ਪੱਤਰਕਾਰ ਮਲਕੀਤ ਸਿੰਘ ਚੀਦਾ ਭਾਰੀ ਸਦਮਾ,ਹੋਇਆ ਜਦੋਂ ਉਸ ਦੇ ਸਾਂਡੂ ਸੁਖਦੇਵ ਸਿੰਘ ਪਿੰਡ ਮਰੜ ਵਿਖੇ ਮੋਤ ਹੋ ਗਈ

ਪੱਤਰਕਾਰ ਭਾਈਚਾਰੇ ਵੱਲੌਂ ਅਤੇ ਵੱਖ ਵੱਖ ਪਾਰਟੀਆਂ ਤੇ ਸੰਸਥਾਵਾਂ ਵੱਲੋਂ  ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ

 ਅੰਤਿਮ ਅਰਦਾਸ 3 ਮਈ ਪਿੰਡ ਮਰੜ ਵਿਖੇ ਹੋਵੇਗੀ‌


ਜੰਡਿਆਲਾ ਗੁਰੂ 27 ਅਪੈ੍ਲ  ਮਲਕੀਤ ਸਿੰਘ ਚੀਦਾ 

ਪੱਤਰਕਾਰ ਮਲਕੀਤ ਸਿੰਘ ਚੀਦਾ ਨੂੰ ਭਾਰੀ ਸਦਮਾ ਹੋਇਆ ਜਦੋ ਦੇ ਸਾਂਡੂ ਸੁਖਦੇਵ ਸਿੰਘ ਪਿੰਡ ਮਰੜ (ਬਟਾਲਾ ) ਦੀ ਮੋਤ ਹੋ ਗਈ ਪਿੰਡ ਮਰੜ, ਵਿਖੇ  ਸੋਗ ਦੀ ਲਹਿਰ ਹੋਈ।ਦੁੱਖ ਪ੍ਰਗਟਾਵਾ ਕਰਨ ਵਾਲਿਆ ,ਚ ਡਾਕਟਰ ਗੁਰਦੇਵ ਸਿੰਘ ਦੇਬਾ ਮਰੜ ਨਾਲ ਅਤੇ ਪਰਿਵਾਰ ਮੈਂਬਰਾਂ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ, ਮੋਕੇ,ਤੇ ਪੱਤਰਕਾਰ ਗਗਨ ਜੋਸ਼ੀ ਗੁਰਪ੍ਰੀਤ ਸਿੰਘ ਮਲਕਪੁਰ ਵਿਨੋਦ ਸ਼ਰਮਾ ਭੀਲੋਵਾਲ ਸਤਿੰਦਰ ਸਿੰਘ ਅਠਵਾਲ ਜਸਪਾਲ ਸ਼ਰਮਾ ਜੰਡਿਆਲਾ ਗੁਰੂ ਰਣਜੀਤ ਸਿੰਘ ਸਿਮਰ ਚੀਦਾ ਕੰਵਲਜੀਤ ਸਿੰਘ ਲਾਡੀ ਡਾਕਟਰ ਨਰਿੰਦਰ ਸਿੰਘ ਮੰਗਲ ਸਿੰਘ ਫੋਜੀ ਫੱਤੂਭੀਲਾ ਗੁਰਦੇਵ ਸਿੰਘ ਦੇਬਾ ਮਰੜ  ਅੰਮ੍ਰਿਤਪਾਲ ਸਿੰਘ ਮਰੜ ਮਨਜੀਤ ਸਿੰਘ ਚੀਮਾ ਲਾਭ ਸਿੰਘ ਫੱਤੂਭੀਲਾ ਰਾਜਾ ਮਰੜ ਜੈਦੀਪ ਸਿੰਘ ਹੋਰ ਆਦਿ ਵੱਲੋਂ ਦੁੱਖ ਪ੍ਰਗਟਾਵਾ ਕੀਤਾ ਗਿਆ ਅੰਤਿਮ ਅਰਦਾਸ ਜਿਲਾ੍  ਬਟਾਲਾ ਦੇ ਅਧੀਨ ਪਿੰਡ ਮਰੜ ਉਨਾ ਦੇ ਗ੍ਰਹਿ ਵਿਖੇ 3 ਮਈ 2023 ਦਿਨ ਬੁੱਧਵਾਰ ਸ੍ਰੀ ਅਖੰਡ ਪਾਠ ਦੀ ਭੋਗ ਪਵੇਗਾ।