ਮਿਹਨਤ ਦਾ ਵਾਹਿਗੁਰੂ ਪ੍ਰਮਾਤਮਾ ਫਲ ਜਰੂਰ ਦਿੰਦਾ-ਐਸ ਐਚ ੳ ਸਮਸੇਰ ਸਿੰਘ

ਦਲਜੀਤ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ -ਐਸ ਐਚ ਓ ਸ਼ਮਸ਼ੇਰ ਸਿੰਘ

ਜੰਡਿਆਲਾ ਗੁਰੂ  ਮਲਕੀਤ ਸਿੰਘ ਚੀਦਾ  ਹੋਲਦਾਰ ਦਲਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਐਸ ਐਚ ਓ ਸ਼ਮਸ਼ੇਰ ਸਿੰਘ ਸ਼ੇਰਾ,ਤੇ ਰਜਿੰਦਰਪਾਲ ਸਟਾਰ ਲਗਾਉਂਦੇ ਹੋਏ।ਇਸ ਮੌਕੇ,ਤੇ ਐਸ ਐਚ ੳ ਸਮਸੇਰ ਸਿੰਘ ਸੇਰਾ ਨੇ ਕਿਹਾ ਕਿ ਜੇ ਕੋਈ ਸੱਚੇ ਦਿਲੋ ਇਮਾਨਦਾਰੀ ਨਾਲ ਡਿਊਟੀ ਨਿਭਾਉਦਾ ਹੈ ਉਸ ਵਿਅਕਤੀ ਨੂੰ ਪ੍ਰਮਾਤਮਾ ਵਾਹਿਗੁਰੂ ਮਿਹਨਤ ਦਾ ਫਲ ਦਿੰਦਾ ਹੈ, ਇਸ ਮੋਕੇ, ਤੇ ਨਾਲ ਮੁੱਖ ਮੁਨਸ਼ੀ ਚੈਚਲ ਸਿੰਘ, ਮਲਕੀਤ ਸਿੰਘ, ਗੁਰਸਾਹਿਬ ਸਿੰਘ,ਨਵਜਿੰਦਰ ਸਿੰਘ, ਹੋਲਦਾਰ , ਮਲਕੀਤ ਸਿੰਘ,ਪਵਨ ਕੁਮਾਰ ਆਦਿ ਹਾਜਿਰ ਸਨ