International ਤਾਇਵਾਨ: 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ, 46 ਵਿਅਕਤੀਆਂ ਦੀ ਮੌਤ 79 ਜ਼ਖ਼ਮੀ October 14, 2021 ਤਾਇਪੇ ਦੱਖਣੀ ਤਾਇਵਾਨ ਵਿੱਚ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ 79 ਜ਼ਖ਼ਮੀ ਹੋ ਗਏ। ਕਾਓਸ਼ੁੰਗ ਸਿਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਕਿ ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ।
UK ‘ਚ 90 ਸਾਲਾਂ ਬਾਅਦ ਹੋਇਆ ਇੰਝ ! GM ਨੂੰ ਪਛਾੜ ਕੇ ਅਮਰੀਕਾ ‘ਚ ਸਭ ਤੋਂ ਵੱਧ ਵਿਕਣ ਵਾਲੀ ਕੰਪਨੀ ਬਣੀ Toyota Motors ਨਵੀਂ ਦਿੱਲੀ- ਜਾਪਾਨੀ ਕੰਪਨੀ ਟੋਇਟਾ ਨੇ ਅਮਰੀਕਾ ਵਿੱਚ ਆਪਣਾ ਝੰਡਾ ਲਹਿਰਾਇਆ ਹੈ। ਡੇਟਰਾਇਟ ਸਥਿਤ ਜਨਰਲ ਮੋਟਰਜ਼ ਨੇ 1931 ਤੋਂ ਬਾਅਦ…
ਬਾਲਟਿਕ ਸਮੁੰਦਰ ’ਚ ਦੋ ਜਹਾਜ਼ਾਂ ਦੀ ਟੱਕਰ, ਦੋ ਸਵਾਰ ਲਾਪਤਾ, ਬਚਾਅ ਕਾਰਜ ਜਾਰੀ ਸਟਾਕਹੋਮ : ਡੈਨਿਸ਼ ਟਾਪੂ ਬੋਰਨਹੋਮ ਅਤੇ ਦੱਖਣੀ ਸਵੀਡਿਸ਼ ਸ਼ਹਿਰ ਯਸਟੈਡ ਦੇ ਦੋ ਜਹਾਜ਼ ਸੋਮਵਾਰ ਨੂੰ ਧੁੰਦ ਕਾਰਨ ਬਾਲਟਿਕ ਸਾਗਰ ਵਿੱਚ ਟਕਰਾ…
ਉੱਤਰੀ ਕੋਰੀਆ ਨੇ ਸਮੁੰਦਰ ’ਚ ਮੁੜ ਦਾਗ਼ੀ ਬੈਲਿਸਟਿਕ ਮਿਜ਼ਾਈਲ ਸਿਓਲ : ਉੱਤਰੀ ਕੋਰੀਆ ਨੇ ਇਕ ਹਫ਼ਤੇ ਦੇ ਅੰਦਰ ਦੂਜੀ ਵਾਰ ਸਮੁੰਦਰ ’ਚ ਮਿਜ਼ਾਈਲ ਦਾਗ਼ੀ ਹੈ। ਇਸ ਨੂੰ ਬੈਲਿਸਟਿਕ ਮਿਜ਼ਾਈਲ ਮੰਨਿਆ…