ਚੰਡੀਗਡ਼੍ਹ : ਮੁੱਖ ਚੋਣ ਅਫਸਰ ਪੰਜਾਬ ਨੇ ਸਾਰੇ ਨਿਊਜ਼ ਚੈਨਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਨਵੀਆਂ ਹਦਾਇਤਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੱਖ ਵੱਖ ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦਾ ਪ੍ਰਸਾਰਣ ਕਰਨ ਤੋਂ ਪਹਿਲਾਂ ਸਬੰਧਤ ਇਸ਼ਤਿਹਾਰ ਬਾਰੇ ਸੂਬਾ ਪੱਧਰੀ ਐਮਸੀਐਮਸੀ/ਜ਼ਿਲ੍ਹ ਪੱਧਰੀ ਐਮਸੀਐਮਸੀ ਪਾਸੋਂ ਜਾਰੀ ਸਰਟੀਫਿਕੇਟ ਦੇਖਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਕਰੀਨ ’ਤੇ ਪ੍ਰਦਰਸ਼ਿਤ ਹੋਣ ਵਾਲੇ ਇਸ਼ਤਿਹਾਰਾਂ ਉਪਰ ਮੋਟੇ ਅੱਖਰਾਂ ਵਿਚ ਏਡੀਵੀਟੀ ਲਿਖਿਆ ਹੋਣਾ ਲਾਜ਼ਮੀ ਹੈ।
Related Posts
22 ਜੂਨ ਨੂੰ ਅਲਬਰਟਾ ਐਨ ਡੀ ਪੀ ਪਾਰਟੀ ਨੂੰ ਮਿਲ ਜਾਵੇਗਾ ਨਵਾਂ ਨੇਤਾ
ਕੈਲਗਰੀ-ਅਲਬਰਟਾ ਐਨ ਡੀ ਪੀ ਪਾਰਟੀ ਦੀ ਨੇਤਾ ਰੇਚਲ ਨੋਟਲੀ ਦੇ ਲੀਡਰਸ਼ਿਪ ਤੋ ਅਸਤੀਫਾ ਦੇਣ ਕਰਕੇ ਪਾਰਟੀ ਨੇ ਨਵਾਂ ਨੇਤਾ üਣਨ…
ਪੰਜਾਬੀਆਂ ਵਿੱਚ ਪੁਸਤਕ ਕਲਚਰ ਦੀ ਬੇਸ਼ੱਕ ਘਾਟ,ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦਾ ਉਪਰਾਲਾ ਸ਼ਾਲਾਘਾਯੋਗ-ਸਿੱਧੂ
ਕੈਲਗਰੀ-ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ…
ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਲੋਕ ਸੰਪਰਕ ਅਧਿਕਾਰੀ ਡਾ. ਸਰਬਜੀਤ ਸਿੰਘ ਕੰਗਣੀਵਾਲ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ
ਚੰਡੀਗੜ੍ਹ,-ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਲੋਕ ਸੰਪਰਕ ਅਧਿਕਾਰੀ ਡਾ. ਸਰਬਜੀਤ ਸਿੰਘ ਕੰਗਣੀਵਾਲ ਨੂੰ ਉਹਨਾਂ ਦੀ ਸੇਵਾ ਮੁਕਤੀ ਮੌਕੇ…