ਕਿਸਾਨ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਸਾਡੀ ਜ਼ਮੀਨ ਦੇ ਰਖਵਾਲੇ ਤੇ ਸਾਡੀ ਖੁਰਾਕ ਸੁਰੱਖਿਆ ਦੇ ਸਰਪਰਸਤ ਹਨ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ

ਸਰਕਾਰ ਦੇਸ਼ ‘ਚ ਐੱਥਨੋਲ ਮਿਸ਼ਰਣ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ: ਕੇਂਦਰੀ ਪੈਟਰੋਲੀਅਮ ਅਤੇ…

ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾਂ ਦੀ ਜਾਂਚ ਲਈ 40 ਦਿਨਾਂ ਮੁਹਿੰਮ ਜਾਰੀ

 ਮਾਨਸਾ ਗੁਰਜੰਟ ਸਿੰਘ ਸ਼ੀਂਹ ਸਿਵਲ ਸਰਜਨ, ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਸਿੰਗਲਾ ਦੀ ਅਗਵਾਈ…

ਆਈ.ਪੀ.ਐਸ ਮੁਹੰਮਦ ਸਰਫਰਾਜ ਆਲਮ ਐਸ.ਐਸ.ਪੀ ਬਰਨਾਲਾ ਹੋਏ ਨਿਯੁਕਤ

ਬਰਨਾਲਾ,24, ਫਰਵਰੀ/ ਕਰਨਪ੍ਰੀਤ ਕਰਨ/-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਪੁਲਿਸ ਮਹਿਕਮੇ ਵਿਚ ਕੀਤੇ ਤਬਾਦਲਿਆਂ ਵਿੱਚ ਬਰਨਾਲਾ ਤੋਂ ਐਸਐਸਪੀ ਸੰਦੀਪ ਕੁਮਾਰ ਮਲਿਕ…

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਖੁਸ਼ਹਾਲ ਜ਼ਿੰਦਗੀ ਈਵੈਂਟ ਕਰਵਾਇਆ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਬੁਢਲਾਡਾ ਵੱਲੋ ਲਾਇਫ਼ ਕੋਚ ਰਣਦੀਪ ਸਿੰਘ ਦੀ ਸਰਪ੍ਰਸਤੀ ਹੇਠ ਮਾਨਸਾ ਜ਼ਿਲ੍ਹੇ ਦਾ…

ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੀਆ ਜੜਾਂ ਮਜ਼ਬੂਤ ਕਰਨ ਲਈ ਸਾਦੀਪੁਰ ਰੋਡ ਭੁਨਰਹੇੜੀ ਵਿਖੇ ਦਫਤਰ ਦਾ ਉਦਾਘਾਟਨ ਕੀਤਾ

ਭੁੱਨਰਹੇੜੀ,ਪਟਿਆਲਾ 23 ਫਰਵਰੀ (ਕ੍ਰਿਸ਼ਨ ਗਿਰ) ਸ਼ਿਵ ਸੈਨਾ ਹਿੰਦੁਸਤਾਨ ਦੇ ਦਿਹਾਤੀ ਜਿਲਾ ਪ੍ਰਧਾਨ ਪਰਸ਼ੋਤਮ ਗੋਸਵਾਮੀ ਵੱਲੋਂ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ…

ਬੈਗਲੈੱਸ ਡੇ ਅਧੀਨ ਪਿਕਨਿਕ ਵਿਜ਼ਿਟ ਅਤੇ ਯੋਗਾ ਖੇਡ ਮੇਲਾ ਮਨਾਇਆ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਬੈਗਲਾਸ ਡੇ ਅਧੀਨ ਪਿਕਨਿਕ ਵਿਜਿਟ ਦੇ ਤੌਰ ਤੇ ਛੇਵੀਂ,ਸੱਤਵੀਂ,ਨੌਵੀਂ…