ਚੰਡੀਗੜ੍ਹ,–ਵਿਦਿਆਰਥੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਆਪ ਦੀ ਸੀ.ਵਾਈ.ਐਸ.ਐਸ. ਦਾ ਆਯੂਸ਼ ਖਟਕਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਹੈ। ਸੀ.ਵਾਈ.ਐਸ.ਐਸ. ਨੇ ਪਹਿਲੀ ਵਾਰ ਹੀ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲਿਆ ਸੀ। ਆਯੂਸ਼ ਖਟਕਰ ਨੂੰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ।
Related Posts
ਕੈਮੀਕਲ ਫੈਕਟਰੀ ’ਚ ਜ਼ੋਰਦਾਰ ਬਲਾਸਟ ਹੋਣ ਤੋਂ ਬਾਅਦ ਨਿਕਲੇ ਅੱਗ ਦੇ ਭਾਂਬੜ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
ਵਡੋਦਰਾ : ਗੁਜਰਾਤ (Gujarat) ਦੇ ਵਡੋਦਰਾ (Vadodara) ’ਚ ਸ਼ੁੱਕਰਵਾਰ ਨੂੰ ਇਕ ਕੈਮੀਕਲ ਫੈਕਟਰੀ (Chemical factory) ’ਚ ਅੱਗ ਲੱਗਣ ਨਾਲ ਚਾਰ…
PM ਮੋਦੀ ਕੱਲ੍ਹ ਲਾਂਚ ਕਰਨਗੇ Integrated Ombudsman Scheme, ਸਾਰੇ ਬੈਂਕਾਂ ਦੀਆਂ ਸ਼ਿਕਾਇਤਾਂ ਦਾ ਇਕ ਥਾਂ ਹੋਵੇਗਾ ਨਿਪਟਾਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਨਵੰਬਰ ਨੂੰ ਏਕੀਕ੍ਰਤ ਲੋਕਪਾਲ ਯੋਜਨਾ ਨੂੰ ਲਾਂਚ ਕਰਨਗੇ, ਜਿਥੇ ਇਕ ਥਾਂ ਹੀ ਸਾਰੇ ਬੈਂਕਾਂ ਦੀਆਂ…
ਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਬਦਲੀ ਕਰਵਟ, ਪਹਾੜਾਂ ’ਤੇ ਬਰਫ਼ਬਾਰੀ ਤੇ ਭਾਰੀ ਬਾਰਿਸ਼, ਜਾਣੋ ਕਿਥੇ-ਕਿਥੇ ਵਿਗੜਿਆ ਮੌਸਮ
ਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਕਰਵਟ ਬਦਲੀ ਹੈ। ਹਾਲਾਤ ਇਹ ਹੈ ਕਿ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ…