ਅਭੈ ਓਸਵਾਲ ਟਾਊਨਸ਼ਿਪ ਪ੍ਰੋਜੇਕਟ ਵਿੱਚ ਤਾਜ਼ਾ ਕੀਤੇ ਬਦਲਾਓ ਅਨੁਸਾਰ ਓਸਵਾਲ ਗਰੁੱਪ ਵਲੋਂ ਹੁਣ ਸਾਰੇ ਹੱਕ ਅਨਿਲ ਖੰਨਾ ਨੂੰ ਸੌਂਪੇ
ਪਲਾਟਾਂ ਦੀ ਖਰੀਦ , ਵੇਚ ,ਅਤੇ ਕਿਸੇ ਵੀ ਸਮੱਸਿਆ ਸੰਬੰਧੀ ਅਨਿਲ ਖੰਨਾ ਨੂੰ ਸਿਧੇ ਸੰਪਰਕ ਕੀਤਾ ਜਾਵੇ
ਬਰਨਾਲਾ,23.ਸਤੰਬਰ ਕਰਨਪ੍ਰੀਤ ਕਰਨ
ਅਭੈ ਓਸਵਾਲ ਟਾਊਨਸ਼ਿਪ*ਪ੍ਰੋਜੇਕਟ ਦੀ ਮਨੇਂਜਮੈਂਟ ਵਲੋਂ ਓਸਵਾਲ ਟਾਊਨਸ਼ਿਪ ਦੇ ਚੀਫ ਫਾਇਨੈਂਸਲ ਅਫ਼ਸਰ ਸ਼੍ਰੀ ਵਿਪਿਨ ਵਿਜ਼ ਵਲੋਂ ਕੀਤੇ ਬਦਲਾਓ ਅਤੇ ਲਾਗੂ ਤਾਜ਼ਾ ਹੁਕਮਾਂ ਅਨੁਸਾਰ ਓਸਵਾਲ ਕਾਰਪੋਰੇਟ ਵਲੋਂ ਸਾਰੇ ਹੱਕ ਅਭੈ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੂੰ ਸੌਂਪੇ ਗਏ ਹਨ ਮੀਡਿਆ ਰਾਹੀਂ ਸੂਚਿਤ ਕਰਦਿਆਂ ਬਰਨਾਲਾ ਨਿਵਾਸੀਆਂ ਦੇ ਧਿਆਨ ਚ ਲਿਆਉਂਦੀਆਂ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਦੇ ਫੈਸਲਿਆਂ ਤਹਿਤ ਇੱਕ ਸਾਬਕਾ ਪ੍ਰੋਜੈਕਟ ਮੈਨੇਜਰ,ਮੈਨੇਜਮੈਂਟ ਟਰੇਨੀ ਅਤੇ ਡਰਾਈਵਰ ਹੁਣ ਮੈਸਰਜ਼ ਓਸਵਾਲ ਗ੍ਰੀਨਟੈਕ ਲਿਮਿਟੇਡ ਅਤੇ ਅਭੈ ਓਸਵਾਲ ਨਾਲ ਸਬੰਧਤ ਨਹੀਂ ਹੈ ਹੁਣ ਸਾਰੇ ਪਲਾਟ ਖਰੀਦਦਾਰ ,ਨਿਵੇਸ਼ਕ ਵਪਾਰਕ ਲੈਣ ਦੇਣ ਕਰਨ ਵਾਲੇ ਸ਼੍ਰੀ ਅਨਿਲ ਖੰਨਾ ਨਾਲ ਸੰਪਰਕ ਕਰਨਗੇ !
ਇਸ ਮੌਕੇ ਸ਼੍ਰੀ ਅਨਿਲ ਖੰਨਾ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਵਲੋਂ ਸੋਂਪੀ ਜਿੰਮੇਵਾਰੀ ਪਹਿਲਾਂ ਦੀ ਤਰ੍ਹਾਂ [ਪੂਰੀ ਤਨਦੇਹੀ ਨਾਲ ਨਿਵਾਉਣਗੇ ਕਿਸੇ ਵੀ ਨਿਵੇਸ਼ਕ ਖਰੀਦਦਾਰ ਨੂੰ ਕੋਈ ਸਮੱਸਿਆ ਨਾ ਆਵੇ ਟਾਊਨਸ਼ਿਪ ਦੀ ਸਮੁੱਚੀ ਹਰ ਸਮੇਂ ਹਾਜਿਰ ਹੈ ! ਉਹਨਾਂ ਦੱਸਿਆ ਕਿ ਮੈਸਰਜ਼ ਓਸਵਾਲ ਗ੍ਰੀਨਟੈਕ ਲਿਮਿਟੇਡ ਜੋ ਕਿ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਰੇਰਾ ( RERA)ਤੋਂ ਪ੍ਰਵਾਨਿਤ ਬੀ.ਐੱਨ.ਐੱਲ 06 /pro 874 ਤੇ ਅੰਕਿਤ ਹੈ 58,ਏਕੜ ਚ ਫੈਲੇ ਟਾਊਨਸ਼ਿਪ ਚ 400 ਤੋਂ ਵੱਧ ਪਲਾਟ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹਨ ! ਸਿਟੀ ਸੈਂਟਰ ਸ਼ੋਅਰੂਮ 14+40 ਅਤੇ 16+70 ਦੇ ਸ਼ੋਰੂਮ 100 % ਅਤੇ ਨਿਵੇਸ਼ਕਾਂ ਵਲੋਂ ਵੱਡੇ ਪੱਧਰ ਤੇ ਰਜਿਸਸਟ੍ਰਿਆਂ ਉਪਰੰਤ ਕੋਠੀਆਂ ਬਣਨੀਆਂ ਸੁਰੂ ਹੋ ਚੁੱਕੀਆਂ ਹਨ