ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਨੇ ਸ੍ਰ ਬਿਕਰਮ ਸਿੰਘ ਢਿੱਲੋਂ ਜੀ ਨੂੰ ਪ੍ਰਮੋਟ ਕਰਕੇ ਲਗਾਇਆ ਸਟੇਟ ਚੀਫ ਇੰਚਾਰਜ ਪੰਜਾਬ:ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ।

ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਨੇ ਸ੍ਰ ਬਿਕਰਮ ਸਿੰਘ ਢਿੱਲੋਂ ਜੀ ਨੂੰ ਪ੍ਰਮੋਟ ਕਰਕੇ ਲਗਾਇਆ ਸਟੇਟ ਚੀਫ ਇੰਚਾਰਜ ਪੰਜਾਬ:ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ।

ਹੁਸ਼ਿਆਰਪੁਰ //ਹਰਪ੍ਰੀਤ ਬੇਗਮਪੁਰੀ // ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਵਲੋਂ ਸ੍ਰ ਬਿਕਰਮ ਸਿੰਘ ਢਿੱਲੋਂ ਜੀ ਜਿਲਾ ਚੇਅਰਮੈਨ ਹੁਸ਼ਿਆਰਪੁਰ ਨੂੰ ਪ੍ਰਮੋਟ ਕਰਕੇ ਸਟੇਟ ਚੀਫ ਇੰਚਾਰਜ ਪੰਜਾਬ ਲਗਾਇਆ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ ਜੀ ਨੇ ਦੱਸਿਆ ਕੇ ਸ੍ਰ ਬਿਕਰਮ ਸਿੰਘ ਢਿੱਲੋਂ ਦੀਆਂ ਸੰਸਥਾ ਵਿੱਚ ਵਧੀਆ ਸੇਵਾਵਾਂ ਦੇਖਦੇ ਹੋਏ ਪ੍ਰਮੋਟ ਕੀਤਾ ਗਿਆ। ਸ੍ਰ ਬਿਕਰਮ ਸਿੰਘ ਢਿੱਲੋਂ ਨੇ ਆਖਿਆ ਕੇ ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਵਲੋਂ ਮਿਲੀ ਜਿਮੇਦਾਰੀ ਨੂੰ ਪੂਰੀ ਲਗਨ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।ਸ੍ਰ ਬਿਕਰਮ ਸਿੰਘ ਢਿੱਲੋਂ ਨੇ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ ਸ਼੍ਰੀ ਰਵਿੰਦਰ ਕੁਮਾਰ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ।