ਗੁਰਜੀਤ ਸ਼ੀਂਹ
ਸਰਦੂਲਗੜ੍ਹ 24 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਏ ਸਿੰਘ ਟੇਲਰ ਮਾਸਟਰ ਕਾਹਨੇਵਾਲਾ ਨੂੰ ਸਰਦੂਲਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਇਆ ਗਿਆ ਹੈ ।ਭਾਵੇਂ ਵੀਰ ਦੋਨਾਂ ਲੱਤਾਂ ਤੋਂ ਅਪਾਹਿਜ ਨੇ ਪਰ ਬਾਈ ਦੀ ਆਮ ਆਦਮੀ ਪਾਰਟੀ ਦੀ ਮਿਹਨਤ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਬ ਵੱਲੋਂ ਇਹਨਾਂ ਨੂੰ ਇਹ ਸੇਵਾ ਬਖਸ਼ੀ ਹੈ।