ਜੰਡਿਆਲਾ ਗੁਰੂ 9 ਮਾਰਚ ਮਲਕੀਤ ਸਿੰਘ ਚੀਦਾ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਵਡਾਲਾ ਜੋਹਲ ਦੇ ਪੀ ਐਮ ਸੀ ਸੀਨੀਅਰ ਸੈਕਡਰੀ ਸਕੂਲ ਵਡਾਲਾ ਜੋਹਲ ਦੇ ਪਿ੍ਸੀਪਾਲ ਕਮਲਜੀਤ ਸਿੰਘ ਦੀ ਅਗਵਾਈ ਹੇਠ ਚੈਅਰਮੈਨ ਰਣਜੀਤ ਸਿੰਘ ਫੌਜੀ ਨੇ ਚਾਰ ਲੈਬਾਂ ਦਾ ਨੀਹ ਪੱਥਰ ਰੱਖਿਆ ਮੋਕੇ, ਤੇ ਰਣਜੀਤ ਸਿੰਘ ਫੌਜੀ ਨੇ ਕਿਹਾ ਕਿ ਲੈਬਾਂ ਬਣਨ ਲਈ ਜੋ ਸਕੂਲ ਦੇ ਬੱਚੇ ਲਈ ਵਧੀਆ ਸਿੱਖਿਆ ਪ੍ਰਾਪਤ ਕੀਤੀ ਜਾਵੇਗੀ ਅਤੇ ਇਸ ਮੋਕੇ, ਤੇ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਸਿੰਘ ਨੇ ਸਰਕਾਰ ਦਾ ਧੰਨਵਾਦ ਕੀਤਾ ਜੋ ਸਕੂਲ ਵਿੱਚ ਲੈਬਾਂ ਬਣਾਉਣ ਤੇ ਨਾਲ ਚੈਅਰਮੈਨ ਰਣਜੀਤ ਸਿੰਘ ਫੌਜੀ ਦਾ ਵੀ ਨੀਹ ਪੱਥਰ ਰੱਖਣ ਤੇ ਧੰਨਵਾਦ ਕੀਤਾ ਗਿਆ, ਇਸ ਮੋਕੇ, ਤੇ ਨਾਲ ਅਮਨਦੀਪ ਕੌਰ ਅਰਵਿੰਦਰ ਕੌਰ ਲਖਬੀਰ ਸਿੰਘ ਬਲਦੇਵ ਸਿੰਘ ਅਮਨਦੀਪ ਕੌਰ ਗੁਰਬਖਸ ਕੌਰ ਹਰਜੀਤ ਸਿੰਘ ਅਮਨਦੀਪ ਕੌਰ ਹਰਸਿਮਰਨ ਕੌਰ ਜੋਬਨਜੀਤ ਸਿੰਘ ਅਮਨਦੀਪ ਸਿੰਘ ਕਮਲਜੀਤ ਸਿੰਘ ਕੰਚਨ ਕੁਮਾਰੀ ਕੁਲਵਿੰਦਰ ਸਿੰਘ ਲਲੀਤ ਮੋਹਨ ਪਰਮਿੰਦਰ ਸਿੰਘ ਰਾਜਬੀਰ ਕੌਰ ਰਾਜਬੀਰ ਸਿੰਘ ਰੁਪਿੰਦਰ ਕੋਰ ਸੰਦੀਪ ਕੌਰ ਸੰਜੇ ਕੁਮਾਰ ਰਜਿੰਦਰ ਕੌਰ ਵਿਨੋਦ ਕੁਮਾਰ ਅਮਨਦੀਪ ਕੌਰ ਕੈਪ ਮਨੈਜਰ ਜਗਤਾਰ ਸਿੰਘ ਸਕਾਉਰਟੀ ਗਾਰਡ ਲਖਵੀਰ ਸਿੰਘ ਗੁਰਚਰਨ ਸਿੰਘ ਸੁਰਜੀਤ ਸਿੰਘ ਹੋਰ ਆਦਿ ਹਾਜਰ ਸਨ,
ਪੀ ਐਮ ਸ੍ਰੀ ਸੀਨੀਅਰ ਸੈਕਡਰੀ ਸਕੂਲ ਵਡਾਲਾ ਜੋਹਲ ਦੇ ਚਾਰ ਲੈਬਾਂ ਦਾ ਨੀਹ ਪੱਥਰ ਰੱਖਿਆ
