ਨਵੀਂ ਦਿੱਲੀ : ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ ਨੇ ਸੰਸਦ ’ਚ ਕੋਵਿਡ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਸਾਫ਼-ਸਫਾਈ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੰਸਦ ’ਚ ਆਗਾਮੀ ਬਜਟ ਸੈਸ਼ਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਸੰਸਦ ਤੇ ਕਰਮਚਾਰੀ ਮਹਾਮਾਰੀ ਦੌਰਾਨ ਸੁਰੱਖਿਅਤ ਰਹਿਣਗੇ।
Related Posts
ਦਿੱਲੀ ਦੀ ਫਿਜ਼ਾ ‘ਚ ਘੁਲਿਆ ਜ਼ਹਿਰ! ਸਾਹ ਲੈਣਾ ਵੀ ਹੋਇਆ ਔਖਾ
ਨਵੀਂ ਦਿੱਲੀ: ਦਿੱਲੀ ਤੇ ਇਸ ਦੇ ਨਾਲ ਲੱਗਦੇ ਸੂਬਿਆਂ ‘ਚ ਹਵਾ ਦਾ ਪੱਧਰ ਬਹੁਤ ਖ਼ਰਾਬ ਹੋ ਗਿਆ ਹੈ। aqicn.org ਦੇ ਤਾਜ਼ਾ ਅੰਕੜੇ ਇਸ ਚਿੰਤਾ…
ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਅਦਾਲਤ ਡੈਨਹਾਗ ਅੱਗੇ ਇਨਸਾਫ਼ ਰੈਲੀ
ਫਰੈਕਫਰਟ,–ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ 1984 ‘ਚ ਸਿੱਖ ਕੌਮ ਦੀ ਨਸਲਕੁਸ਼ੀ ਦੀ ਯਾਦ ‘ਚ ਬੀਤੇ…
ਗੁਰੂ ਨਾਨਕ ਫ੍ਰੀ ਕਿਚਨ ਕਰ ਰਿਹਾ ਸਰਦ ਰੁੱਤ ਵਿੱਚ ਲੋੜਵੰਦਾਂ ਦੀ ਮਦਦ
ਕੈਲਗਰੀ-ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਪਿੱਛਲੇ ਸਮੇਂ ਤੋ ਲੋੜਵੰਦ ਲੋਕਾਂ ਵਾਸਤੇ ਮੁਫਤ ਖਾਣ ਵਾਲੀਆ ਚੀਜ਼ਾਂ ਜਿਸ ਵਿੱਚ ਫਰੂਟ,ਸਬਜ਼ੀਆ ਅਤੇ…