ਕੈਲਗਰੀ-ਕੈਲਗਰੀ ਪੁਲਿਸ ਨੇ ਦੱਸਿਆ þ ਕਿ ਹਿੰਸਕ ਅਪਰਾਧ ਟੀਮ ਨੇ ਕਈ ਹਥਿਆਰ ਜ਼ਬਤ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ þ| ਪੁਲਿਸ ਨੇ 26 ਸਾਲਾ ਖਤ ਰੀਤ,18 ਸਾਲਾ ਹਰਲੀਫ ਚੀਮਾ,29 ਸਾਲਾ ਬ੍ਰਾਇਨ ਐਡਮਜ਼, 22 ਸਾਲਾ ਏਥਨ ਮਾਈਕਲ ਫਾਨ,18 ਸਾਲਾ ਗੋਨਰ ਟੂਟ ਸਾਰੇ ਵਾਸੀ ਕੈਲਗਰੀ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਕਾਰਵਾਈ ਸੁਰੂ ਕੀਤੀ þ| ਦੋਸ਼ੀਆਂ ਨੂੰ ਹਥਿਆਰ ਰੱਖਣ,ਜਾਇਦਾਦ ਦਾ ਕਬਜ਼ਾ,ਨਸ਼ੀਲੇ ਪਦਾਰਥ, ਕਰੈਕ ਕੋਕੀਨ, ਫੈਂਟਾਨਿਲ, ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨਾ, ਟ੍ਰੈਫਿਕ ਸੇਫਟੀ ਐਕਟ ਦੀ ਉਲੰਘਣਾ,ਨਿਯੰਤਰਿਤ ਪਦਾਰਥ ਦੀ ਤਸਕਰੀ,ਵਾਹਨ ਜ਼ਬਤ ਅਤੇ ਹੋਰ ਕਈ ਅਪਰਾਧਕ ਮਾਮਲੇ ਤਹਿਤ ਗ੍ਰਿਫਤਾਰ ਕੀਤਾ þ| ਕੈਲਗਰੀ ਪੁਲਿਸ ਦੇ ਸਟਾਫ ਸਾਰਜੈਂਟ ਨੇ ਦੱਸਿਆ ਕਿ ਸਾਡੇ ਵੱਲੋ ਬੰਦੂਕ ਹਿੰਸਾ ਨੂੰ ਹੱਲ ਕਰਨਾ ਇੱਕ ਪਹਿਲ ਤਰਜੀਹ þ| ਪੁਲਿਸ ਗਸਤ ਦੌਰਾਨ ਸ਼ਹਿਰ ਵਿੱਚ ਅਪਰਾਧੀਆ ਤੇ ਨਿਗਾ ਰੱਖ ਰਹੀ þ| ਦੋਸ਼ੀਆ ਨੂੰ 8 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|
Related Posts
KRK ਦਾ ਦਾਅਵਾ ਕਈ ਟੁਕੜਿਆਂ ‘ਚ ਵੰਡਿਆ ਬਾਲੀਵੁੱਡ, ਅਕਸ਼ੈ-ਅਜੈ ਬਣੇ ਦੋਸਤ ਤੇ ਕਈ ਸਿਤਾਰੇ ਹੋਏ ਇਕ-ਦੂਜੇ ਦੇ ਦੁਸ਼ਮਣ
ਨਵੀਂ ਦਿੱਲੀ : ਅਦਾਕਾਰ ਕੇਆਰਕੇ (ਕਮਾਲ ਆਰ ਖਾਨ), ਜੋ ਆਪਣੇ ਆਪ ਨੂੰ ਇਕ ਫਿਲਮ ਆਲੋਚਕ ਦੱਸਦੇ ਹਨ, ਉਨ੍ਹਾਂ ਬਾਲੀਵੁੱਡ ਸਿਤਾਰਿਆਂ ਵਿੱਚੋਂ…
ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਅਪੇ੍ਰਸ਼ਨ ਵਿੱਚ ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ; 3 ਕਿਲੋ ਹੈਰੋਇਨ, ਕੁਆਡਕਾਪਟਰ ਡਰੋਨ ਬਰਾਮਦ
ਚੰਡੀਗੜ੍ਹ/ਅੰਮ੍ਰਿਤਸਰ,-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤਹਿਤ ਸਰਹੱਦ ਪਾਰੋਂ ਤਸਕਰੀ ਨੂੰ ਵੱਡਾ ਝਟਕਾ…
ਬੀ ਕੇ ਯੂ ਮਾਲਵਾ ਡੀਐਸਪੀ ਸਰਦੂਲਗੜ੍ਹ ਦੇ ਦਫਤਰ ਅੱਗੇ 23 ਸਤੰਬਰ ਨੂੰ ਧਰਨਾ ਦੇਵੇਗੀ : ਮਲਕੀਤ ਜੋੜਕੀਆ
ਮਾਮਲਾ ਆਹਲੂਪੁਰ ਦੀ ਸੁਮਨਦੀਪ ਕੌਰ ਦੀ ਜਮੀਨ ਚ ਧੱਕੇ ਨਾਲ ਕਾਬਜ ਹੋਣਾ ਦੱਸਿਆ ਸਰਦੂਲਗੜ੍ਹ 15 ਸਤੰਬਰ ਗੁਰਜੰਟ ਸਿੰਘ ਭਾਰਤੀ ਕਿਸਾਨ…