ਕਰਮਜੀਤ ਸਿੰਘ ਖੇੜੀ ਜੱਟਾਂ ਦਾ ਸਿਹਤ ਵਿਭਾਗ ਚ ਸੇਵਾ ਮੁਕਤ ਤੇ ਹੋਇਆ ਸਨਮਾਨ

ਅਮਰਗੜ੍ਹ 2 ਮਾਰਚ (ਗੁਰਬਾਜ ਸਿੰਘ ਬੈਨੀਪਾਲ) ਸਿਹਤ ਵਿਭਾਗ ਵਿੱਚ ਸਾਨਦਾਰ 34 ਸਾਲ 15 ਦਿਨ ਦੀ ਸੇਵਾ ਕਰਨ ਤੋਂ ਬਾਅਦ ਕਰਮਜੀਤ ਸਿੰਘ ਖੇੜੀ ਜੱਟਾਂ ਅੱਜ ਪੀ ਐਚ ਸੀ ਅਮਰਗੜ੍ਹ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਵਿੰਦਰ ਸਿੰਘ, ਡਾ ਮਹੁੰਮਦ ਅਸਗਰ, ਡਾ ਮੋਨਾ, ਡਾ ਗੁਰਪ੍ਰੀਤ ਕੌਰ, ਡਾ ਅਸੀਸਪਾਲ ਅਹਿਮਦਗੜ ਅਗਵਾਈ ਹੇਠ ਬਲਾਕ ਦੇ ਸਮੂਹ ਪੈਰਾ ਮੈਡੀਕਲ, ਕਲੈਰੀਕਲ ਮੁਲਾਜ਼ਮਾਂ ਨੇ ਲੋਈ, ਟਰੌਫੀ ਅਤੇ ਸੋਨੇ ਦੀ ਮੁੰਦੀ ਪਾ ਕੇ ਸਾਨਦਾਰ ਵਿਦਾਇਗੀ ਪਾਰਟੀ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਹਰਪਾਲ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਰਮਜੀਤ ਸਿੰਘ ਸਿਹਤ ਵਿਭਾਗ ਵਿੱਚ ਨੋਕਰੀ ਤੇ ਆਏ ਮਲੇਰਕੋਟਲਾ ਅਤੇ ਅਮਰਗੜ੍ਹ ਦੇ ਵੱਖ ਵੱਖ ਥਾਵਾਂ ਤੇ ਉਨਾਂ ਨੇ ਸਾਨਦਾਰ ਸੇਵਾ ਨਿਭਾਈ। ਉਹ ਆਪਣੀ ਡਿਉਟੀ ਸਫਲਤਾ ਨਾਲ ਕਰਕੇ ਸੇਵਾ ਮੁਕਤ ਹੋਏ। ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਦਫਤਰ ਇੰਚਾਰਜ( ਸੀ.ਐਮ) ਧੂਰੀ, ਪਲੈਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਕੁਲਵੰਤ ਸਿੰਘ ਗੱਜਣਮਾਜਰਾ, ਜਸਵੀਰ ਸਿੰਘ ਜੱਸੀ ਸੇਖੋਂ, ਜਥੇਦਾਰ ਸਤਿੰਦਰ ਸਿੰਘ ਸੇਹਕੇ, ਮੀਤ ਪ੍ਰਾਧਾਨ ਗੁਰਦਾਸ ਸਿੰਘ ਅਮਰਗੜ੍ਹ, ਪਰਮਿੰਦਰ ਸਿੰਘ, ਸੁਨੀਤਾ ਹੈਡ ਕਲਰਕ, ਰਣਬੀਰ ਸਿੰਘ ਢੰਡੇ, ਸਾਰਿਕਾ ਪੁਰੀ ਕਲਰਕ, ਨਵਕਰਨ ਕਲਰਕ, ਗੁਰਜੰਟ ਸਿੰਘ ਉਪਰੇਟਰ, ਰਮਨਦੀਪ ਸਿੰਘ, ਰਵਨੀਤ ਕੌਰ, ਸੰਦੀਪ ਕੌਰ, ਗੁਰਜੀਤ ਕੌਰ, ਜਸਕੀਰਤ, ਹਰਵੀਰ ਕੌਰ, ਜਸਵੀਰ ਕੌਰ, ਸਵਰਨ ਲਤਾ, ਸਾਰੇ (ਨਰਸ ਸਟਾਫ) ਮਾਲਵਿੰਦਰ ਮਾਲੇਰਕੋਟਲਾ, ਸਤਪਾਲ ਸਰਮਾ ਸੰਗਰੂਰ, ਜਗਤਾਰ ਸਿੰਘ, ਪਰਮਜੀਤ ਸਿੰਘ, ਅੰਮ੍ਹਿਤਪਾਲ ਸਿੰਘ, ਨਿਰਭੈ ਸਿੰਘ ਲੱਡਾ (ਐਸ ਆਈ) ਮਨਪ੍ਰੀਤ ਸਿੰਘ ਢਢੋਗਲ, ਪਵਨ ਕੁਮਾਰ, ਰੋਹਤਾਸ ਕੁਮਾਰ, ਨਿਗਾਹੀ ਰਾਮ, ਕਿਰਪਾਲ ਸਿੰਘ, ਈਸਰ ਸਿੰਘ ਕਟਾਹਰੀ, ਅਮਨਦੀਪ ਸਿੰਘ ਕੋਟਲਾ, ਜਰਨੈਲ ਸਿੰਘ ਕਾਕੜਾ, ਗੁਰਵਿੰਦਰ ਸਿੰਘ, ਅਮਰੀਕ ਧੂਰੀ, ਪਰਮਜੀਤ ਸਿੰਘ ਪੰਮੀ ਅਮਰਗੜ੍ਹ, ਡਾ,ਕਰਨਵੀਰ ਸਿੰਘ ਮਾਲੇਰਕੋਟਲਾ, ਡਾ ਮੋਨਾ ਅਮਰਗੜ੍ਹ, ਸਤਨਾਮ ਸਿੰਘ ਅਮਰਗੜ, ਸਵੀਟੀ ਨਰਸ, ਬਲਜਿੰਦਰ ਸਿੰਘ, ਲਖਵਿੰਦਰ ਵੈਦ, ਬੈਂਕ ਮੈਨੇਜਰ ਰਾਜੇਸ ਪੰਚਾਲ ਚੌਂਦਾ, ਸੁਦਾਗਰ ਖਾਂ, ਬੈਂਕ ਮੈਨੇਜਰ ਅੰਕੁਸ ਢਢੋਗਲ, ਗੀਤਕਾਰ ਰਾਮਾ ਜੈਨਪੁਰੀ, ਮਾਰਕੀਟ ਕਮੇਟੀ ਸਟਾਫ ਧੂਰੀ ਸਮੇਤ ਸੇਵਾ ਮੁਕਤ ਹੋਣ ਵਾਲੇ ਕਰਮਜੀਤ ਸਿੰਘ ਦਾ ਸਮੁੱਚਾ ਪਰਿਵਾਰ ਸਮੇਤ ਉਨ੍ਹਾਂ ਦੇ ਪਿੰਡ ਖੇੜੀ ਦੀ ਗ੍ਰਾਮ ਪੰਚਾਇਤ, ਸ੍ਰੀ ਗੁਰੂ ਰਵਿਦਾਸ ਕਮੇਟੀ ਅਤੇ ਸੁਖਵਿੰਦਰ ਅਟਵਾਲ, ਸੁਖਜਿੰਦਰ ਝੱਲ, ਗੁਰਜੰਟ ਢਢੋਗਲ, ਪਵਿੱਤਰ ਅਮਰਗੜ੍ਹ ਸਮੇਤ ਸਮੂਹ ਪੱਤਰਕਾਰ ਭਾਈਚਾਰਾ ਸ਼ਾਮਿਲ ਹੋਇਆ