Category: Blog

Your blog category

ਲੋਕ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬੌਖਲਾ ਕੇ ‘ਆਪ’ ਸਰਕਾਰ ਬਿਜਲੀ ਦਰਾਂ ਵਿਚ ਕੀਤਾ ਵਾਧਾ-ਗੁਰਮੀਤ ਸਿੰਘ ਹੰਡਿਆਇਆ

ਬਰਨਾਲਾ16,ਜੂਨ/ਕਰਨਪ੍ਰੀਤ ਕਰਨ ਆਮ ਆਦਮੀ ਪਾਰਟੀ ਦੀ ਆਮ ਆਦਮੀ ਦੀ ਸਰਕਾਰ ਨਹੀਂ ਅਸਲ ਵਿਚ ਇਹ ਸਰਕਾਰ ਆਮ ਆਦਮੀ ਦੀ ਗਲਾ ਘੋਟੂ ਸਰਕਾਰ ਹੈ।ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ…

ਡੀ. ਆਈ. ਜੀ. ਪਟਿਆਲਾ ਨੇ ਕੀਤੀ 4 ਜ਼ਿਲ੍ਹਿਆਂ ਦੇ ਐੱਸ ਐੱਸ ਪੀ ਨਾਲ ਬੈਠਕ

ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਦੇ ਐਸ.ਐਸ.ਪੀਜ਼ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਸਾਰੇ ਸਰਕਲ ਅਫਸਰ, ਐਸਐਚਓ, ਇੰਚਾਰਜ ਪੁਲਿਸ ਚੌਕੀਆਂ ਰੋਜ਼ਾਨਾ…

ਡਾ. ਦੀਪ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਦੀ ਚੌਥੀ ਪੀੜ੍ਹੀ ਦੇ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੂੰ ਉਹਨਾਂ ਦੇ ਬਾਲ ਨਾਟਕ “ਮੈਂ ਜਲ੍ਹਿਆ ਵਾਲਾ ਬਾਗ ਬੋਲਦਾ ਹਾਂ” ਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਬਾਲ…

ਫਤਹਿ ਫਿਜ਼ੀਕਲ ਅਕੈਡਮੀ ਸਮਾਓ ਦੇ ਬੱਚਿਆਂ ਨੇ 4th ਨੌਰਥ ਇੰਡੀਆ ਕਰਾਟੇ ਚੈਪੀਅਨਸ਼ਿਪ ਰਾਜਗੜ੍ਹ (ਹਿਮਾਚਲ ਪ੍ਰਦੇਸ਼ ) ਵਿੱਚ ਗੱਡੇ ਜਿੱਤ ਦੇ ਝੰਡੇ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-4th ਨੌਰਥ ਇੰਡੀਆ ਕਰਾਟੇ ਨੈਸ਼ਨਲ ਚੈਪੀਅਨਸ਼ਿਪ ਜੋ 14 ਅਤੇ 15 ਜੂਨ ਨੂੰ ਰਾਜਗੜ੍ਹ ਹਿਮਾਚਲ ਪ੍ਰਦੇਸ਼ ਵਿੱਚ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦੀ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦਾ ਰਿਵਾਇਜ਼ਡ ਸ਼ਡਿਊਲ ਜਾਰੀ

ਹੁਣ 31 ਜੁਲਾਈ 2024 ਤੱਕ ਕੀਤੇ ਜਾ ਸਕਦੇ ਹਨ ਫਾਰਮ ਪ੍ਰਾਪਤ ਬੁਢਲਾਡਾ (ਦਵਿੰਦਰ ਸਿੰਘ ਕੋਹਲੀ)ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦੀ…

ਮਈ ਮਹੀਨੇ ’ਚ 4493 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ -ਐਸ.ਐਸ.ਪੀ.

ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ 15 ਜੂਨ ਜ਼ਿਲ੍ਹੇ ਵਿੱਚ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਸਾਂਝ ਕੇਂਦਰ ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ…

ਸੰਤ ਨਿਰੰਕਾਰੀ ਸਤਿਸੰਗ ਭਵਨ, ਬੁਢਲਾਡਾ ਵਿਖੇ ਹੋਇਆ ਬਾਲ ਸਮਾਗਮ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਬੁਢਲ਼ਾਡਾ ਵਿਖੇ ਸੰਯੋਜਕ ਲੇਵਲ ਦਾ ਬਾਲ ਹੋਇਆ। ਜਿਸ ਵਿੱਚ ਬ੍ਰਾਂਚ ਹੀਰੋ ਖੁਰਦ,…

ਸ੍ਰੀ ਚੈਤੰਨਿਆ ਸਕੂਲ ਨੇ ਅਮਰੀਕਾ ਵਿੱਚ ਨਾਸਾ ਐਨਐਸਐਸ ਆਈਐਸਡੀਸੀ ਕਾਨਫਰੰਸ – 2024 ਵਿੱਚ ਲਹਿਰਾਂ ਬਣਾਈਆਂ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)ਸ਼੍ਰੀ ਚੈਤੰਨਿਆ ਸਕੂਲ ਦੀ ਅਕਾਦਮਿਕ ਡਾਇਰੈਕਟਰ ਸ਼੍ਰੀਮਤੀ ਸੀਮਾ ਜੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ‘ਤੇ ਨਾਸਾ, ਅਮਰੀਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਨ.ਐਸ.ਐਸ. ਦੁਆਰਾ ਕਰਵਾਈ ਗਈ ਆਈ.ਐਸ.ਡੀ.ਸੀ. ਕਾਨਫਰੰਸ ਵਿੱਚ ਵਿਸ਼ਵ…

2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ :ਹਰਜੀਤ ਗਰੇਵਾਲ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ) -ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਅੰਦਰ ਨਵੇਂ ਅਤੇ ਪੁਰਾਣੇ ਵਰਕਰਾਂ ਚ ਤਾਲਮੇਲ ਨਾ ਬਨਣ ਕਾਰਨ ਸੀਟਾਂ ਤੇ ਜਿੱਤ ਪ੍ਰਾਪਤ ਨਹੀ ਕਰ ਸਕੇ ਪ੍ਰੰਤੂ ਵਰਕਰਾਂ ਦੀ ਮਿਹਨਤ ਸਦਕਾ…

ਬਲਜੀਤ ਸਿੰਘ  ਢਿੱਲੋਂ ਵਲੋਂ ਦੋਬਾਰਾ ਥਾਣਾ ਸਿਟੀ 1 ਬਰਨਾਲਾ ਦਾ ਅਹੁਦਾ ਸੰਭਾਲਿਆ

ਬਰਨਾਲਾ,14,ਜੂਨ /ਕਰਨਪ੍ਰੀਤ ਕਰਨ -ਥਾਣਾ ਸਿਟੀ ਬਰਨਾਲਾ ਚ ਲੰਬਾ ਸਮਾਂ ਰਹਿ ਕੇ ਸਹਿਰੀਆਂ,ਵਪਾਰੀਆਂ ਤੇ ਆਮ ਲੋਕਾਂ ਨਾਲ ਵਿਚਰਨ ਵਾਲੇ ਕੜਕਾਂ ਲਈ ਕੜਕ ਤੇ ਪੁਲਿਸ ਪਬਲਿਕ ਮਿਲਣਸਾਰਤਾ ਦੇ ਹਾਮੀ ਐਸ ਐਚ ਓ…