ਬੀਵੀਐੱਮ.ਇੰਟਰਨੈਸ਼ਨਲ ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਵਰੇਗੰਢ ਪ੍ਰਿੰਸੀਪਲ ਤੇ ਸਟਾਫ਼ ਵਲੋਂ ਬੜੇ ਧੂਮਧਾਮ ਨਾਲ ਮਨਾਈ ਬਰਨਾਲਾ,8,ਦਸੰਬਰ /ਕਰਨਪ੍ਰੀਤ ਕਰਨ/ ਬੀਵੀਐੱਮ.ਇੰਟਰਨੈਸ਼ਨਲ ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਦੀ ਵਿਆਹ ਵਰੇਗੰਢ ਪ੍ਰਿੰਸੀਪਲ ਤੇ ਸਟਾਫ਼ ਵਲੋਂ ਬੜੇ ਧੂਮਧਾਮ ਨਾਲ ਮਨਾਈ ਵਿਆਹ ਦੀ ਵਰੇਗੰਢ ਹਰੇਕ ਪਤੀ-ਪਤਨੀ ਲਈ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ। ਇਹ ਦਿਨ ਉਨ੍ਹਾਂ ਸਣੇ ਘਰ ਦੇ ਹਰੇਕ ਮੈਂਬਰ ਲਈ ਵੀ ਮਹੱਤਵਪੂਰਨ ਹੁੰਦਾ ਹੈ। ਇਸ ਮੌਕੇ ਪੂਰੇ ਸਕੂਲ ਵਲੋਂ ਦੋਵਾਂ ਨੂੰ ਵਧਾਈ ਦਿੱਤੀ ਗਈ ਤੇ ਕੇਟ ਵੀ ਕੱਟਿਆ ਗਿਆ। ਕਿੰਡਰਗਾਰਡਨ ਦੀਆਂ ਅਧਿਆਪਕਾਂ ਵਲੋਂ ਡਾਂਸ ਪੇਸ਼ ਕੀਤਾ ਗਿਆ। ਇਕ ਕੁਇੰਜ਼ ਪੋ੍ਗਰਾਮ ਕਰਵਾਉਣ ਸਣੇ ਪੂਰੇ ਸਟਾਫ਼ ਲਈ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਰਾਧਨਾ ਵਰਮਾ ਤੇ ਸਮੁੱਚੇ ਸਟਾਫ਼ ਨੇ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਨੂੰ ਵਿਆਹ ਦੀ 26ਵੀਂ ਵਰੇ੍ਹਗੰਢ ‘ਤੇ ਵਧਾਈ ਕਾਰਡ ਦਿੰਦਿਆਂ ਕਿਹਾ ਕਿ ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰਹੇ ਤੇ ਪਿਆਰ ਬਣਿਆ ਰਹੇ। ਇਸ ਮੌਕੇ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਵਲੋਂ ਸਾਰੇ ਸਟਾਫ ਦਾ ਧੰਨਵਾਦ ਕਰਦਿਆਂ ਸਭਨਾ ਨਾਲ ਖੁਸ਼ੀ ਸਾਂਝੀ ਕੀਤੀ

ByGurjant

Dec 9, 2022

 ਬੀਵੀਐੱਮ.ਇੰਟਰਨੈਸ਼ਨਲ ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਵਰੇਗੰਢ ਪ੍ਰਿੰਸੀਪਲ ਤੇ ਸਟਾਫ਼ ਵਲੋਂ ਬੜੇ ਧੂਮਧਾਮ ਨਾਲ ਮਨਾਈ


ਬਰਨਾਲਾ,8,ਦਸੰਬਰ /ਕਰਨਪ੍ਰੀਤ ਕਰਨ/
ਬੀਵੀਐੱਮ.ਇੰਟਰਨੈਸ਼ਨਲ ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਦੀ ਵਿਆਹ ਵਰੇਗੰਢ ਪ੍ਰਿੰਸੀਪਲ ਤੇ ਸਟਾਫ਼ ਵਲੋਂ ਬੜੇ ਧੂਮਧਾਮ ਨਾਲ ਮਨਾਈ ਵਿਆਹ ਦੀ ਵਰੇਗੰਢ ਹਰੇਕ ਪਤੀ-ਪਤਨੀ ਲਈ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ। ਇਹ ਦਿਨ ਉਨ੍ਹਾਂ ਸਣੇ ਘਰ ਦੇ ਹਰੇਕ ਮੈਂਬਰ ਲਈ ਵੀ ਮਹੱਤਵਪੂਰਨ ਹੁੰਦਾ ਹੈ। ਇਸ ਮੌਕੇ ਪੂਰੇ ਸਕੂਲ ਵਲੋਂ ਦੋਵਾਂ ਨੂੰ ਵਧਾਈ ਦਿੱਤੀ ਗਈ ਤੇ ਕੇਟ ਵੀ ਕੱਟਿਆ ਗਿਆ। ਕਿੰਡਰਗਾਰਡਨ ਦੀਆਂ ਅਧਿਆਪਕਾਂ ਵਲੋਂ ਡਾਂਸ ਪੇਸ਼ ਕੀਤਾ ਗਿਆ। ਇਕ ਕੁਇੰਜ਼ ਪੋ੍ਗਰਾਮ ਕਰਵਾਉਣ ਸਣੇ ਪੂਰੇ ਸਟਾਫ਼ ਲਈ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਰਾਧਨਾ ਵਰਮਾ ਤੇ ਸਮੁੱਚੇ ਸਟਾਫ਼ ਨੇ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਨੂੰ ਵਿਆਹ ਦੀ 26ਵੀਂ ਵਰੇ੍ਹਗੰਢ ‘ਤੇ ਵਧਾਈ ਕਾਰਡ ਦਿੰਦਿਆਂ ਕਿਹਾ ਕਿ ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰਹੇ ਤੇ ਪਿਆਰ ਬਣਿਆ ਰਹੇ। ਇਸ ਮੌਕੇ ਚੇਅਰਮੈਨ ਪ੍ਰਮੋਦ ਅਰੋੜਾ ਤੇ ਡਾਇਰੈਕਟਰ ਗੀਤਾ ਅਰੋੜਾ ਵਲੋਂ ਸਾਰੇ ਸਟਾਫ  ਦਾ ਧੰਨਵਾਦ ਕਰਦਿਆਂ ਸਭਨਾ ਨਾਲ ਖੁਸ਼ੀ ਸਾਂਝੀ ਕੀਤੀ