ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 35 ਐਮ ਐਲ ਏ ਦੇ 12 ਦੇ ਮੂਹਰੇ ਚੇਤਾਵਨੀ ਪੱਤਰ ਦੇਣਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਭਾਜੀ ਭਗਵੰਤ ਮਾਨ ਸਰਕਾਰ ਨੇ ਬੀਤੇ ਦਿਨ ਚੰਡੀਗੜ੍ਹ ਚ ਨਾ ਜਾਣ ਦੇ ਕੇ ਉਹ ਅੱਜ ਅਸੀਂ ਉਹਨੂੰ ਵਾਪਸ ਕਰਨ ਆਏ ਹਨ ਕਿ ਉਹ ਉਸਦੇ ਵਿੱਧਇਕ ਦੇ
ਦਰਾਂ ਦੇ ਮੂਹਰੇ ਬੈਠੇ ਹਨ। ਆਪਦੇ ਹੱਕੀ ਮੰਗਾਂ ਮਸਲਿਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਤੁਹਾਡੀ ਸਰਕਾਰ ਵੱਲੋਂ ਕੀਤੀਆਂ ਗਈਆਂ।ਲੋਕ ਸੜਕਾਂ ਨਾ ਰੋਕਣ, ਰੇਲਾਂ ਨਾ ਰੋਕਣ ਸਾਡੇ ਘਰ ਆਉਣ ਉਹ ਸਾਡਾ ਹੱਲ ਕਰਾਂਗੇ।ਇਸ ਕਰਕੇ ਉਨ੍ਹਾਂ ਵੱਲੋਂ ਇਹਨਾਂ ਦੇ ਬਾਰ ਮੂਹਰੇ ਦੁੱਖ ਤਕਲੀਫਾਂ ਦੱਸਣ ਆਏ ਹਨ।ਪਿਛਲੇ ਦਿਨ ਚੰਡੀਗੜ੍ਹ ਵੀ ਅਸੀਂ ਭਗਵੰਤ ਮਾਨ ਦੀ ਕੋਠੀ ਮੁਹਰੇ ਮੰਗਾਂ ਨੂੰ ਲਾਗੂ ਕਰਾਉਣ ਲਈ ਜਾਣਾ ਸੀ। ਜਿਹੜੀਆਂ ਗੱਲਾਂ ਉਹ ਪਹਿਲਾਂ ਕਹਿੰਦਾ ਹੁੰਦਾ ਸੀ ਤੁਸੀਂ ਦੇਖ ਸਕਦੋ ਹੋ ਕਿ ਸੋਸ਼ਲ ਮੀਡੀਆ ਤੇ ਅਜੇ ਵੀ ਵਾਇਰਲ ਹੋ ਰਹੀਆਂ ਹਨ। ਪਰੰਤੂ ਇਸਦੇ ਬਹੁਤ ਉਲਟ ਕੁੱਝ ਵੀ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਹਿੰਦਾ ਹੁੰਦਾ ਸੀ ਕਿ ਲੋਕ ਵੱਡੇ ਹਨ, ਸਰਕਾਰ ਨਹੀਂ ਵੱਡੀ ਹੁੰਦੀ। ਉਨ੍ਹਾਂ ਦਿਖਾਇਆ ਕਿ ਸਰਕਾਰਾਂ ਜਿਹੜੇ ਰੰਗ ਦਿਖਾਉਂਦੀਆਂ ਹੁੰਦੀਆਂ ਹਨ ਜਿਹੜੇ ਪਿਛਲੇ ਕਰਦੇ ਰਹੇ ਉਹੀ ਇਨ੍ਹਾਂ ਵੱਲੋਂ ਕਰਕੇ ਦਿਖਾ ਦਿੱਤਾ।ਪਿਛਲੇ ਦਿਨੀ ਲੋਕਾਂ ਦੀ ਫੜ-ਫੜਾਈ ਅਤੇ ਦਹਿਸ਼ਤ ਜਮਾਈ ਹੈ। ਉਨ੍ਹਾਂ ਵੱਲੋਂ ਕੱਲ ਵੀ ਸਾਡੇ ਆਗੂਆਂ ਦੇ ਘਰਾਂ ਚ ਛਾਪੇਮਾਰੀ ਕੀਤੀ। ਉਨ੍ਹਾਂ ਨੇ ਚੇਤਾਵਨੀ ਪੱਤਰ ਜਿਹੜਾ ਅਸੀਂ ਸਰਕਾਰ ਨੂੰ ਦੇਣਾ ਹੈ। ਉਸਨੂੰ ਰੋਕਣ ਵਾਸਤੇ ਭਰਮ ਤੇ ਭੁਲੇਖਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਡਾਂਗ ਅਤੇ ਗੋਲੀ ਨਾਲ ਦਬਾ ਲਵਾਂਗੇ।ਅਜਿਹਾ ਪੂਰੇ ਅੰਗਰੇਜ਼ਾਂ ਨੂੰ ਵੀ ਭਰਮ ਸੀ ਅਤੇ ਮੁਗਲਾਂ ਨੂੰ ਵੀ ਭਰਮ ਸੀ ਕਿ ਧਰਮ ਬਦਲਾ ਕੇ ਲੋਕਾਂ ਨੂੰ ਦਬਾ ਲੈਣਗੇ। ਇਨ੍ਹਾਂ ਸਭ ਨੂੰ ਸਮੇਂ ਸਮੇਂ ਤੇ ਇਹ ਸੋਚ ਸੀ ਕਿ ਲੋਕਾਂ ਉੱਤੇ ਅੱਤਿਆਚਾਰ ਕਰਕੇ ਲੋਕਾਂ ਨੂੰ ਲੁੱਟ ਖਸੁੱਟ ਕਰਨਗੇ ਪ੍ਰੰਤੂ ਇਹ ਯਾਦ ਨਹੀਂ ਸੀ ਕਿ ਲੋਕ ਵੀ ਇਹਨਾਂ ਨੂੰ ਵੀ ਸੱਥਾਂ ਦੇ ਵਿੱਚ ਘੜੀਸਣਗੇ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਅਕਾਲੀ ਦਲ ਤੋਂ ਵੀ ਸਬਕ ਲੈਣਾ ਚਾਹੀਦਾ ਜਿਹੜੀ ਉਹਨਾਂ ਨਾਲ ਲੋਕਾਂ ਨੇ ਕੀਤੀ।ਉਨ੍ਹਾਂ ਨਾਲ ਅੱਜ ਕੁੱਤੇਖਾਣੀ ਹੋ ਰਹੀ ਹੈ ਅਤੇ ਕਾਂਗਰਸ ਜਿਹੜੀ ਕਿ ਲਗਾਤਾਰ 50- 60 ਸਾਲ ਰਾਜ ਕੀਤਾ ਉਹਨਾਂ ਨਾਲ ਕੀ ਹਾਲ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਨਵੀਂ ਪਾਰਟੀ ਬਣਾਉਣਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ ਪਰੰਤੂ ਕਿਸੇ ਮਰਜ਼ੀ ਨੂੰ ਰਾਜ ਸੱਤਾ ਤੇ ਬਿਠਾ ਲਵੋ ਉਨ੍ਹਾਂ ਦਾ ਕੁਝ ਨਹੀਂ ਬਣਦਾ।ਇਹ ਵਿਸ਼ਾ ਸੰਸਥਾ ਦੀਆਂ ਨੀਤੀਆਂ ਲਾਗੂ ਹੋਣੀਆਂ ਹਨ।ਪੂਰੇ ਇਹਨਾਂ ਨੂੰ ਚੱਲਣਾ ਪਵੇਗਾ।ਉਸ ਦੇ ਤਹਿਤ ਭਗਵੰਤ ਮਾਨ ਚੱਲ ਰਿਹਾ ਉਹਦੇ ਤੇ ਤਹਿਤ ਮੋਦੀ ਤੇ ਅਮਿਤ ਸ਼ਾਹ ਚੱਲ ਰਹੇ ਹਨ।ਪੂਰੀ ਦੁਨੀਆਂ ਦੀਆਂ ਸਰਕਾਰਾਂ ਚੱਲ ਰਹੀਆਂ ਹਨ।ਇਸ ਕਰਕੇ ਸਾਡਾ ਉਹ ਪੂੰਜੀਪਤੀਆਂ ਨਾਲ ਉਹ ਸਰਮਾਏ ਦਾ ਵਾਰਡ ਬੈਂਕ ਨਾਲ ਉਹ ਮੁੰਦਰਾ ਕੋਸ਼ ਨਾਲ ਸਾਡੀ ਟੱਕਰ ਹੈ।ਕਿਸੇ ਨੇ ਇਹ ਉਹਨਾਂ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੇ ਹੈ।ਅਸੀਂ ਲੋਕਾਂ ਦੇ ਪੱਖ ਦੀਆਂ ਨੀਤੀਆਂ ਇਸ ਕਰਕੇ ਹੋਰ ਅਪੀਲ ਕਰਦੇ ਹਨ ਕਿ ਜਿੰਨੀ ਮਹਿੰਗਾਈ ਨੇ ਤੁਹਾਡਾ ਟੀਚਰਾਂ ਕਰਨਾ ਵਧ ਗਏ।ਸਾਡੇ ਘਰਾਂ ਦੇ ਵਿੱਚ ਖੁਦਕੁਸ਼ੀਆਂ ਨੇ ਨਸ਼ੇ ਦਾ ਦਰਾ ਬਣਾਇਆ ਜਾ ਰਿਹਾ ਹੈ।ਇਹ ਸਾਰੀਆਂ ਗੱਲਾਂ ਇੱਕੋ ਹੀ ਹੱਲ ਚ ਪਈਆਂ ਹਨ।