ਜ਼ਿਲ੍ਹਾ ਬਰਨਾਲਾ ਦੇ ਐਸ.ਸੀ ਸੈੱਲ ਦੇ ਅਹੁਦੇਦਾਰਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਮਜਬੂਤ ਕਰਨ ਸਬੰਧੀ ਮੀਟਿੰਗ ਕੀਤੀ ਗਈ

ਬਰਨਾਲਾ 9,ਮਾਰਚ ਕਰਨਪ੍ਰੀਤ ਕਰਨ/-ਜ਼ਿਲ੍ਹਾ ਬਰਨਾਲਾ ਦੇ ਐਸ.ਸੀ ਸੈੱਲ ਦੇ ਅਹੁਦੇਦਾਰਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਮਜਬੂਤ ਕਰਨ ਸਬੰਧੀ ਮੀਟਿੰਗ ਕੀਤੀ ਗਈ

ਮੀਟਿੰਗ ਵਿੱਚ ਬੂਥ ਲੈਵਲ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ। ਜ਼ਿਲ੍ਹਾ ਬਰਨਾਲਾ ਦੇ ਐਸ.ਸੀ ਸੈੱਲ ਮੀਟਿੰਗ ਵਿੱਚ ਬੂਥ ਲੈਵਲ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ,ਜਿਲ੍ਹਾ ਬਰਨਾਲਾ ਐਸ. ਸੀ ਸੈੱਲ ਦੇ ਚੇਅਰਮੈਨ ਸ.ਜਸਮੇਲ ਸਿੰਘ ਡੇਅਰੀ ਵਾਲਾ ,ਬਰਨਾਲਾ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ (ਬਿੱਟੂ)ਮਹਿਲ ਕਲਾਂ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ, ਸ਼ੇਰਪੁਰ

ਜ਼ਿਲ੍ਹਾ ਬਰਨਾਲਾ ਦੇ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਬੂਥ ਲੈਵਲ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ।,ਜਿਲ੍ਹਾ ਬਰਨਾਲਾ ਐਸ. ਸੀ ਸੈੱਲ ਦੇ ਚੇਅਰਮੈਨ ਸ.ਜਸਮੇਲ ਸਿੰਘ ਡੇਅਰੀ ਵਾਲਾ ਬਰਨਾਲਾ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ (ਬਿੱਟੂ) ,ਮਹਿਲ ਕਲਾਂ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ,ਸ਼ੇਰਪੁਰ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਰਾਮਦਾਸ (ਬਿੱਟੂ) ਅਤੇ ਭਦੌੜ ਐਸ.ਸੀ ਸੈੱਲ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਹਾਜਰ ਸਨ