ਸਰੀ-ਐਡਮਿੰਟਨ ਤੋਂ ਮਾਈ ਰੇਡੀਓ (580 AM) ਦੇ ਸੀਈਓ ਸ ਗੁਰਸ਼ਰਨ ਸਿੰਘ ਬੁੱਟਰ ਦੇ ਮਾਣ ਵਿਚ ਉਘੇ ਬਿਜਨੈਸਮੈਨ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ -ਭਾਰਤ ਸਬੰਧ, ਰਾਜਸੀ ਸਥਿਤੀ , ਸਮਾਜਿਕ ਸਰੋਕਾਰਾਂ, ਇਮੀਗ੍ਰੇਸ਼ਨ ਨੀਤੀ ਅਤੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਨਿੱਤ ਵਧ ਰਹੀਆਂ ਚਿੰਤਾਜਨਕ ਘਟਨਾਵਾਂ ਬਾਰੇ ਚਰਚਾ ਹੋਈ। ਜਿਹਨਾਂ ਉਪਰ ਸ ਬੁੱਟਰ ਨੇ ਇਕ ਰੇਡੀਓ ਹੋਸਟ ਤੇ ਚਿੰਤਕ ਵਜੋਂ ਆਪਣੇ ਅਨੁਭਵ ਤੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਉਘੇ ਰੀਐਲਟਰ ਕੁਲਜੀਤ ਮਿਨਹਾਸ, ਬਲਬੀਰ ਪੰਨੂ, ਪਰਮਾਲ ਪੰਨੂ, ਦੇਸ ਪ੍ਰਦੇਸ ਟਾਈਮਜ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਤੇ ਕੁਝ ਹੋਰ ਦੋਸਤ- ਮਿੱਤਰ ਹਾਜ਼ਰ ਸਨ।
Related Posts
60+ ਉਮਰ ਵਾਲਿਆਂ ਨੂੰ ਪ੍ਰੀਕੌਸ਼ਨ ਡੋਜ਼ ਲਈ ਇੰਝ ਕਰਨੀ ਪਵੇਗੀ ਰਜਿਸਟ੍ਰੇਸ਼ਨ
CoWIN App Registration Process for Precaution Dose : ਭਾਰਤ ‘ਚ ਕੋਰੋਨਾ ਵੈਕਸੀਨ ਦੀ ਤੀਸਰੀ ਡੋਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ…
ਅਗਲੇ ਵਿੱਤੀ ਸਾਲ ਤੋਂ ਮਹਿੰਗੀ ਹੋ ਸਕਦੀ ਹੈ ਤੰਬਾਕੂ ਉਤਪਾਦਾਂ ਦੀ ਵਰਤੋਂ, ਉਤਪਾਦ ਕੀਮਤ ਵਧਾਉਣ ਦੀ ਹੋਈ ਸਿਫਾਰਿਸ਼
ਨਵੀਂ ਦਿੱਲੀ : ਆਉਣ ਵਾਲੇ ਸਮੇਂ ਵਿੱਚ ਤੰਬਾਕੂ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਜਨਤਕ ਸਿਹਤ ਸਮੂਹਾਂ, ਅਰਥਸ਼ਾਸਤਰੀਆਂ ਅਤੇ…
ਵੋਟਾਂ ਨੇੜੇ ਆਉਂਦਿਆਂ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ : ਭੱਠਲ
ਲਹਿਰਾਗਾਗਾ : ਮੋਦੀ ਸਰਕਾਰ ਨੇ ਬੇਸ਼ੱਕ ਕਾਲੇ ਕਾਨੂੰਨ ਵਾਪਸ ਲੈ ਲਏ, ਪ੍ਰੰਤੂ ਜੋ 600 ਕਿਸਾਨ ਸ਼ਹੀਦ ਹੋਏ, ਇੱਕ ਸਾਲ ਤੋਂ ਸਾਡੀਆਂ…