ਨਵੀਂ ਦਿੱਲੀ,-ਐਲਪੀਜੀ ਦੀਆਂ ਕੀਮਤਾਂ ਵਿਚ ਕਟੌਤੀ ‘ਤੇ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਪਾਰਟੀ ਲੋਕਾਂ ਨੂੰ ਖੁਸ਼ ਕਰਨ ਵਿਚ ਮਾਹਿਰ ਹੈ । ਕਈ ਰਾਜਾਂ ਵਿਚ ਚੋਣਾਂ ਹੋਣ ਵਾਲੀਆਂ ਹਨ। ਮੈਂ ਪੁੱਛਣਾ ਚਾਹੁੰਦਾ ਹਾਂ, ਜੇਕਰ ਰਾਜਸਥਾਨ ਸਰਕਾਰ 500 ਰੁਪਏ ‘ਚ ਸਿਲੰਡਰ ਦੇ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ।
Related Posts
ਉਨਟਾਰੀਓ ’ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ
ਟੋਰਾਂਟੋ- ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੌਨ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਇਸ ਦੇ ਬਾਵਜੂਦ ਉਨਟਾਰੀਓ ਦੀ…
ਰੂਸ ਦੇ ਕਾਮਚਟਕਾ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.2 ਰਹੀ ਤੀਬਰਤਾ
ਮਾਸਕੋ : ਰੂਸ ਦਾ ਕਾਮਚਟਕਾ ਪ੍ਰਾਇਦੀਪ ਦੇ ਕੋਲ 5.2 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਸ਼ੀਅਨ ਅਕੈਡਮੀ…
ਕਰਜ਼ੇ ਦੀ ਉਮੀਦ ‘ਚ ਸਾਊਦੀ ਅਰਬ ਨਾਲ ਨਜ਼ਦੀਕੀ ਵਧਾ ਰਿਹੈ ਪਾਕਿਸਾਤਨ
ਇਸਲਾਮਾਬਾਦ: ਦੇਸ਼ ਦੇ ਡੁੱਬਦੇ ਅਰਥਚਾਰੇ ਨੂੰ ਬਚਾਉਣ ਲਈ ਪਾਕਿਸਤਾਨ ਕੋਲ ਵਿਦੇਸ਼ੀ ਕਰਜ਼ਾ ਹੀ ਆਖ਼ਰੀ ਬਦਲ ਹੈ ਤੇ ਇਸੇ ਉਮੀਦ ‘ਚ…