ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਲਈ ਨਵੀਆਂ ਟੀਮਾਂ ਨਾਲ ਮੈਗਾ ਨਿਲਾਮੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਟੂਰਨਾਮੈਂਟ ਦੇ ਹਿੱਸੇ ਵਜੋਂ 8 ਟੀਮਾਂ ਨੂੰ ਆਪਣੇ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਵਿਕਲਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਖਿਡਾਰੀਆਂ ਨੂੰ ਐਕਸ਼ਨ ‘ਚ ਉਤਰਨਾ ਹੋਵੇਗਾ। ਫ੍ਰੈਂਚਾਇਜ਼ੀ ਟੀਮ ਪੰਜਾਬ ਕਿੰਗਜ਼ ਨੂੰ ਛੱਡਣ ਦਾ ਮਨ ਬਣਾ ਚੁੱਕੇ ਕਪਤਾਨ ਕੇ.ਐੱਲ.ਰਾਹੁਲ ਨਵੀਂ ਟੀਮ ‘ਚ ਸ਼ਾਮਲ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਲਖਨਊ ਦੀ ਟੀਮ ਉਸ ਨੂੰ ਆਪਣਾ ਕਪਤਾਨ ਬਣਾਉਣਾ ਚਾਹੁੰਦੀ ਹੈ।
Related Posts
ਬੇਹੋਸ਼ੀ ਤੋਂ ਬਾਅਦ ਸ਼ਮਿਤਾ ਸ਼ੈੱਟੀ ਨੇ ਛੱਡਿਆ ਸ਼ੋਅ! ਹੁਣ ਮੇਕਰਜ਼ ਨੇ ਉਠਾਇਆ ਇਹ ਵੱਡਾ ਕਦਮ
ਨਵੀਂ ਦਿੱਲੀ : ਜਦੋਂ ਤੋਂ ਦੇਵੋਲੀਨਾ ਭੱਟਾਚਾਰਜੀ ਨੇ ਬਿੱਗ ਬੌਸ 15 ਦੇ ਘਰ ਵਿਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਹ…
ਸੁਜਾਤਾ ਗੀਜਰ ਨੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਕਾਰਵਾਈ ਡੀਲਰ ਮੀਟ
ਸੁਜਾਤਾ ਗੀਜਰ ਨੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਕਾਰਵਾਈ ਡੀਲਰ ਮੀਟ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਡੈਮਾਂ, ਦਰਿਆਵਾਂ ਤੇ ਨਹਿਰਾਂ ਦੀ ਸਥਿਤੀ ਉਤੇ ਨਿਰੰਤਰੀ ਰੱਖੀ ਜਾ ਰਹੀ ਹੈ ਨਜ਼ਰ: ਮੀਤ ਹੇਅਰ
ਚੰਡੀਗੜ੍ਹ,-ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਪੰਜਾਬ ਤੇ ਪਹਾੜੀ ਇਲਾਕਿਆਂ ਵਿੱਚ ਰਿਕਾਰਡ ਤੋੜ ਬਾਰਸ਼ ਪੈਣ ਕਾਰਨ…