ਗੁਰਕਿਰਪਾ ਮੈਟਰਨਿਟੀ ਔਰਤਾਂ ਦੇ ਰੋਗਾਂ ਦਾ ਹਸਪਤਾਲ,21 ਅਕਤੂਬਰ ਨੂੰ ਬਰਨਾਲਾ ਚ ਹੋਵੇਗਾ ਸ਼ੁਰੂ -ਨਿਕਿਤਾ ਸਿੰਗਲਾ 

ਗੁਰਕਿਰਪਾ ਮੈਟਰਨਿਟੀ ਔਰਤਾਂ ਦੇ ਰੋਗਾਂ ਦਾ ਹਸਪਤਾਲ,21 ਅਕਤੂਬਰ ਨੂੰ ਬਰਨਾਲਾ ਚ ਹੋਵੇਗਾ ਸ਼ੁਰੂ -ਨਿਕਿਤਾ ਸਿੰਗਲਾ 

ਬਰਨਾਲਾ,19,ਅਕਤੂਬਰ /ਕਰਨਪ੍ਰੀਤ ਕਰਨ/-ਬਰਨਾਲਾ ਦੇ ਹਸਪਤਾਲਾਂ ਦੀ ਲੜੀ ਚ ਖਾਸ ਕਰਕੇ ਔਰਤਾਂ ਦੇ ਗੁਪਤ ਰੋਗਾਂ ਦੇ ਮਾਹਿਰ ਗੁਰਕਿਰਪਾ ਮੈਟਰਨਿਟੀ ਹਸਪਤਾਲ,ਜੋਕਿ ਗ਼ਜ਼ਲ ਹੋਟਲ ਨੇੜੇ, ਸੀਤਲ ਹਸਪਤਾਲ ਦੇ ਸਾਹਮਣੇ ਜੋ 21 ਅਕਤੂਬਰ ਤੋਂ ਸ਼ੁਰੂ ਹੁੰਦੀਆਂ ਡਾਕਟਰੀ ਸੇਵਾਵਾਂ ਪ੍ਰਧਾਨ ਕਰੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਕਿਰਪਾ ਮੈਟਰਨਿਟੀ ਹਸਪਤਾਲ,ਦੇ ਚੇਅਰਪਰਸਨ ਡਾ. ਨਿਕਿਤਾ ਸਿੰਗਲਾ (MBBS ). ਐਮ.ਐਸ. ਓ.ਬੀ.ਐਸ. ਅਤੇ ਗਾਇਨੀ, ਗੋਲਡ ਮੈਡਲਿਸਟ,ਐਕਸ ਅਸਿਸਟੈਂਟ ਪ੍ਰੋਫੈਸਰ ਜੀ.ਐਮ.ਸੀ. ਬੁਡਾਊਨ (ਯੂ.ਪੀ.) ਨੇ ਦੱਸਿਆ ਕਿ ਜਨਾਨਾ ਰੋਗਾਂ ਦੇ ਮਰੀਜ਼ਾਂ ਲਈ ਵਧੀਆ ਅਤੇ ਆਮ ਲੋਕਾਂ ਦੀ ਪਹੁੰਚ ਵਾਲਾ ਇਲਾਜ਼ ਆਮ ਦਰਾਂ ਤੇ ਉਪਲਬਧ ਹੈ ੧ ਜਿਸ ਤਹਿਤ ਸਾਡੇ ਕੋਲ ਗਾਇਨੀ ਸੇਵਾਵਾਂ, ਨਾਰਮਲ ਡਲਿਵਰੀ ਅਤੇ ਸਜੇਰੀਅਨ ਡਿਲਿਵਰੀ, ਗੁੰਝਲਦਾਰ ਗਰਭ ਅਵਸਥਾ,ਜਨਮ ਤੋਂ ਪਹਿਲਾਂ ਦੀ ਦੇਖਭਾਲ, ਮਾਂਹਵਾਰੀ ਸਮੱਸਿਆਵਾਂ, ਬੱਚੇਦਾਨੀ ਦਾ ਆਪ੍ਰੇਸ਼ਨ, ਬਾਂਝਪਣ,ਕੈਂਸਰ ਦੀ ਜਾਂਚ ਤਸੱਲੀਬਖ਼ਸ਼ ਅਤੇ ਸਸਤੀਆਂ ਦਰਾਂ ‘ਤੇ ਕੀਤੀ ਜਾਂਦੀ ਹੈ। ਇਸ ਹਸਪਤਾਲ ਅੰਦਰ ਹੀ ਰੋਗਾਂ ਦੀ ਟੈਸਟਿੰਗ ਵਾਸਤੇ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਵੀ ਉਪਲਬਧ ਹਨ।ਉਹਨਾਂ ਕਿਹਾ ਅੱਜ ਕੱਲ ਦੀ ਦੌੜ ਭੱਜ ਦੀ ਜਿੰਦਗੀ ,ਗਲਤ ਖਾਣ ਪਾਨ ਅਤੇ ਸਰੀਰ ਨੂੰ ਨਿਰੋਗਤਾ ਦੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ ! ਉਹਨਾਂ ਸ਼ਹਿਰ ਦੀਆਂ ਔਰਤਾਂ ਨੂੰ ਹਸਪਤਾਲ ਸੇਵਾਵਾਂ ਲੈਣ ਲਈ ਪ੍ਰੇਰਿਤ ਕੀਤਾ