ਜਲੰਧਰ-ਕਟੜਾ ਹਾਈਵੇ ਤੇ ਚਲ ਰਹੇ ਵਿਕਾਸ ਕਾਰਜਾਂ ਦੌਰਾਨ ਇਕ ਮਜ਼ਦੂਰ ਸੁਰੇਸ਼ ਕੁਮਾਰ ਬੋਰਵੈਲ ਵਿਚ ਡਿੱਗ ਗਿਆ ਸੀ।ਜਾਣਕਾਰੀ ਅਨੁਸਾਰ 18 ਮੀਟਰ ਡੂੰਘੇ ਬੋਰ ‘ਚ ਡਿੱਗੇ ਮਜ਼ਦੂਰ ਨੂੰ 45 ਘੰਟਿਆਂ ਬਾਅਦ ਬਾਹਰ ਕੱਢ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ। ਖ਼ਬਰ ਮਿਲੀ ਕਿ ਇਸ ਮਜ਼ਦੂਰ ਦੀ ਮੌਤ ਹੋ ਗਈ ਹੈ ।
Related Posts
ਹੋਲੀ ਹਾਰਟ ਸਕੂਲ ਵਿੱਚ ਮਨਾਇਆ ਗਿਆ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ’
ਬਰਨਾਲਾ16,ਨਵੰਬਰ /ਕਰਨਪ੍ਰੀਤ ਕਰਨ / ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਸ੍ਰੀ ਗੁਰੂ ਨਾਨਕ…
ਕਰਜ਼ੇ ਦੀ ਉਮੀਦ ‘ਚ ਸਾਊਦੀ ਅਰਬ ਨਾਲ ਨਜ਼ਦੀਕੀ ਵਧਾ ਰਿਹੈ ਪਾਕਿਸਾਤਨ
ਇਸਲਾਮਾਬਾਦ: ਦੇਸ਼ ਦੇ ਡੁੱਬਦੇ ਅਰਥਚਾਰੇ ਨੂੰ ਬਚਾਉਣ ਲਈ ਪਾਕਿਸਤਾਨ ਕੋਲ ਵਿਦੇਸ਼ੀ ਕਰਜ਼ਾ ਹੀ ਆਖ਼ਰੀ ਬਦਲ ਹੈ ਤੇ ਇਸੇ ਉਮੀਦ ‘ਚ…
ਅਲਬਰਟਾ ਸੂਬੇ ਅੰਦਰ ਠੰਡ ਵੱਧਣ ਕਰਕੇ ਕੈਲਗਰੀ ਪ੍ਰਸ਼ਾਸ਼ਨ ਨੂੰ ਬੇਘਰੇ ਲੋਕਾਂ ਨੂੰ ਠੰਡ ਤੋ ਬਚਾਉਣ ਲਈ ਹੱਥਾਂ ਪੈਰਾ ਦੀ ਪਈ
ਕੈਲਗਰੀ-ਅਲਬਰਟਾ ਸੂਬੇ ਅੰਦਰ ਪਿੱਛਲੇ 24 ਘੰਟਿਆਂ ਤੋ ਠੰਡ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ| ਕਿਉਂਕਿ ਦਸੰਬਰ…