ਅਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ -ਐੱਮ.ਡੀ ਹਰਪਾਲ ਵਿਰਕ

ਬਰਨਾਲਾ,24,ਜੁਲਾਈ/-ਕਰਨਪ੍ਰੀਤ ਕਰਨ/ ਇਮੀਗ੍ਰੇਸ਼ਨ ਦੀ ਪ੍ਰਸਿੱਧ ਸੰਸਥਾ ਗੋਬਿੰਦ ਟੂਰ ਐਂਡ ਟਰੈਲਜ਼ ਵੱਲੋਂ 2014 ਤੋਂ ਲਗਾਤਾਰ ਕੈਨੇਡਾ,ਆਸਟ੍ਰੇਲੀਆ, ਯੂ.ਕੇ ਸਮੇਤ ਯੂਰਪ ਕੰਟਰੀਆਂ ਦੇ ਵੱਖ-ਵੱਖ ਵੀਜ਼ੇ ਲਗਵਾਏ ਗਏ ਹਨ। ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਅੱਜ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਕਲਾਲਾ ਪਿੰਡ ਦੇ ਵਸਨੀਕ ਜਗਤਾਰ ਸਿੰਘ ਅਤੇ ਉਹਨਾਂ ਦੀ ਪਤਨੀ ਬਲਜਿੰਦਰ ਕੌਰ ਨੂੰ ਅਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਸੌਂਪਿਆ ਗਿਆ। ਇਸ ਤੋਂ ਇਲਾਵਾ ਸੁਖਵਿੰਦਰ ਕੌਰ ਵਾਸੀ ਪਿੰਡ ਸੰਘੇੜਾ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਜਾਰੀ ਕੀਤਾ ਗਿਆ।
ਇਸ ਖ਼ੁਸ਼ੀ ਦੇ ਮੌਕੇ ਤੇ ਐੱਮ.ਡੀ. ਹਰਪਾਲ ਸਿੰਘ ਵਿਰਕ ਅਤੇ ਸਟਾਫ ਮੈਡਮ ਹਰਪ੍ਰੀਤ ਪਾਠਕ, ਮੈਡਮ ਮੀਰਾ ਅਤੇ ਮੈਡਮ ਹਰਜੋਤ ਵੱਲੋਂ ਜਗਤਾਰ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ
ਵੀਜ਼ਾ ਧਾਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦ ਟੂਰ ਐਂਡ ਟਰੈਲਜ਼ ਦੇ ਸਟਾਫ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਡੂੰਘਾਈ ਅਤੇ ਸੁਚੱਜੇ ਢੰਗ ਨਾਲ ਗਾਇਡ ਕਰਦਿਆਂ ਸਿਰਫ ਤਿੰਨ ਦਿਨਾਂ ਅੰਦਰ ਵੀਜ਼ਾ ਲਗਵਾ ਕੇ ਦਿੱਤਾ ਅਤੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ।