ਕੇਜਰੀਵਾਲ ਮਿਸ਼ਨ ਪੰਜਾਬ ਹੇਠ ਵਕੀਲਾਂ ਨੂੰ ਕੀਤਾ ਸੰਬੋਧਨ, ਕਹੀ ਇਹ ਗੱਲ

ਅੰਮ੍ਰਿਤਸਰ : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਚ ਵਕੀਲਾਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਮੈਂ ਵਕੀਲਾਂ ਦਾ ਭਰਾ ਹਾਂ। ਇਥੇ ਤੁਹਾਡੀਆਂ ਮੁਸੀਬਤਾਂ ਦਾ ਹੱਲ ਕਰਨ ਆਇਆ ਹਾਂ। ਉਨ੍ਹਾਂ ਕਿਹਾ ਸਾਡੀ ਸਰਕਾਰ ਬਣਨ ’ਤੇ ਅਸੀਂ ਤੁਹਾਡੇ ਲਈ ਵਕੀਲ ਚੈਂਬਰ ਬਣਾਵਾਂਗੇ। ਇਸ ਦੇ ਨਾਲ ਹੀ ਮੈਡੀਕਲ ਇੰਸ਼ੋਰੈਂਸ ਕਰਾਂਗੇ।