ਹਾਕਮਵਾਲਾ ਦੇ ਅਨਾਜ ਖਰੀਦ ਕੇਂਦਰ ਦੇ ਤੰਬੂ ਵਿਚ ਲੱਗੀ ਅੱਗ,ਹਜਾਰਾਂ ਦਾ ਹੋਇਆ ਨੁਕਸਾਨ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਨੇੜਲੇ ਪਿੰਡ ਹਾਕਮਵਾਲਾ ਦੇ ਅਨਾਜ ਖਰੀਦ ਕੇਂਦਰ ਵਿਚ ਕੰਮ ਕਰਦੇ ਪਰਵਾਸੀ ਮਜਦੂਰਾਂ ਦੇ ਤੰਬੂ ਵਿੱਚ ਅਚਾਨਕ ਹੀ ਅੱਗ ਲੱਗ ਜਾਣ ਕਾਰਨ ਹਜਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਮਜਦੂਰ…