ਸਾਥੀ ਕਾਮਰੇਡ ਸੁਰਿੰਦਰ ਸਿੰਘ ਦਰਦੀ ਤੇ ਗਿਆਨ ਸਿੰਘ ਨਾਈਵਾਲ ਦੀ ਰਹਿਨੁਮਾਈ ਹੇਠ ਸੀ ਪੀ ਆਈ ਐੱਮ ਬ੍ਰਾਂਚ ਦੀ ਮੀਟਿੰਗ ਹੋਈ

 

ਸੀ ਪੀ ਆਈ ਐੱਮ ਦੇ ਪੋਲਿਟ ਬਿਊਰੋ ਮੇਮ੍ਬਰ ਸ਼੍ਰੀ ਸੀਤਾ ਯੇਚੁਰੀ ਆਲ ਇੰਡੀਆ ਦੇ ਜਰਨਲ ਸੈਕਟਰੀ ਨੂੰ ਸਰਧਾਂਜਲੀ ਭੇਟ ਕੀਤੀ ਗਈ

ਬਰਨਾਲਾ,26 ,ਸਤੰਬਰ /-ਕਰਨਪ੍ਰੀਤ ਕਰਨ /-ਜਿਲਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਸੀ ਪੀ ਆਈ ਐੱਮ ਬ੍ਰਾਂਚ ਦੀ ਮੀਟਿੰਗ ਹੋਈ ਜਿਸ ਵਿਚ ਸਾਥੀ ਕਾਮਰੇਡ ਸੁਰਿੰਦਰ ਸਿੰਘ ਦਰਦੀ ਤੇ ਗਿਆਨ ਸਿੰਘ ਨਾਈਵਾਲ ਪੁੱਜੇ 1 ਇਸ ਮੌਕੇ ਪਿਛਲੇ ਦਿਨੀ ਗੁਰੂ ਚਰਨਾਂ ਚ ਜਾ ਵਿਰਾਜੇ ਸੀ ਪੀ ਆਈ ਐੱਮ ਦੇ ਪੋਲਿਟ ਬਿਊਰੋ ਮੇਮ੍ਬਰ ਸ਼੍ਰੀ ਸੀਤਾ ਯੇਚੁਰੀ ਆਲ ਇੰਡੀਆ ਦੇ ਜਰਨਲ ਸੈਕਟਰੀ ਤੇ ਨੂੰ ਸਰਧਾਂਜਲੀ ਭੇਟ ਕੀਤੀ ਗਈ ਉਸ ਤੋਂ ਬਾਅਦ ਦਿੱਲੀ ਸੋਗ ਦੇ ਸਮਾਗਮ ਤੇ ਜਾਣ ਲਈ ਸਾਥੀ ਸੁਰਿੰਦਰ ਸਿੰਘ ਦਰਦੀ ਨੇ ਸੀ ਪੀ ਆਈ ਐੱਮ ਬਰਨਾਲਾ ਬ੍ਰਾਂਚ ਦੇ ਸਾਥੀ ਹੀਰਾ ਸਿੰਘ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਤੇ ਸਾਥੀ ਸੀਤਾ ਰਾਮ ਯੇਚਰੀ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਤੇ ਸਾਥੀ ਸੁਰਿੰਦਰ ਨੇ ਦਿੱਲੀ ਜਾਣ ਲਈ ਸਾਥੀਆ ਨੂੰ ਪ੍ਰੇਰਿਤ ਕੀਤਾ ਸਾਥੀਆ ਨੇ ਵਿਸ਼ਵਾਸ ਦਵਾਇਆ ਕਿ ਬਹੁ ਗਿਣਤੀ ਚ੍ ਦਿੱਲ੍ਹੀ ਸਾਥੀ ਸੀਤਾ ਰਾਮ ਯੇਚੁਰੀ ਦੇ ਸੋਗ ਸਗਾਮਮ ਵਿੱਚ ਵਧ ਚੜ ਕੇ ਪਹੁੰਚਨਗੇ ਇਸ ਮੌਕੇ ਅਵਤਾਰ ਸਿੰਘ ਤਾਰੀ,ਬਾਬੂ ਕਾਲਾ ਸਿੰਘ ਤੇ ਗੁਰਮੀਤ ਸਿੰਘ ਬਾਬਾ ਡੇਰੇ ਵਾਲਾ ਤੇ ਬੁੱਧ ਸਿੰਘ ਰਾਮ ਸਿੰਘ ਜੈ ਸਿੰਘ ਆਦਿ ਹਾਜਿਰ ਸਨ !