Author: News

ਗੁਰਦੁਆਰਾ ਸਾਹਿਬ ਵਾਰਡ ਨੰਬਰ :1 ਵਿਖੇ  ਵਿਖੇ ‘ਅੰਮ੍ਰਿਤ ਸੰਚਾਰ ਸਮਾਗਮ ‘ 28 ਨੂੰ : ਹੈਡ ਗ੍ਰੰਥੀ ਭਾਈ ਗੁਰਪਿਆਰ ਸਿੰਘ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਕਸਬਾ ਭੀਖੀ ਵਿਖੇ ਗੁਰਦੁਆਰਾ ਸਾਹਿਬ ਵਾਰਡ ਨੰਬਰ:1 ਬਸ ਸਟੈਂਡ ਦੇ ਪਿਛਲੇ ਪਾਸੇ ਸੂਏ ਉਪਰ ਸ਼ਹਿਰ ਭੀਖੀ ( ਮਾਨਸਾ) ਵਿਖੇ 28 ਜੁਲਾਈ ਨੂੰ ‘ ਅੰਮ੍ਰਿਤ ਸੰਚਾਰ ਸਮਾਗਮ ‘…

ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨਾਲ ਆਰਥਿਕਤਾ ਮਜ਼ਬੂਤ ਹੋਵੇਗੀ:ਪਰਮਜੀਤ

ਸਰਦੂਲਗੜ 26 ਜੁਲਾਈ ਗੁਰਜੰਟ ਬਾਜੇਵਾਲੀਆ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਗਰੀਬ ਅਤੇ ਕਿਸਾਨ ਅਤੇ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵਾਲਾ ਹੈ। ਇੱਕ ਵਿਰੋਧੀਆਂ ਵੱਲੋਂ ਇਸ…

ਨਗਰ ਸੁਧਾਰ ਸਭਾ ਬੁਢਲਾਡਾ ਨੇ ਦਿੱਤਾ ਸੀਵਰੇਜ ਸਿਸਟਮ ਦੇ ਨਾਕਸ ਪ੍ਰਬੰਧ ਅਤੇ ਹੋਰ ਮੰਗਾਂ ਮਸਲਿਆਂ ਦੇ ਹੱਲ ਸਬੰਧੀ 30 ਜੁਲਾਈ ਤੱਕ ਦਾ ਅਲਟੀਮੇਟਮ

ਸ਼ਹਿਰ ਵਿੱਚ ਵਿਸ਼ਾਲ ਲਾਮਬੰਦੀ ਦੀ ਉਲੀਕੀ ਰੂਪਰੇਖਾ ਬੁਢਲਾਡਾ – (ਦਵਿੰਦਰ ਸਿੰਘ ਕੋਹਲੀ)– ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸ਼ਹਿਰ ਦੇ ਸੱਦੇ ਅੱਜ ਦੇ ਸ਼ਹਿਰ ਦੇ ਲੋਕਾਂ ਦੇ ਇਕੱਠ ਨੇ ਸੀਵਰੇਜ ਸਿਸਟਮ…

ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ ) ਸਿਵਲ ਸਰਜਨ ਡਾਕਟਰ ਹਰਦੇਵ ਸਿੰਘ ਦੀਆਂ ਹਦਾਇਤਾਂ ਤੇ ਜ਼ਿਲਾ ਮਾਨਸਾ ਐਪੀਡਮੋਲੋਜਿਸਟ ਸੰਤੋਸ਼ ਭਾਰਤੀ ਦੀ ਅਗਵਾਈ ਅਤੇ ਡਾਕਟਰ ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਐਸ ਡੀ ਐੱਚ…

ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦੀ ਹੱਥ ਲਿਖਤ ਨੂੰ ਤਾਜ਼ਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ

ਸਵਰਗਵਾਸੀ ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦੀ 17ਵੀਂ ਬਰਸੀ’ਤੇ ਵਿਸ਼ੇਸ਼। ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਧਾਰਮਿਕ ਸਮਾਜਿਕ ਤੇ ਸਿਆਸੀ ਖੇਤਰ ਵਿੱਚ ਜਾਣੇ-ਪਛਾਣੇ ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦਾ ਜਨਮ 1-1-1940 ਨੂੰ ਪੱਛਮੀ ਪਾਕਿਸਤਾਨ ਦੇ ਸ਼ਹਿਰ…

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕੀਤਾ ਮਨਾਲ ਗਊਸ਼ਾਲਾ ਦਾ ਦੌਰਾ

ਸਾਹੀਵਾਲ ਗਾਂਵਾਂ ਦੀ ਗਿਣਤੀ ਵਧਾਉਣ ਲਈ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਬਰਨਾਲਾ,25,ਜੁਲਾਈ /ਕਰਨਪ੍ਰੀਤ ਕਰਨ -ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ ਨੇ ਅੱਜ ਪਿੰਡ ਮਨਾਲ ਵਿਖੇ ਸਥਾਪਿਤ…

ਸਾਬਕਾ ਫੌਜੀਆਂ ਨੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਮੰਨਾਈ ਵੀਰ ਨਾਰੀਆਂ ਨੂੰ ਕੀਤਾ ਸਨਮਾਨਿਤ – ਇੰਜ ਸਿੱਧੂ

ਬਰਨਾਲਾ 25 ਜੁਲਾਈ /-ਕਰਨਪ੍ਰੀਤ ਕਰਨ/- ਕਾਰਗਿਲ ਵਿਜੈ ਦਿਵਸ ਦੀ 25ਵੀ ਬਰਸੀ ਮੰਨਾਈ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਗਈ ਜਿਸ ਵਿੱਚ 20 ਦੇ ਕਰੀਬ ਜੰਗੀ ਵਿਧਵਾਵਾਂ ਨੂੰ ਸਨਮਾਨਿਤ…

ਆਜ਼ਾਦੀ ਦਿਵਸ ਸਮਾਗਮ ਦੀ ਤਿਆਰੀਆਂ ਸਬੰਧੀ ਕੀਤੀ ਬੈਠਕ

ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ ਬਰਨਾਲਾ, 25 ਜੁਲਾਈ/ਕਰਨਪ੍ਰੀਤ ਕਰਨ/- ਅਜ਼ਾਦੀ ਦਿਵਸ ਮਨਾਉਣ ਸਬੰਧੀ ਬੈਠਕ ਅੱਜ ਡੀ.ਸੀ.ਦਫ਼ਤਰ ਦੇ ਮੀਟਿੰਗ ਹਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ…

ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿ ਬਰਨਾਲਾ ਵਲੋ ਮਾਤਾ ਜੀ ਦੀ ਚੋਕੀ ਤੋ ਬਾਅਦ ਭੰਡਾਰੇ ਲਈ ਟਰੱਕ ਰਵਾਨਾ

ਬਰਨਾਲਾ,25,ਜੁਲਾਈ /ਕਰਨਪ੍ਰੀਤ ਕਰਨ ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿ ਬਰਨਾਲਾ ਵਲੋ ਕੋਲਾ ਵਾਲਾ ਟੌਭਾ ਵਿਖੇ 25 ਜੁਲਾਈ ਤੋਂ 02 ਅਗਸਤ ਤੱਕ ਲੰਗਰ ਭੰਡਾਰੇ ਲਗਾਉਣ ਲਈ ਅਲਾਲ ਸਿਟੀ ਮਾਰਕੀਟ ਨੇੜੇ ਅਗਰਸੈਨ…

ਜ਼ਿਲ੍ਹਾ ਤੇ ਸੈਸ਼ਨ ਜੱਜ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸੀ.ਜੇ.ਐਮ. ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਮਾਨਸਾ 25 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ ਸ੍ਰੀ ਐਚ.ਐਸ.ਗਰੇਵਾਲ, ਜ਼ਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਅਤੇ ਸ੍ਰੀ ਅਮਿਤ ਕੁਮਾਰ ਗਰਗ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਅਤੇ ਮਿਸ.…