ਬਾਜਵਾ ਪੱਤੀ ਸਕੂਲ ਦੇ ਆਂਗਨਵਾੜੀ ਸੈਂਟਰ ਸਮੇਤ ਵਾਰਡ ਨੰਬਰ 6,7.8 ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਬਾਜਵਾ ਪੱਤੀ ਸਕੂਲ ਦੇ ਆਂਗਨਵਾੜੀ ਸੈਂਟਰ ਸਮੇਤ ਵਾਰਡ ਨੰਬਰ 6,7.8 ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਗਿਆ।

 

ਬਰਨਾਲਾ: 30 ਸਤੰਬਰ/- ਕਰਨਪ੍ਰੀਤ ਕਰਨ

ਜਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੀਡੀਪੀਓ ਮੈਡਮ ਉਰਵਸੀ ਗੋਇਲ ਬਲਾਕ ਕੋਆਰਡੀਨੇਟਰ ਕਰਮਜੀਤ ਕੌਰ ਅਤੇ ਸੁਪਰਵਾਈਜ਼ਰ ਮੈਡਮ ਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਜਵਾ ਪੱਤੀ ਸਕੂਲ ਦੇ ਆਂਗਨਵਾੜੀ ਸੈਂਟਰ ਵਿਖੇ ਆਂਗਣਵਾੜੀ ਵਰਕਰ ਸੋਮਾ ਬਾਈ ਦੇ ਸੈਂਟਰ ਵਿੱਚ ਪੋਸ਼ਣ ਮਾਹ ਮਨਾਇਆ ਗਿਆ। ਇਸ ਸਮੇਂ ਉਹਨਾਂ ਦੱਸਿਆ ਕਿ ਆਦੇਸ਼ਾਂ ਮੁਤਾਬਕ 30 ਸਤੰਬਰ 2024 ਤੱਕ ਪੋਸ਼ਣ ਮਾਹ ਮਹੀਨਾ ਮਨਾਇਆ ਗਿਆ ਆਂਗਣਵਾੜੀ ਕੇਂਦਰਾਂ ਵਿੱਚ ਪ੍ਰੋਗਰਾਮ ਕਰਵਾਏ ਗਏ ਇਸ ਵਿੱਚ ਬਰਨਾਲਾ ਦੇ ਵਾਰਡ ਨੰਬਰ 6 ,7 .8 ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਜਿਸ ਬਾਰੇ ਲਾਭਪਾਤਰੀਆਂ ਨੂੰ ਘੋਸ਼ਣ ਮਾਹ ਜਾਣਕਾਰੀ ਦਿੱਤੀ ਗਈ