ਬਰਨਾਲਾ,30,ਜਨਵਰੀ /ਕਰਨਪ੍ਰੀਤ ਕਰਨ /-ਅਭੈ ਓਸਵਾਲ ਟਾਊਨਸ਼ਿਪ ਨੂੰ ਟੇਕਓਵਰ ਕਰਨ ਉਪਰੰਤ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਸੁਪਰਸਿੱਧ ਕਾਰਪੋਰੇਟ ਅਨੰਦਾ ਗਰੁੱਪ ਵਲੋਂ ਬਰਨਾਲਾ ਚ ਦਸਤਕ ਦੇ ਦਿੱਤੀ ਹੈ ਗਰੁੱਪ ਦੇ ਐੱਮ ਡੀ ਸ਼੍ਰੀ ਜੀਵਨ ਕੁਮਾਰ ਬਾਂਸਲ ਵਲੋਂ ਕੀਤੇ ਸਮਝੌਤੇ ਅਨੁਸਾਰ ਬਰਨਾਲਾ ਨਿਵਾਸੀਆਂ ਦੇ ਧਿਆਨ ਚ ਲਿਆਉਂਦੀਆਂ ਦੱਸਿਆ ਕਿ ਹੁਣ ਬਰਨਾਲਾ ਨਿਵਾਸੀਆਂ ਨੂੰ ਰਿਹਾਇਸ਼ੀ ਅਨੰਦਾ ਅਭੈ ਟਾਊਨਸ਼ਿਪ ਗਰੁੱਪ ਰਾਹੀਂ ਨਵੇਂ ਸਿਰਿਓਂ ਹਰ ਤਰ੍ਹਾਂ ਦੀਆਂ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀਆਂ ਅਨੰਦਾ ਗਰੁੱਪ ਮੁਹਈਆ ਕਰਵਾਏਗਾ
ਇਸ ਮੌਕੇ ਸ਼੍ਰੀ ਐੱਮ ਡੀ ਸ਼੍ਰੀ ਜੀਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਅਭੈ ਅਨੰਦਾ ਟਾਊਨਸ਼ਿਪ ਚ ਕਿਸੇ ਤਰ੍ਹਾਂ ਦੀ ਖਰੀਦੋ ਫਰੋਖਤ ਕਰਨ ਲਈ ਅਨੰਦਾ ਅਭੈ ਗਰੁੱਪ ਪੂਰੀ ਟੀਮ ਸਮੇਤ ਬਰਨਾਲਾ ਨਿਵਾਸੀਆਂ ਦੀ ਸੇਵਾ ਚ ਹਾਜਿਰ ਹੈ ਜਿੱਥੇ ਹਰ ਤਰ੍ਹਾਂ ਦੀ ਜਾਣਕਰੀ ਮੁਹਈਆ ਕਰਵਾਉਣ ਲਈ ਅਨੰਦਾ ਗਰੁੱਪ ਦੀ ਟੀਮ ਹਾਜਿਰ ਹੈ ਅਤੇ ਨਾਲ ਹੀ ਕਿਸੇ ਵੀ ਨਿਵੇਸ਼ਕ ਖਰੀਦਦਾਰ ਨੂੰ ਕੋਈ ਸਮੱਸਿਆ ਨਾ ਆਵੇ ਤਾਂ ਟਾਊਨਸ਼ਿਪ ਦੀ ਸਮੁੱਚੀ ਮੈਨੇਂਜਮੈਂਟ ਹਰ ਸਮੇਂ ਹਾਜਿਰ ਹੈ ! ਉਹਨਾਂ ਦੱਸਿਆ ਕਿ ਅਭੈ ਅਨੰਦਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਰੇਰਾ ( RERA)ਤੋਂ ਪ੍ਰਵਾਨਿਤ ਬੀ.ਐੱਨ.ਐੱਲ 06 /pro 874 ਤੇ ਅੰਕਿਤ ਹੈ 58,ਏਕੜ ਚ ਫੈਲੇ ਟਾਊਨਸ਼ਿਪ ਚ 400 ਤੋਂ ਵੱਧ ਪਲਾਟ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹਨ ! ਸਿਟੀ ਸੈਂਟਰ ਸ਼ੋਅਰੂਮ 14+40 ਅਤੇ 16+70 ਦੇ ਸ਼ੋਰੂਮ 100 % ਅਤੇ ਨਿਵੇਸ਼ਕਾਂ ਵਲੋਂ ਵੱਡੇ ਪੱਧਰ ਤੇ ਰਜਿਸਸਟ੍ਰਿਆਂ ਉਪਰੰਤ ਕੋਠੀਆਂ ਬਣਨੀਆਂ ਸੁਰੂ ਹੋ ਚੁੱਕੀਆਂ ਹਨ
ਤਾਜ਼ਾ ਰਿਲੀਜ਼ ਕੀਤੇ ਪ੍ਰੋਗਰਾਮ ਤਹਿਤ ਆਨੰਦਾ ਅਭੈ ਟਾਊਨਸ਼ਿਪ, ਬਰਨਾਲਾ ਦੀ ਸ਼ੁਰੂਆਤ ਸਾਨੂੰ ਆਪਣੇ ਨਵੀਨਤਮ ਪ੍ਰੋਜੈਕਟ, ਆਨੰਦਾ ਦੇ ਲਾਂਚ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। 26 ਜਨਵਰੀ 2025 ਰੇਟ ਸੂਚੀ ਤਹਿਤ ਪਲਾਟ ਨੰਬਰ 1 ਤੋਂ 22 – 45,000/ਵਰਗ ਗਜ਼,ਪਲਾਟ ਨੰਬਰ 23 ਤੋਂ 405 ,40,000/ਵਰਗ ਗਜ਼ ਤਹਿ ਕੀਤਾ ਗਿਆ ਹੈ ! ਪ੍ਰੀ-ਲਾਂਚ ਛੋਟ -15% ਭੁਗਤਾਨ ਦੀਆਂ ਸ਼ਰਤਾਂ (ਇੱਕ-ਸਾਲਾ ਯੋਜਨਾ): ਬੁਕਿੰਗ ਰਕਮ – ₹ 2,00,000 ,20% ਇੱਕ ਹਫ਼ਤੇ ਦੇ ਅੰਦਰ 20% 3 ਮਹੀਨਿਆਂ ਦੇ ਅੰਦਰ,20% 6 ਮਹੀਨਿਆਂ ਦੇ ਅੰਦਰ 20% 9 ਮਹੀਨਿਆਂ ਦੇ ਅੰਦਰ, 20% 12 ਮਹੀਨਿਆਂ ਦੇ ਅੰਦਰ ਇੱਕ ਸਮਾਰਟ ਨਿਵੇਸ਼, ਆਨੰਦਾ ਅਭੈ ਟਾਊਨਸ਼ਿਪ, ਬਰਨਾਲਾ ਤੁਹਾਡੇ ਲਈ ਇੱਕ ਸੰਪੂਰਨ ਵਿਕਲਪ ਹੈ! ਆਪਣਾ ਪਲਾਟ ਬੁੱਕ ਕਰਨ ਲਈ ਜਾਂ ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ
ਉਹਨਾਂ ਦੱਸਿਆ ਕਿ ਅਨੰਦਾ ਟਾਊਨਸ਼ਿਪ*ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ 58,ਏਕੜ ਪ੍ਰੀਮੀਅਮ ਚ ਫੈਲਿਆ ਹੋਇਆ ਹੈ ! ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਮੀਮੋ ਨੰਬਰ RERA/2023/12/23 ਨੂੰ ਰੀਅਲ ਅਸਟੇਟ ਪ੍ਰੋਜੈਕਟ ਦੀ ਰਜਿਸਟ੍ਰੇਸ਼ਨ ਤਹਿਤ ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ ! ਜਿੱਥੇ ਰਿਹਾਇਸ਼ੀ ਪਲਾਟਾਂ ਦੀ ਸੰਖਿਆ 400,ਪਲਾਟ ਹਨ ! ਜਿੱਥੇ ਸਾਰੇ ਰੋਡ ਆਰ.ਸੀ.ਸੀ ਹਨ ਜਿੱਥੇ ਬਰਨਾਲਾ ਹੀ ਨਹੀਂ ਪੂਰੇ ਪੰਜਾਬ ਵਿਚੋਂ ਇਸ ਆਲੀਸ਼ਾਨ ਕਲੋਨੀ ਵਿੱਚ ਵਸਿੰਦੇ ਪਲਾਟ ਖਰੀਦ ਰਹੇ ਹਨ ਨਿਵੇਸ਼ਕ ਪਹਿਲਾਂ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵੱਲ ਵਹੀਰਾਂ ਘੱਤਦੇ ਸਨ, ਬਲਕਿ ਹੁਣ ਇਸਦੇ ਉਲਟ ਚੰਡੀਗੜ੍ਹ,ਮੁਹਾਲੀ ,ਜ਼ੀਰਕਪੁਰ ਤੋਂ ਲੋਕ ਬਰਨਾਲੇ ਆ ਕੇ ਬਰਨਾਲਾ ਲੁਧਿਆਣਾ ਰੋਡ ‘ਤੇ ਬਣੇ ਅਨੰਦਾ ਟਾਊਨਸ਼ਿਪ ਨੂੰ ਤਰਜੀਹ ਦੇ ਰਹੇ ਹਨ
ਟਾਊਨਸ਼ਿਪ ਦੇ ਸਾਹਮਣੇ ਸਰਵਿਸ ਰੋਡ ਬਣਾਈ ਗਈ ਹੈ ,ਕੁਦਰਤੀ ਹਰਿਆਲੀ ਤਹਿਤ ਵੱਡੇ ਖੁੱਲੇ ਹਵਾਦਾਰ ਪਾਰਕ ਸ਼ਰੀਰਕ ਫਿੱਟਨੈੱਸ ਲਈ ਓਪਨ ਅਤੇ ਇਨਡੋਰ ਜਿੰਮ ਦੀ ਸਹੂਲਤ ਬਾਸਕਟਵਾਲ ਦੇ ਦੋ ਗਰਾਊਂਡ,ਲੌਂਗ ਟੈਨਿਸ,ਬੈਡਮਿੰਟਨ ਅਤੇ ਕ੍ਰਿਕਟ ਅਭਿਆਸ ਲਈ ਗਰਾਊਂਡ ਵੀ ਇਸੇ ਕਲੋਨੀ ਵਿੱਚ ਉਪਲਬਧ ਕਰਵਾਏ ਜਾਣਗੇ। ਬੱਚਿਆਂ ਦੇ ਮਨੋਰੰਜਨ,ਖੇਡਾਂ ਲਈ ਪਲੇ-ਗਰਾਉਂਡ,ਲਾਈਫ ਸਟਾਈਲ ਚ ਰਹਿਣ ਵਾਲੇ ਗ੍ਰੇਡੇਡ ਵਸਿੰਦੇ ਹੋਣਗੇ ! 6 ਲੱਖ ਲੀਟਰ ਦਾ ਅੰਡਰ ਵਾਟਰ ਟੈਂਕ ਬਣਾਇਆ ਗਿਆ ਹੈ ਜਿਸ ਰਾਹੀਂ 1100 ਫੁੱਟ ਥੱਲੇ ਤੋਂ ਐਲਕਲੀਨ ਪਾਣੀ ਮਿਲੇਗਾ !ਤੰਦਰੁਸਤੀ ਸੰਬੰਧੀ ਬਿਲਕੁਲ ਸ਼ੁੱਧ ਐਕਲੇਰੀਕ ਪਾਣੀ ਮਿਲੇਗਾ ਜਿਸ ਨੂੰ ਫਿਲਟਰਿੰਗ ਦੀ ਲੋੜ ਨਹੀਂ ਪਵੇਗੀ ਸੁਰੱਖਿਆ ਦੇ ਮਧੇਨਜਰ ਸੇਫਟੀ ਰਿਫਲੈਕਟਰ ਉਪਲਬਧ ਹਨ !