Month: July 2024

ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਵੱਲੋਂ ਪੌਦੇ ਲਗਾਕੇ ਗਏ ਦਿੱਤਾ ਗਿਆ ਵਾਤਾਵਰਣ ਸੰਭਾਲ ਦਾ ਸੁਨੇਹਾ

ਗ੍ਰੀਨ ਐਵੀਨਿਊ ਕਾਲੋਨੀ ਅੱਗੇ ਬਰਨਾਲਾ ਪ੍ਰੈਸ ਕਲੱਬ ਵੱਲੋਂ ਕੀਤੀ ਗਈ ਸ਼ੁਰੂਆਤ, ਬਰਨਾਲਾ, 17 ਜੁਲਾਈ/- ਕਰਨਪ੍ਰੀਤ ਕਰਨ/- ਜਿਲਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਸ਼੍ਰੀ ਸੰਦੀਪ ਕੁਮਾਰ ਮਲਿਕ ਐੱਸ.ਐੱਸ.ਪੀ. ਬਰਨਾਲਾ ਨੇ…

ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਪਲਾਂਟ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਗ੍ਰੀਨ ਬੈਲਟ ਅਤੇ ਸੀਐਸਆਰ ਪ੍ਰੋਗਰਾਮਾਂ ਦੀ ਸ਼ੁਰੂਆਤ

ਟ੍ਰਾਈਡੈਂਟ ਫਾਊਂਡੇਸ਼ਨ ਦੀ ਗ੍ਰੀਨਬੈਲਟ (ਹਰਿਤ ਮਹਾਉਤਸਵ) ਪਹਿਲਕਦਮੀ ਤਹਿਤ 50,000 ਤੋਂ ਵੱਧ ਪੌਦੇ ਲਗਾਏ ਚੰਡੀਗੜ੍ਹ/ ਬਰਨਾਲਾ,/ ਕਰਨਪ੍ਰੀਤ ਕਰਨ/- ਟਿਕਾਊ ਵਸਤਾਂ ਦੇ ਨਿਰਮਾਣ ਵਿੱਚ ਇੱਕ ਪ੍ਰਮੁੱਖ ਨਾਂ ਟ੍ਰਾਈਡੈਂਟ ਗਰੁੱਪ, ਪੰਜਾਬ ਦੇ ਧੌਲਾ…

ਸਿਹਤ ਵਿਭਾਗ ਨੇ ਮਲਕੋਂ ਚ ਕਿਸ਼ੋਰ ਸਿੱਖਿਆ ਅਤੇ ਸਿਹਤ ਤੰਦਰੁਸਤੀ ਦੇ ਨੁਕਤੇ ਦੱਸੇ

ਪੇਂਟਿੰਗ ਮੁਕਾਬਲੇ ਚ ਵਰਿੰਦਰ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਕੂਲੀ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਬਾਰੇ ਦਿੱਤੀ ਜਾਣਕਾਰੀ ਸਰਕਾਰੀ ਹਾਈ ਸਕੂਲ ਮਲਕੋ ਵਿਖੇ…

ਵਾਤਾਵਰਨ ਸੰਤੁਲਿਤ ਰੱਖਣ ਦੇ ਮੰਤਵ ਨਾਲ ਸਿਹਤ ਵਿਭਾਗ ਬੁਢਲਾਡਾ ਦੀ ਟੀਮ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ

ਸਮਾਜ ਸੇਵੀ ਜਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਤੇ ਹੋਰਨਾਂ ਸੰਸਥਾਵਾਂ ਨੂੰ ਮਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਗੁਰਜੰਟ ਸਿੰਘ ਬਾਜੇਵਾਲੀਆ ਬੁਢਲਾਡਾ/ਮਾਨਸਾ, 17 ਜੁਲਾਈ ਵਾਤਾਵਰਨ ਨੂੰ ਸੰਤੁਲਿਤ…

ਬੇਰੋਜਗਾਰੀ ਦੀ ਦਰ ਵਿੱਚ ਬੇਤਹਾਂਸਾ ਵਾਧਾ ਹੋਣ ਕਾਰਣ ਕੇਂਦਰ ਸਰਕਾਰ ਅਧੀਨ ਸਹਿ ਕਮਿਆ ਵਿੱਚ ਖਾਲੀ ਪਈਆ 30 ਲੱਖ ਅਸਾਮੀਆਂ ਤਰੁੰਤ ਭਰੀਆਂ ਜਾਣ

ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤੀ ਜਾਵੇ ਮਾਨਸਾ17 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ ਸੀ ਪੀ ਆਈ ਐਮ.ਐਲ (ਲਿਬਰੇਸ਼ਨ) ਦੀ ਜਿਲਾ ਕਮੇਟੀ ਦੀ ਮੀਟਿੰਗ ਕਾਮਰੇਡ ਬਲਵਿੰਦਰ ਕੌਰ ਖਾਰਾ ਦੀ ਪੑਧਾਨਗੀ ਹੇਠ ਹੋਈ।…

ਮਾਨਸਾ ਜ਼ਿਲ੍ਹੇ ’ਚ ਇਸ ਸਾਲ ਲਗਾਏ ਜਾਣਗੇ 10 ਲੱਖ ਪੌਦੇ- ਡਿਪਟੀ ਕਮਿਸ਼ਨਰ

19 ਜੁਲਾਈ ਨੂੰ ਇਕ ਰੋਜ਼ਾ ਵਿਸ਼ੇਸ਼ ਮੁਹਿੰਮ ਤਹਿਤ 3.5 ਲੱਖ ਪੌਦੇ ਲਗਾਉਣ ਦਾ ਟੀਚਾ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਮਾਨਸਾ,17 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ ਡਿਪਟੀ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬੇਵਜ੍ਹਾ ਤੰਗ ਪ੍ਰੇਸਾਨ ਕਰਨਾ ਬੰਦ ਕਰੋ -ਬਲਾਕ ਪ੍ਰਧਾਨ

ਬੁਢਲਾਡਾ 16 ਜੁਲਾਈ (ਦਵਿੰਦਰ ਸਿੰਘ ਕੋਹਲੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਦੀਪ ਸਵੀਟ ਹਾਉਸ ਬੋਹਾ ਵਿਖੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਦੀ ਅਗਵਾਈ ਹੇਠ ਹੋਈ।ਇਸ…

ਕਾਲਾ ਸੰਘਿਆਂ ਲੜਕੀਆਂ ਦੇ ਸਕੂਲ ਵਿੱਚ ਦੋਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ) ਵੱਲੋਂ ਲੰਚ ਬਾਕਸ ਅਤੇ ਠੰਡਾ ਪਾਣੀ ਰੱਖਣ ਵਾਲੀਆ ਬੋਤਲਾਂ ਵੰਡੀਆ ਗਈਆ

ਕਾਲਾ ਸੰਘਿਆਂ 16 ਜੁਲਾਈ ਲਖਵੀਰ ਵਾਲੀਆ ਦੋਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ) ਵੱਲੋਂ ਕਾਲਾ ਸੰਘਿਆਂ ਵਿਖੇ ਲੜਕੀਆਂ ਦੇ ਸਕੂਲ ਵਿੱਚ ਲੰਚ ਬਾਕਸ ਅਤੇ ਠੰਡਾ ਪਾਣੀ ਰੱਖਣ ਵਾਲੀਆ ਬੋਤਲਾਂ ਵੰਡੀਆ ਗਈਆਂ ਪ੍ਰੈਸ…

ਮਾਲਵਾ ਸਾਹਿਤ ਸਭਾ ਵੱਲੋਂ ਨਾਵਲ  ਮਨਹੁ ਕੁਸੁਧਾ ਕਾਲੀਆ ਤੇ ਕਰਵਾਈ  ਗੋਸ਼ਟੀ

ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਕੀਤਾ ਸਨਮਾਨ ਬਰਨਾਲਾ,16,ਜੁਲਾਈ ਕਰਨਪ੍ਰੀਤ ਕਰਨ ਮਾਲਵਾ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੇਖਕ ਯਾਦਵਿੰਦਰ…

ਹੋਲੀ ਹਾਰਟ ਸਕੂਲ ਵਿੱਚ *ਦਿਮਾਗੀ ਵਿਕਾਸ * ਵਿਸ਼ੇ ਤੇ ਸੈਮੀਨਾਰ

ਮੁੱਖ ਬੁਲਾਰੇ ਸ੍ਰੀ ਸੂਰਜ ਮਹਿਤਾ (ਮੈਮੋਰੀ ਐਨਾਲਿਸਟ) ਅਤੇ ਡਾ: ਨਵਦੀਪ ਕੌਰ ਨੇ ਮੈਮੋਰੀ ਸਾਇੰਸ ਦੇ ਸੰਕਲਪ ਬਾਰੇ ਦੱਸਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ…