ਬਰਨਾਲਾ,24 ਜਨਵਰੀ /ਕਰਨਪ੍ਰੀਤ ਕਰਨ /-ਥਾਣਾ ਸਿਟੀ 2 ਵਲੋਂ ਇੱਕ ਵਿਅਕਤੀ ਨੂੰ ਭੁੱਕੀ ਦੀ ਬਾਲਟੀ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰੈਸ ਕ੍ਰਾਈਮ ਬਰਨਾਲਾ ਦੀ ਰਿਪੋਰਟ ਤਹਿਤ ਥਾਣੇਦਾਰ ਕੁਲਦੀਪ ਸਿੰਘ ਸਮੇਤ ਉਸ ਦੇ ਸਾਥੀ ਕਰਮਚਾਰੀਆਂ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਰਚਾ ਰੋਡ ਰਾਹੀਂ ਸਿਮੀ ਪੈਲਸ ਹੰਡਿਆਇਆ ਰੋਡ ਬਰਨਾਲਾ ਵੱਲ ਨੂੰ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਗਰੇਵਾਲ ਪੈਲਸ ਤੋਂ ਥੋੜਾ ਅੱਗੇ ਪੁੱਜੀ ਇੱਕ ਵਿਅਕਤੀ ਸੜਕ ਦੇ ਕਿਨਾਰੇ ਖੱਬੇ ਪਾਸੇ ਹੱਥ ਵਿੱਚ ਇੱਕ ਬਾਲਟੀ ਫੜੀ ਬੈਠਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਬਾਲਟੀ ਪਲਾਸਟਿਕ ਦਾ ਢੱਕਣ ਖੋਲਣ ਲਈ ਕਿਹਾ ਜਦੋਂ ਢੱਕਣ ਖੋਲ ਕੇ ਚੈੱਕ ਕੀਤਾ ਤਾਂ ਉਸਦੇ ਵਿੱਚੋਂ ਭੁੱਕੀ ਚੋਰਾਂ ਚੂਰਾ ਪੋਸਤ ਬਰਾਮਦ ਹੋਈ ਜਦੋਂ ਇਸ ਭੁੱਕੀ ਚੂਰਾ ਪੋਸਤ ਨੂੰ ਇਲੈਕਟਰੋਨਿਕ ਕੰਡੇ ਉੱਤੇ ਵਜਨ ਕਰਕੇ ਦੇਖਿਆ ਗਿਆ ਤਾਂ ਕੁੱਲ ਵਜਨ 4 ਕਿਲੋ 500 ਗਰਾਮ ਸਮੇਤ ਬਾਲਟੀ ਪਲਾਸਟਿਕ ਰੰਗ ਚਿੱਟਾ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਥਾਣਾ ਸਿਟੀ 2 ਦੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਨਸ਼ੇ ਦੇ ਸ਼ੁਦਾਗਰਾਂ ਨੂੰ ਕਿਸੇ ਕੀਮਤ ਉੱਤੇ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ
Related Posts

ਰੂਸ ਦੇ ਤਿੰਨ ਜਹਾਜ਼ਾਂ ਨੇ ਕਾਬੁਲ ’ਚ ਪਹੁੰਚਾਈ ਮਨੁੱਖੀ ਸਹਾਇਤਾ
ਕਾਬੁਲ : ਕਾਬੁਲ ’ਚ ਰੂਸੀ ਰਾਜਦੂਤ ਦਮਿਤਰੀ ਝਰਿਨੋਵ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ’ਚ ਅਸਰਦਾਰ ਤਰੀਕੇ ਨਾਲ ਅੱਤਵਾਦ…

ਚੰਡੀਗੜ੍ਹ ‘ਚ ਓਮੀਕ੍ਰੋਨ ਵੇਰੀਐਂਟ ਦਾ ਅਲਰਟ, ਸ਼ਹਿਰ ਦੇ ਸਾਰੇ ਸਕੂਲ ਹੋਣਗੇ ਬੰਦ
ਚੰਡੀਗੜ੍ਹ : ਕੋਰੋਨਾ ਦੀ ਲਾਗ ਹੁਣ ਸਕੂਲਾਂ ਤਕ ਪਹੁੰਚ ਗਈ ਹੈ। ਸ਼ਹਿਰ ਵਿਚ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਅਤੇ ਇਕ ਸਰਕਾਰੀ…

ਖੇਡਾਂ ਵਤਨ ਪੰਜਾਬ ਦੀਆਂ: ਬੈਡਮਿੰਟਨ ਦੇ ਰਾਜ ਪੱਧਰੀ ਮੁਕਾਬਲੇ ਸ਼ੁਰੂ
ਬਰਨਾਲਾ,26,ਨਵੰਬਰ /ਕਰਨਪ੍ਰੀਤ ਕਰਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਦੇ ਦੂਸਰੇ ਦਿਨ ਦੇ ਮੁਕਾਬਲੇ…