾ: ਸ਼੍ਰੀ ਦਰਸ਼ਨ ਕਾਂਗੜਾ ਸੰਗਰੂਰ,ਬਰਨਾਲਾ 29,ਜੂਨ /ਕਰਨਪ੍ਰੀਤ ਕਰਨ ਦਿਨ ਪ੍ਰਤੀ ਦਿਨ ਦਲਿਤ ਵਰਗ ਦੇ ਲੋਕਾਂ ਤੇ ਤਸ਼ੱਦਦ ਕਰਨ…

ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਤੋ ਸੰਗਤਾ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ  ਗਏ

ਬਰਨਾਲਾ 29,ਜੂਨ /ਕਰਨਪ੍ਰੀਤ ਕਰਨ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਤੋ ਬੱਸਾ ਹਰ ਸਾਲ ਯਾਤਰਾ ਕਰਵਾਉਣ ਵਾਲੇ ਗੁਰਜੰਟ ਸਿੰਘ ਸੋਨਾ ਸੰਗਤਾ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ…

ਗੁਰਮਿਤ ਸਮਰ ਕੈਂਪ ਪਿੰਡ ਬੱਪੀਆਣਾ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਉੱਤਮ ਉਪਰਾਲਾ – ਗ੍ਰੰਥੀ ਤਰਸਪਾਲ ਸਿੰਘ ਬੁਢਲਾਡਾ (ਦਵਿੰਦਰ ਸਿੰਘ ਕੋਹਲੀ) :- ਧਰਮ ਪ੍ਰਚਾਰ ਕਮੇਟੀ ਵੱਲੋਂ ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ…

ਡਿਪਟੀ ਕਮਿਸ਼ਨਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ

ਬਰਨਾਲਾ, 28 ਜੂਨ/ਕਰਨਪ੍ਰੀਤ ਕਰਨ ਸਰਕਾਰ ਤੁਹਾਡੇ ਦੁਆਰ ਸੁਵਿਧਾ ਕੈਂਪ ਛਾਪਾ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਨੇ…

ਬਰਨਾਲਾ ਦੇ ਸੇਖਾ ਰੋਡ ਵਾਰਡ ਨੰਬਰ 20 ਵਿਖੇ ਟੂਟੀਆਂ ਰਾਹੀਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਣ ਦੇ ਨਾਲ ਵਾਰਡ ਨਿਵਾਸੀ ਹੋ ਰਹੇ ਨੇ ਬਿਮਾਰੀਆਂ ਦੇ ਸ਼ਿਕਾਰ

ਟੂਟੀਆਂ ਚ ਸੀਵਰੇਜ ਦੇ ਆਏ ਗੰਧਲੇ ਪਾਣੀ ਕਾਰਨ ਪੀਣ ਕਾਰਨ ਕਈ ਘਰਾਂ ਦੇ ਵਿੱਚ ਪਏ ਹਨ ਪੀੜਿਤ ਮਰੀਜ਼ ਜੇਕਰ ਸੀਵਰੇਜ ਬੋਰਡ ਨੇ ਜਲਦ ਧਿਆਨ ਨਾ ਦਿੱਤਾ ਤਾਂ ਸੀਵਰੇਜ ਬੋਰਡ ਦਫਤਰ…

ਬੀਤੀ ਰਾਤ ਲਗਭਗ 10 ਵਜੇ ਪਿੰਡ ਬਰੇ ਵਿਖੇ ਤੇਜ ਰਫਤਾਰ ਕਾਰ ਪਲਟਣ ਨਾਲ ਹੋਈ ਦੋ ਦੋਸਤਾਂ ਦੀ ਮੌਕੇ ਤੇ ਮੌਤ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬੁਢਲਾਡਾ ਦੇ ਨਜ਼ਦੀਕ ਪਿੰਡ ਬਰ੍ਹੇ ਵਿਖੇ ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਦੋ ਨੌਜਵਾਨਾਂ ਦੀ ਮੌਕੇ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ…