ਕਾਂਗਰਸ ਭਵਨ ਵਿੱਚ ਹਲਕਾ ਇੰਚਾਰਜ ਡਾ ਰਣਵੀਰ ਕੌਰ ਮੀਆ ਨੇ ਕੀਤੇ ਕਿਸਾਨ ਸੈੱਲ ਦੀਆਂ ਨਵੀਆਂ ਨਿਯੁਕਤੀਆ 

 

ਬੁਢਲਾਡਾ  ਦਵਿੰਦਰ ਸਿੰਘ ਕੋਹਲੀ  ਕਾਂਗਰਸ ਭਵਨ ਬੁਢਲਾਡਾ ਵਿੱਚ ਆਲ ਇੰਡੀਆ ਕਿਸਾਨ ਸੈੱਲ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਜਿਲਾ ਮਾਨਸਾ ਦੇ ਹਲਕਾ ਇੰਚਾਰਜ ਡਾ ਰਣਵੀਰ ਕੌਰ ਮੀਆ ਦੀ ਅਗਵਾਈ ਹੇਠ ਕਿਸਾਨ ਸੈੱਲ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਤਿੰਨੇ ਬਲਾਕ ਬੋਹਾ, ਬੁਢਲਾਡਾ, ਬਰੇਟਾ ਦੇ ਬਲਾਕ ਪ੍ਰਧਾਨ, ਵਾਈਸ ਪ੍ਰਧਾਨ, ਸੈਕਟਰੀ, ਜਰਨਲ ਸੈਕਟਰੀ ਅਤੇ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਲਾਏ ਗਏ। ਜਿਸ ਵਿੱਚ ਜਸਵੰਤ ਸਿੰਘ ਗੜਦੀ ਨੂੰ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਲਾਇਆ ਬਲਾਕ ਬੋਹਾ ਦੇ ਗੁਰਜੀਤ ਸਿੰਘ ਨੂੰ ਬੁਢਲਾਡਾ ਤੋਂ ਦਰਸ਼ਨ ਸਿੰਘ ਸੈਕਟਰੀ ਜਨਰਲ ਸੈਕਟਰੀ ਬਰੇ ਤੋਂ ਦਵਿੰਦਰ ਸਿੰਘ ਨਵੀਂ ਨਿਯੁਕਤੀਆਂ ਦਿੱਤੀਆਂ ਗਈਆਂ ਜਨਰਲ ਸੈਕਟਰੀ ਰਣਧੀਰ ਸਿੰਘ ਨੂੰ ਲਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਾਹਲ, ਸਰਬਜੀਤ ਸਿੰਘ ਮੀਆ, ਤੀਰਥ ਸਿੰਘ ਸਵੀਟੀ, ਖੇਮ ਸਿੰਘ ਜਟਾਨਾ ਅਤੇ ਪਿੰਡਾਂ ਦੇ ਪੰਚ ਸਰਪੰਚ ਮੈਂਬਰ ਮੌਜੂਦ ਸਨ।