ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ, ਉਮਰ ਕੈਦ ਦੀ ਸਜ਼ਾ ਨੂੰ ਵੀ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।

ਚੰਡੀਗੜ੍ਹ ਪੰਜਾਬ ਇੰਡੀਆ ਨਿਊਜ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਿਰਸਾ ਦੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਹੈ।…

ਅਭੈ ਓਸਵਾਲ ਟਾਊਨਸ਼ਿਪ ਵਿਖੇ ਮਹਾਰਾਜ ਨਿਰਾਲੇ ਬਾਬਾ ਜੀ ਦਾ ਸੰਕੀਰਤਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ  ਗਿਆ ਵੱਡੀ ਗਿਣਤੀ ਵਿੱਚ ਬਰਨਾਲ਼ਾ ਵਾਸੀਆਂ ਲਿਆ ਭਾਗ

ਮੈਂ ਪੂਰੇ ਭਾਰਤਵਰਸ਼ ਚ ਅਭੈ ਓਸਵਾਲ ਟਾਊਨਸ਼ਿਪ ਵਰਗੀ ਕਲੋਨੀ ਨਹੀਂ ਦੇਖੀ -ਨਿਰਾਲੇ ਬਾਬਾ ਪਲਾਟ ਹੋਲਡਰ,ਪ੍ਰਾਪਰਟੀ ਡੀਲਰ,ਸ਼ਹਿਰੀ ਵਪਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ ਧਾਰਮਿਕ ਹਸਤੀਆਂ ਨੇ ਭਾਗ ਲਿਆ ਬਰਨਾਲਾ,27,ਮਈ /ਕਰਨਪ੍ਰੀਤ ਕਰਨ…

ਡਾ: ਮੀਆਂ ਅਤੇ ਸਿੱਧੂ ਦੇ ਰਿਸ਼ਤੇਦਾਰਾਂ ਨੇ ਸਿੱਧੂ ਦੇ ਹੱਕ ਵਿੱਚ ਕੀਤਾ ਸ਼ਹਿਰ ਬੁਢਲਾਡਾ ਵਿੱਚ ਪ੍ਰਚਾਰ

ਬੁਢਲਾਡਾ ਦਵਿੰਦਰ ਸਿੰਘ ਕੋਹਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਲਈ ਬੁਢਲਾਡਾ ਵਿਖੇ ਹਲਕਾ ਇੰਚਾਰਜ ਡਾ: ਰਣਵੀਰ ਕੌਰ ਮੀਆਂ, ਸਿੱਧੂ ਦੀ ਨੂੰਹ ਏਕਨੂਰ ਸਿੱਧੂ ਤਲਵੰਡੀ ਅਤੇ ਸਿੱਧੂ ਦੇ…

ਸ. ਸਿਮਰਨਜੀਤ ਸਿੰਘ ਮਾਨ ਨੂੰ  ਰੋਡ ਸ਼ੋਅ ਦੌਰਾਨ ਮਿਲਿਆ ਹਲਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ-ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਵੱਖ-ਵੱਖ ਥਾਵਾਂ ‘ਤੇ ਕੀਤਾ ਰੋਡ ਸ਼ੋਅ ਦਾ ਸਵਾਗਤ

ਬਰਨਾਲਾ,27,ਮਈ /ਕਰਨਪ੍ਰੀਤ ਕਰਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ,…

ਭਾਈਚਾਰਕ ਸਾਂਝ ਨੂੰ ਮਜਬੂਤ ਕਰਦਾ ਹੈ ਭਾਰਤ ਵਿਕਾਸ ਪਰਿਸ਼ਦ।

ਬੁਢਲਾਡਾ ਦਵਿੰਦਰ ਸਿੰਘ ਕੋਹਲੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ। ਸਥਾਨਕ ਸ਼ਹਿਰ ਵਿੱਚ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ…

ਜੀਤ ਮਹਿੰਦਰ ਸਿੱਧੂ ਨੂੰ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਚ ਲੱਡੂਆਂ ਨਾਲ ਤੋਲਿਆ    

ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਤੇ ਸਭ ਤੋਂ ਪਹਿਲਾਂ ਸਹਿਮਤੀ ਬੀਬਾ ਬਾਦਲ ਨੇ ਪ੍ਰਗਟਾਈ : ਜੀਤਮਹਿੰਦਰ ਸਿੱਧੂ ਗੁਰਜੀਤ ਸ਼ੀਂਹ ਸਰਦੂਲਗੜ 27 ਮਈ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ…

ਯੂਥ ਆਗੂ ਲਖਵਿੰਦਰ ਝੁਨੀਰ ਦੀ ਮਿਹਨਤ ਸਦਕਾ ਵੱਡੀ ਗਿਣਤੀ ਚ ਰਵਾਇਤੀ ਪਾਰਟੀਆਂ  ਛੱਡ ‘ਆਪ’ ਦਾ ਪੱਲਾ ਫੜਿਆ,

ਐਸੀ ਭਾਈਚਾਰੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਹੋਵੇਗਾ :ਬਣਾਵਾਲੀ ਗੁਰਜੀਤ ਸ਼ੀਂਹ, ਸਰਦੂਲਗੜ 27 ਮਈ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਝੁਨੀਰ ਵਿਖੇ ਆਮ ਪਾਰਟੀ ਨੂੰ ਉਸ ਸਮੇਂ ਵੱਡੀ ਕਾਮਯਾਬੀ…

ਬਰਨਾਲਾ ਨੇੜਲੇ ਪਿੰਡ ਕਾਲੇਕੇ ਚ ਪੁਰਾਣੀ ਰੰਜਿਸ਼ ਨੂੰ ਲੈਕੇ ਗੋਲੀ ਚੱਲੀ ਇੱਕ ਦੀ ਮੌਤ ਇੱਕ ਹੋਇਆ ਗੰਭੀਰ ਜਖਮੀ

ਬਰਨਾਲਾ,26,ਮਈ /ਕਰਨਪ੍ਰੀਤ ਕਰਨ ਨੇੜਲੇ ਪਿੰਡ ਕਾਲੇਕੇ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਜਖਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਮੌਕੇ…

ਡਾਕਟਰ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਲਈ ਪਟਿਆਲਾ ਪੁੱਜੀ ਪ੍ਰਿਯੰਕਾ ਗਾਂਧੀ

ਔਰਤਾਂ ਨਿਆਂ ਤਹਿਤ ਹਰ ਲੋੜਵੰਦ ਪਰਿਵਾਰ ਦੀ ਵੱਡੀ ਔਰਤ ਨੂੰ ਕਾਂਗਰਸ ਦੇਵੇਗੀ ਇੱਕ ਲੱਖ ਰੁਪਏ ਸਲਾਨਾ ਸਹਾਇਤਾ – ਪ੍ਰਿਯੰਕਾ ਗਾਂਧੀ ਔਰਤਾਂ ਲਈ ਨੌਕਰੀਆਂ ‘ਚ 50% ਹਿੱਸੇਦਾਰੀ ਯਕੀਨੀ ਬਣਾਵੇਗੀ ਕਾਂਗਰਸ –…

ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਬਠਿੰਡਾ ਤੋਂ ਵੱਡੀ ਲੀਡ ਨਾਲ ਜਿੱਤਣਗੇ- ਆਤਮਜੀਤ ਸਿੰਘ ਕਾਲਾ

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ – ਲੋਕ ਸਭਾ ਚੋਣਾ ਦਾ ਮਾਹੌਲ ਪੂਰਾ ਭਖ ਚੁੱਕਿਆ ਹੈ। ਪਾਰਟੀ ਦੇ ਵੱਖ ਵੱਖ ਉਮੀਦਵਾਰਾ ਵੱਲੋਂ ਉਚ ਚੋਟੀ ਦਾ ਜੋਰ ਲਾਇਆ ਜਾ ਰਿਹਾ । ਲੋਕ ਸਭਾ ਬਠਿੰਡਾ…