ਨਵੀਂ ਦਿੱਲੀ- ਫਿਲਮ ਬਾਹੂਬਲੀ ‘ਚ ਕਟੱਪਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਤਿਆਰਾਜ ਦਾ ਹਾਲ ਹੀ ‘ਚ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਭਿਨੇਤਾ ਦੇ ਪੁੱਤਰ ਸਿਬੀ ਸਤਿਆਰਾਜ ਨੇ ਮੰਗਲਵਾਰ ਨੂੰ ਕਿਹਾ ਕਿ ਸਤਿਆਰਾਜ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਨੇ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਨਾਲ ਹੀ ਸਿਬੀ ਨੇ ਆਪਣੇ ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਦਿੱਗਜ ਅਭਿਨੇਤਾ ਅਤੇ ਉਨ੍ਹਾਂ ਦੇ ਪਿਤਾ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ।
Related Posts
ਅਜੈ ਦੇਵਗਨ, ਬੋਮਨ ਇਰਾਨੀ ਨੇ ਖ਼ਤਮ ਕੀਤੀ ‘ਰਨਵੇ 34’ ਦੀ ਸ਼ੂਟਿੰਗ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਆਪਣੀ ਡਾਇਰੈਕਟੋਰੀਅਲ ਫਿਲਮ ਰਨਵੇ 34 ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸਦੀ…
ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੱਸਿਆ ਦੁਖਦ ਤੇ ਸ਼ਰਮਨਾਕ, ਸੋਨੂੰ ਸੂਦ ਨੇ ਕਿਹਾ – ਦੇਸ਼ ਦੇ ਖੇਤ ਫਿਰ ਲਹਿਰਾਉਣਗੇ
ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਗੁਰੂ ਨਾਨਕ ਜੈਅੰਤੀ ਦੇ ਸ਼ੁਭ ਮੌਕੇ ‘ਤੇ ਇਕ ਬਹੁਤ ਹੀ ਮਹੱਤਵਪੂਰਨ ਕਦਮ ਚੁੱਕਦੇ ਹੋਏ ਪ੍ਰਧਾਨ…
ਅੱਜ ਬਰਸੀ ’ਤੇ ਵਿਸ਼ੇਸ਼ : ਲੰਮੀ ਹੇਕ ਦਾ ਮਾਲਕ ਸੁਰਜੀਤ ਬਿੰਦਰਖੀਆ
ਆਪਣੀ ਬੁਲੰਦ ਆਵਾਜ਼ ’ਚ ‘ਯਾਰ ਬੋਲਦਾ’, ‘ਦੁਪੱਟਾ ਤੇਰਾ ਸੱਤ ਰੰਗ ਦਾ’, ‘ਜੱਟ ਦੀ ਪਸੰਦ’, ‘ਲੱਕ ਟੁਨੂੰ ਟੁਨੂੰ’, ‘ਮੁੱਖੜਾ ਦੇਖ ਕੇ’,…