ਗਹਿਰੀ ਮੰਡੀ ਵਿਖੇ ਬਾਬਾ ਖੇਤਰਪਾਲ ਦਾ ਸਲਾਨਾ ਮੇਲਾ ਮਨਾਇਆ ਗਿਆ ਬਾਬਾ ਗੁਰਪ੍ਰੀਤ ਸਿੰਘ 

ਜੰਡਿਆਲਾ ਗੁਰੂ 16 ਮਾਰਚ (ਮਲਕੀਤ ਸਿੰਘ ਚੀਦਾ 

ਧੰਨ ਧੰਨ ਬਾਬਾ ਖੇਤਰਪਾਲ ਜੀ ਹਰ ਸਾਲ ਦੀ ਤਰ੍ਹਾਂ ਮੇਲਾ ਬਾਬਾ ਗੁਰਪ੍ਰੀਤ ਸਿੰਘ ਗੋਪੀ ਭਲਾਈਪੁਰ ਦੀ ਅਗਵਾਈ ਹੇਠ ਬਾਬਾ ਖੇਤਰਪਾਲ ਗਹਿਰੀ ਮੰਡੀ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਗੱਲਬਾਤ ਕਰਦਿਆਂ ਬਾਬਾ ਗੁਰਪ੍ਰੀਤ ਸਿੰਘ ਗੋਪੀ ਭਲਾਈਪੁਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਾਬਾ ਸੰਤੋਖ ਸਿੰਘ ਸੋਖਾ ਗਹਿਰੀ ਮੰਡੀ ਵਿਖੇ ਬੜੀ ਧੂਮ-ਧਾਮ ਨਾਲ ਬਾਬਾ ਜੀ ਦਾ ਮੇਲਾ ਮਨਾਇਆ ਅਤੇ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ ਅਤੇ ਇਸ ਮੌਕੇ ਤੇ ਬਾਬਾ ਬਚਨ ਸਿੰਘ ਭਲਾਈਪੁਰ ਬਾਬਾ ਸੰਤੋਖ ਸਿੰਘ ਭਲਾਈਪੁਰ ਬਾਬਾ ਸੰਤੋਖ ਸਿੰਘ ਸੋਖਾ ਭਗਵਤੀ ਚਰਨ ਡੈਨੀ ਗਹਿਰੀ ਮੰਡੀ ਦਿਲਬਾਗ ਸਿੰਘ ਬੱਗਾ, ਲਖਵਿੰਦਰ ਸਿੰਘ ਲੱਖਾ ਵਪਾਰੀ, ਭਜਨ ਸਿੰਘ ਵਡਾਲਾ ਜੌਹਲ, ਅਰਸ਼ਦੀਪ ਸਿੰਘ, ਸਿਮਰਨਦੀਪ ਕੌਰ ਰਾਮਤੀਰਥ, ਰਿੰਕੂ ਸ਼ਰਮਾ, ਬਲਜੀਤ ਸਿੰਘ ਭਰਤ, ਪ੍ਰਦੀਪ ਕੁਮਾਰ, ਬੇਅੰਤ ਸਿੰਘ ਭਰਥ, ਪੱਤਰਕਾਰ ਮਲਕੀਤ ਸਿੰਘ ਚੀਦਾ, ਪੱਤਰਕਾਰ ਡਾ. ਦਲੇਰ ਸਿੰਘ ਵਡਾਲਾ ਜੌਹਲ, ਪੱਤਰਕਾਰ ਸਤਿੰਦਰ ਸਿੰਘ ਅਠਵਾਲ, ਸਿਮਰ ਤਲਵੰਡੀ, ਗੋਰਾ, ਜਤਿੰਦਰ ਸਿੰਘ ਗੱਗੂ, ਲੱਕੀ ਪਾਂਧੀ ਤਰਨਤਾਰਨ, ਲੋਕ ਗਾਇਕ ਸੁਰਿੰਦਰ ਸਾਗਰ, ਗੋਲਡੀ ਧਾਰਨ, ਵਿੱਕੀ, ਸੂਰਜ, ਰਜੇਸ਼ ਸਿੰਘ, ਮੰਗਾ ਸਿੰਘ, ਅਰਸ਼ ਸਿੰਘ ਮੱਖਣ ਸਿੰਘ, ਰਾਜ ਕੌਰ, ਸੰਦੀਪ ਸਿੰਘ, ਭਲਾਈ , ਕੁਲਵਿੰਦਰ ਕੌਰ, ਗਗਨ ਦੀਪ ਸਿੰਘ ਸੰਨੀ ਸਿੰਘ ਪ੍ਰਿੰਸ ਸਿੰਘ ਸੂਰਜ ਸਿੰਘ ਕੁਲਵੰਤ ਕੋਰ ਰਛਪਾਲ ਸਿੰਘ ਜਸਪਾਲ ਸਿੰਘ ਵਿਸ਼ਾਲ ਸਿੰਘ ਸੁਖਵਿੰਦਰ ਕੌਰ ਸੰਦੀਪ ਕੋਰ ਬਚਨ ਸਿੰਘ ਸਾਬੋ ਕੋਰ ਦਿਲਜਾਨ ਸਿੰਘ ਸਰਵਣ ਸਿੰਘ ਮੇਹਰਬਾਨ ਪੁਰਾ ਆਦਿ ਨੇ ਮੇਲੇ ਤੇ ਹਾਜ਼ਰੀ ਭਰੀ। ਇਸ ਮੌਕੇ ਤੇ ਕਲਾਕਾਰ ਆਬਾਬਤ ਸੰਧੂ ਨੇ ਆਪਣੀ ਕਲਾਕਾਰੀ ਦੇ ਜੌਹਰ ਵਿਖਾਏ ਤੇ ਸੰਗਤਾਂ ਦਾ ਮਨੋਰੰਜਨ ਕੀਤਾ।