ਨਵੀਂ ਦਿੱਲੀ- ਬੁੱਲੀ ਬਾਈ ਐਪ ਮਾਮਲੇ ’ਚ ਦਿੱਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਮੁੱਖ ਦੋਸ਼ੀ ਨੂੰ ਆਪਣੇ ਸ਼ਿਕੰਜਾ ’ਚ ਲਿਆ ਹੈ। ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੂੰ ਅਸਾਮ ਤੋਂ ਗਿ੍ਰਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਹੁਣ ਉਸ ਨੂੰ ਉੱਥੋਂ ਦਿੱਲੀ ਲੈ ਕੇ ਆ ਰਹੀ ਹੈ। ਡੀਸੀਪੀ (ਆਈਐੱਫਐੱਸਓ ) ਕੇਪੀਐੱਸ ਮਲੋਹਤਰਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿੱਲੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੀਰਜ ਬਿਸ਼ਨੋਈ ਨੂੰ ਗਿ੍ਰਫਤਾਰ ਕੀਤਾ ਹੈ। ਡੀਐੱਸਪੀ ਨੇ ਦੇਸਿਆ ਹੈ ਕਿ ਇਹ ਬੁੱਲੀ ਬਾਈ ਐਪ ਦਾ ਮੁੱਖ ਸ਼ਾਜ਼ਿਸ਼ ਕਰਤਾ ਹੈ। ਜਿਸ ਨੂੰ ਗਿ੍ਰਫ਼ਤਾਰ ਕਰਕੇ ਦਿੱਲੀ ਲਿਆਦਾ ਜਾ ਰਿਹਾ ਹੈ।
Related Posts
ਕੋਰੋਨਾ ਦੇ ਨਵੇਂ ਵੇਰੀਐਂਟ Omicron ਨੇ ਵਧਾਇਆ ਤਣਾਅ
ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਆਉਣ ਤੋਂ ਦੁਨੀਆ ਦੇ ਸਾਰੇ ਦੇਸ਼ ਅਲਰਟ ਹੋ ਗਏ ਹਨ। ਨਵੇਂ ਵੇਰੀਐਂਟ ਦੇ ਸਾਹਮਣੇ…
ਭਾਰਤੀ ਰੇਲਵੇ ਨੇ 400 ਫੀਸਦ ਘਟਾਇਆ ਪਲੇਟਫਾਰਮ ਟਿਕਟ ਦਾ ਮੁੱਲ, ਅੱਜ ਤੋਂ ਏਨੇ ਚੁਕਾਉਣੇ ਪੈਣਗੇ ਪੈਸੇ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਨੂੰ ਲੈ ਕੇ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਲਗਾਤਾਰ…
ਹਿਮਾਚਲ ‘ਚ 21 ਮਹੀਨੇ ਬਾਅਦ ਛੋਟੇ ਬੱਚਿਆਂ ਲਈ ਖੁੱਲ੍ਹੇ ਸਕੂਲ, ਬੱਚੇ ਹੋਏ ਖੁਸ਼
ਸ਼ਿਮਲਾ : ਹਿਮਾਚਲ ਪ੍ਰਦੇਸ਼ (Himachal Pradesh) ਵਿਚ ਕਰੀਬ 21 ਮਹੀਨੇ ਬਾਅਦ ਤੀਜੀ ਤੋਂ ਸੱਤਵੀਂ ਤਕ ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ।…