ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਜਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਮੀਟਿੰਗ ਵਿੱਚ ਹਾਜ਼ਰੀਨ ਦਾ ਸਮੇਂ ਸਿਰ ਪਹੁੰਚਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਵਕਤ ਦੀ ਪਾਬੰਦੀ, ਇਮਾਨਦਾਰੀ ਤੇ ਅਨੁਸ਼ਾਸਨ ਹੀ ਸੈਨਿਕ ਦੀ ਅਸਲੀ ਪਹਿਚਾਣ ਹੈ। ਉੱਚ ਆਦਾਰਿਆਂ ਤੋਂ ਪ੍ਰਾਪਤ ਡਿਫੈਂਸ ਪੈਨਸ਼ਨਰਾਂ ਦੀ ਭਲਾਈ ਲਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੀ ਐਸ ਡੀ ਕੰਟੀਨ ਵਿੱਚ ਸਮਾਨ ਮਹੀਨੇ ਵਿੱਚ ਦੋ ਵਾਰ ਆ ਰਿਹਾ ਹੈ। ਈ ਸੀ ਐਚ ਐਸ ਪੋਲੀਕਲੀਨਿਕ ਮੋਗਾ ਵਿਖੇ ਵੀ ਮੈਡੀਕਲ ਸਹੂਲਤ ਵਿੱਚ ਕਾਫੀ ਸੁਧਾਰ ਹੋਇਆ ਹੈ। ਫੇਰ ਵੀ ਜੇ ਕਰ ਮੈਡੀਕਲ ਸਹੂਲਤ, ਕੰਟੀਨ ਜਾਂ ਰਖਿਆ ਭਲਾਈ ਦਫਤਰ ਵਲੋਂ ਕੋਈ ਮੁਸ਼ਕਿਲ ਪੇਸ਼ ਆਉਣ ਤੇ ਯੂਨੀਅਨ ਦੇ ਕਾਰਜਕਰਨੀ ਕਮੇਟੀ ਮੈਂਬਰਾਂਨ ਨਾਲ ਸੰਪਰਕ ਕਰ ਸਕਦੇ ਹੋ। ਸਰਬਸੰਮਤੀ ਫੈਂਸਲੇ ਮੁਤਾਬਕ ਆਉਣ ਵਾਲੇ ਕਲੈਂਡਰ ਸਾਲ 2025 ਦੀਆਂ ਡਾਇਰੀਆਂ ਤੇ ਪੈਨ ਹਾਜ਼ਰੀਨ ਨੂੰ ਦਿੱਤੇ ਗਏ। ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਤੇ ਸਭ ਦੇ ਭਲੇ ਲਈ ਸ਼ੁਭਕਾਮਨਾ ਕੀਤੀ। ਮੈਡੀਸਿਟੀ ਹਸਪਤਾਲ ਮੁਕਤਸਰ ਸਾਹਿਬ ਤੋਂ ਆਈ ਮੈਡੀਕਲ ਟੀਮ ਨੇ ਡਿਫੈਂਸ ਪੈਨਸ਼ਨਰਾਂ ਨੂੰ ਸਿਹਤ ਸੰਭਾਲ ਤੇ ਉਨ੍ਹਾਂ ਦੇ ਮੈਡੀਕਲ ਵਿਭਾਗ ਵਲੋਂ ਦਿੱਤਿਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਜਾਗਰੁਕ ਕੀਤਾ।ਪ੍ਰਧਾਨ ਨੇ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ।ਮੀਟਿੰਗ ਵਿੱਚ ਸੁਖਮੰਦਰ ਸਿੰਘ, ਮਹਿੰਦਰ ਸਿੰਘ,ਕਰਨੈਲ ਸਿੰਘ,ਬਿੱਕਰ ਸਿੰਘ,ਹਰਦਿਆਲ ਸਿੰਘ ਕਾਲੇ ਕੇ,ਗੁਰਚਰਨ ਸਿੰਘ ਕਾਲੇ ਕੇ, ਮਿੱਠਾ ਸਿੰਘ,ਅਮਰਜੀਤ ਸਿੰਘ,ਦਰਸ਼ਨ ਸਿੰਘ,ਜੰਗ ਸਿੰਘ,ਜਗਰੂਪ ਸਿੰਘ,ਰਣਜੀਤ ਸਿੰਘ ਫੂਲੇਵਾਲਾ।ਲਖਵੀਰ ਸਿੰਘ,ਹਰਪਾਲ ਸਿੰਘ,ਭੋਲਾ ਸਿੰਘ,ਬਲਵਿੰਦਰ ਸਿੰਘ ਭਲੂਰ,ਹਾਕਮ ਸਿੰਘ,ਮੇਜਰ ਸਿੰਘ,ਸੁਰਜੀਤ ਸਿੰਘ,ਮੁਕੰਦ ਸਿੰਘ,ਸੁਰਿੰਦਰ ਪਾਲ,ਕੁਲਦੀਪ ਸਿੰਘ,ਬਸੰਤ ਸਿੰਘ,ਰੇਸ਼ਮ ਸਿੰਘ,ਗੁਰਦੀਪ ਸਿੰਘ,ਬੂਟਾ ਸਿੰਘ,ਸੇਵਾ ਸਿੰਘ, ਆਗਜ ਸਿੰਘ,ਰਾਮ ਸਿੰਘ, ਤੇਜਾ ਸਿੰਘ ਆਦ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਡਿਫੈਂਸ ਪੈਨਸ਼ਨਰ ਹਾਜ਼ਰ ਸਨ। ਮੀਟਿੰਗ ਉਪਰੰਤ ਹਾਜ਼ਰ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ।

ਮੋਗਾ : 14 ਦਸੰਬਰ  ਸੁਭਾਸ਼ ਚੰਦਰ ਸ਼ਰਮਾ= ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਜਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਮੀਟਿੰਗ ਵਿੱਚ ਹਾਜ਼ਰੀਨ ਦਾ ਸਮੇਂ ਸਿਰ ਪਹੁੰਚਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਵਕਤ ਦੀ ਪਾਬੰਦੀ, ਇਮਾਨਦਾਰੀ ਤੇ ਅਨੁਸ਼ਾਸਨ ਹੀ ਸੈਨਿਕ ਦੀ ਅਸਲੀ ਪਹਿਚਾਣ ਹੈ। ਉੱਚ ਆਦਾਰਿਆਂ ਤੋਂ ਪ੍ਰਾਪਤ ਡਿਫੈਂਸ ਪੈਨਸ਼ਨਰਾਂ ਦੀ ਭਲਾਈ ਲਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੀ ਐਸ ਡੀ ਕੰਟੀਨ ਵਿੱਚ ਸਮਾਨ ਮਹੀਨੇ ਵਿੱਚ ਦੋ ਵਾਰ ਆ ਰਿਹਾ ਹੈ। ਈ ਸੀ ਐਚ ਐਸ ਪੋਲੀਕਲੀਨਿਕ ਮੋਗਾ ਵਿਖੇ ਵੀ ਮੈਡੀਕਲ ਸਹੂਲਤ ਵਿੱਚ ਕਾਫੀ ਸੁਧਾਰ ਹੋਇਆ ਹੈ। ਫੇਰ ਵੀ ਜੇ ਕਰ ਮੈਡੀਕਲ ਸਹੂਲਤ, ਕੰਟੀਨ ਜਾਂ ਰਖਿਆ ਭਲਾਈ ਦਫਤਰ ਵਲੋਂ ਕੋਈ ਮੁਸ਼ਕਿਲ ਪੇਸ਼ ਆਉਣ ਤੇ ਯੂਨੀਅਨ ਦੇ ਕਾਰਜਕਰਨੀ ਕਮੇਟੀ ਮੈਂਬਰਾਂਨ ਨਾਲ ਸੰਪਰਕ ਕਰ ਸਕਦੇ ਹੋ। ਸਰਬਸੰਮਤੀ ਫੈਂਸਲੇ ਮੁਤਾਬਕ ਆਉਣ ਵਾਲੇ ਕਲੈਂਡਰ ਸਾਲ 2025 ਦੀਆਂ ਡਾਇਰੀਆਂ ਤੇ ਪੈਨ ਹਾਜ਼ਰੀਨ ਨੂੰ ਦਿੱਤੇ ਗਏ। ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਤੇ ਸਭ ਦੇ ਭਲੇ ਲਈ ਸ਼ੁਭਕਾਮਨਾ ਕੀਤੀ। ਮੈਡੀਸਿਟੀ ਹਸਪਤਾਲ ਮੁਕਤਸਰ ਸਾਹਿਬ ਤੋਂ ਆਈ ਮੈਡੀਕਲ ਟੀਮ ਨੇ ਡਿਫੈਂਸ ਪੈਨਸ਼ਨਰਾਂ ਨੂੰ ਸਿਹਤ ਸੰਭਾਲ ਤੇ ਉਨ੍ਹਾਂ ਦੇ ਮੈਡੀਕਲ ਵਿਭਾਗ ਵਲੋਂ ਦਿੱਤਿਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਜਾਗਰੁਕ ਕੀਤਾ।ਪ੍ਰਧਾਨ ਨੇ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ।ਮੀਟਿੰਗ ਵਿੱਚ ਸੁਖਮੰਦਰ ਸਿੰਘ, ਮਹਿੰਦਰ ਸਿੰਘ,ਕਰਨੈਲ ਸਿੰਘ,ਬਿੱਕਰ ਸਿੰਘ,ਹਰਦਿਆਲ ਸਿੰਘ ਕਾਲੇ ਕੇ,ਗੁਰਚਰਨ ਸਿੰਘ ਕਾਲੇ ਕੇ, ਮਿੱਠਾ ਸਿੰਘ,ਅਮਰਜੀਤ ਸਿੰਘ,ਦਰਸ਼ਨ ਸਿੰਘ,ਜੰਗ ਸਿੰਘ,ਜਗਰੂਪ ਸਿੰਘ,ਰਣਜੀਤ ਸਿੰਘ ਫੂਲੇਵਾਲਾ।ਲਖਵੀਰ ਸਿੰਘ,ਹਰਪਾਲ ਸਿੰਘ,ਭੋਲਾ ਸਿੰਘ,ਬਲਵਿੰਦਰ ਸਿੰਘ ਭਲੂਰ,ਹਾਕਮ ਸਿੰਘ,ਮੇਜਰ ਸਿੰਘ,ਸੁਰਜੀਤ ਸਿੰਘ,ਮੁਕੰਦ ਸਿੰਘ,ਸੁਰਿੰਦਰ ਪਾਲ,ਕੁਲਦੀਪ ਸਿੰਘ,ਬਸੰਤ ਸਿੰਘ,ਰੇਸ਼ਮ ਸਿੰਘ,ਗੁਰਦੀਪ ਸਿੰਘ,ਬੂਟਾ ਸਿੰਘ,ਸੇਵਾ ਸਿੰਘ, ਆਗਜ ਸਿੰਘ,ਰਾਮ ਸਿੰਘ, ਤੇਜਾ ਸਿੰਘ ਆਦ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਡਿਫੈਂਸ ਪੈਨਸ਼ਨਰ ਹਾਜ਼ਰ ਸਨ। ਮੀਟਿੰਗ ਉਪਰੰਤ ਹਾਜ਼ਰ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿ