ਪਿੰਡ ਪੀਰਕੋਟ ਦੇ ਸਰਕਾਰੀ ਸਕੂਲ ਵਿਖੇ ਨਵੇ ਬੋਰ ਦਾ ਕੰਮ ਸ਼ੁਰੂ ਕਰਵਾਇਆ ਅਤੇ ਨਾਲ ਹੀ ਆਰ ਓ ਸਿਸਮਟ ਦੀ ਵੀ ਰਿਪੇਅਰ ਕਰਵਾਈ

ਪਿੰਡ ਪੀਰਕੋਟ ਦੇ ਸਰਕਾਰੀ ਸਕੂਲ ਵਿਖੇ ਨਵੇ ਬੋਰ ਦਾ ਕੰਮ ਸ਼ੁਰੂ ਕਰਵਾਇਆ ਅਤੇ ਨਾਲ ਹੀ ਆਰ ਓ ਸਿਸਮਟ ਦੀ ਵੀ ਰਿਪੇਅਰ ਕਰਵਾਈ

ਮੌੜ ਮੰਡੀ 22 ਸਤੰਬਰ ਮਨਪ੍ਰੀਤ ਪੀਰਕੋਟੀਆ
ਪਿੰਡ ਪੀਰਕੋਟ ਸਰਕਾਰੀ ਸਕੂਲ ਵਿੱਚ ਪਿਛਲੇ ਕੁਝ ਸਮੇ ਪਾਣੀ ਵਾਲੀ ਮੋਟਰ ਖਰਾਬ ਹੋ ਗਈ ਸੀ ਅਤੇ ਬੱਚਿਆ ਨੂੰ ਪਾਣੀ ਦੀ ਬਹੁਤ ਮੁਸ਼ਕਲ ਆ ਰਹੀ ਸੀ ਅਤੇ ਜਦੋ ਹੀ ਪਿੰਡ ਦੇ ਆਮ ਆਦਮੀ ਦੇ ਪਾਰਟੀ ਮੈਬਰ ਨੂੰ ਪਤਾ ਲੱਗਿਆ ਉਹਨਾ ਨੇ ਤਰੁੰਤ ਹੀ MLA ਸੁਖਵੀਰ ਸਿੰਘ ਮਾਇਸਰ ਖਾਨਾ ਕੋਲ ਗੱਲ ਕੀਤੀ ਤਾ ਉਹਨੇ ਤਰੁੰਤ ਹੀ ਪਿੰਡ ਦੇ ਆਗੂ ਦੇ ਕਹਿਣ ਤੇ ਨਵੇ ਬੋਰ ਦਾ ਕੰਮ ਸ਼ੁਰੂ ਕਰਵਾਇਆ ਅਤੇ ਨਾਲ ਹੀ ਆਰ ਉ ਸਿਸਮਟ ਦੀ ਵੀ ਰਿਪੇਅਰ ਕਰਵਾਈ ਆਮ ਆਦਮੀ ਦੇ (ਪ੍ਰਧਾਨ ਮਨਦੀਪ ਸਿੰਘ )ਕਰਮਜੀਤ ਸਿੰਘ ਹਰਦੀਪ ਸਿੰਘ ਮਹਾਵੀਰ ਸਿੰਘ ਨਿਰਮਲ ਸਿੰਘ ਗੁਰਪ੍ਰੀਤ ਸਿੰਘ ਬਲੌਰ ਸਿੰਘ ਮੋਕੇ ਤੇ ਹਜਾਰ ਸਨ ਅਤੇ MLA ਸੁਖਵੀਰ ਸਿੰਘ ਮਾਇਸਰ ਖਾਨੇ ਦਾ ਸਾਰੇ ਹੀ ਪਾਰਟੀ ਮੈਬਰ ਅਤੇ ਸਾਰੇ ਹੀ ਨਗਰ ਨੇ ਬਹੁਤ ਹੀ ਧੰਨਵਾਦ ਕੀਤਾ ।