ਬੁਢਲਾਡਾ, (ਦਵਿੰਦਰ ਸਿੰਘ ਕੋਹਲੀ) ਅੱਗਰਵਾਲ ਸਮਾਜ ਸਭਾ ਦੀ ਚੋਣ ਮੀਟਿੰਗ ਅੰਨਪੂਰਨਾ ਭੋਜਨ ਭੰਡਾਰ ਦੇ ਲੰਗਰ ਹਾਲ ਵਿੱਚ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਰਤਨ ਲਾਲ ਮਿੱਤਲ ਨੂੰ ਪ੍ਰਧਾਨ ਚੁਣਿਆ ਗਿਆ ਇਹ ਸੰਸਥਾ ਪਿਛਲੇ ਲਗਭਗ ਤਿੰਨ ਸਾਲ ਤੋਂ ਸਮਾਜ ਸੇਵਾ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਸੰਸਥਾ ਵਲੋਂ ਮਾਂ ਅਨੰਪੁਰਨਾ ਭੋਜਨ ਭੰਡਾਰ ਫਲਾਈ ਓਵਰ ਦੇ ਨਜ਼ਦੀਕ ਆਰ ਓ ਦੇ ਬਿਲਕੁਲ ਸਾਹਮਣੇ ਭੋਜਨ ਭੰਡਾਰ ਦੇ ਨਾਮ ਤੇ ਰਸੋਈ ਚਲਾ ਰਹੀ ਹੈ ਅਤੇ ਇਹ ਸੰਸਥਾ ਅਗਰੋਹਾ ਧਾਮ ਅਤੇ ਬਾਬਾ ਕਿਸ਼ੋਰ ਦਾਸ ਅਹਿਮਦਪੁਰ ਵਿੱਖੇ ਵੀ ਲੰਗਰ ਲਗਾ ਕੇ ਵੀ ਸੰਗਤਾਂ ਦੀ ਸੇਵਾ ਕਰਦੀ ਹੈ | ਇਸ ਮੌਕੇ ਸਰਬ ਸਮਤੀ ਨਾਲ ਪ੍ਰਧਾਨ ਰਤਨ ਲਾਲ ਮਿੱਤਲ, ਯਸਪਾਲ ਗਰਗ ਚੇਅਰਮੈਨ, ਰਾਜਕੁਮਾਰ ਕਾਂਸਲ ਉਪ ਚੈਅਰਮੈਨ, ਗਿਆਨ ਚੰਦ ਬਾਂਸਲ ਉਪ ਚੇਅਰਮੈਨ, ਅਸ਼ੋਕ ਕੁਮਾਰ ਰਾਧੇ ਰਾਧੇ ਉਪ ਪ੍ਰਧਾਨ, ਪਵਨ ਕੁਮਾਰ ਜਿੰਦਲ ਜਰਨਲ ਸਕੱਤਰ, ਰਮੇਸ਼ ਕੁਮਾਰ ਮਾਰਕਫੈਡ ਜੋਇੰਟ ਸਕੱਤਰ, ਅਸ਼ੋਕ ਕੁਮਾਰ ਕੈਸ਼ੀਅਰ, ਪਰਛੋਤਮ ਗੁਪਤਾ ਸਹਾਇਕ ਸਕੱਤਰ, ਪ੍ਰਦੀਪ ਕੁਮਾਰ ਸਟੋਰ ਕੀਪਰ, ਵਿਪਨ ਗੋਇਲ ਕਾਰਜਕਾਰਣੀ ਮੇਂਬਰ, ਨੰਦ ਕਿਸ਼ੋਰ ਕਾਰਜਕਾਰਣੀ ਮੇਂਬਰ, ਸੁਭਾਸ਼ ਗੋਇਲ ਕਾਰਜਕਾਰਣੀ ਮੇਂਬਰ, ਅਮਨ ਸਿੰਗਲਾ ਕਾਰਜਕਾਰਣੀ ਮੇਂਬਰ, ਰਮੇਸ਼ ਕੁਮਾਰ ਕਾਰਜਕਾਰਣੀ ਮੇਂਬਰ, ਦੀਪਕ ਟਿੰਕੂ ਕਾਰਜਕਾਰਣੀ ਮੇਂਬਰ ਆਦਿ ਹਾਜਰ ਸਨ।
Related Posts
ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ-ਮੀਤ ਹੇਅਰ
ਚੰਡੀਗੜ੍ਹ,-ਪੰਜਾਬ ਨੂੰ ਖੇਡ ਨਕਸ਼ੇ ਉਤੇ ਮੁੜ ਉਭਾਰਨ ਵਿੱਚ ਸੂਬੇ ਵਿੱਚ ਸਥਾਪਤ ਹੋਣ ਜਾ ਰਹੀਆਂ ਨਵੀਆਂ ਖੇਡ ਨਰਸਰੀਆਂ ਅਹਿਮ ਰੋਲ ਨਿਭਾਉਣਗੀਆਂ।…
ਕੋਵਿਡ-19 ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਨਤਾ ਤੋਂ ਮਾਫ਼ੀ ਮੰਗਦੇ ਹੋਏ ਵਧਾਈ ਸਖ਼ਤੀ
ਸਿਓਲ : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਵੀਰਵਾਰ ਨੂੰ ਕੋਰੋਨ ਵਾਇਰਸ ਦੇ ਮਾਮਲਿਆਂ ਤੇ ਮੌਤਾਂ ਵਿਚ ਵਾਧੇ ਤੋਂ ਬਾਅਦ…
ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਖਿਲਾਫ ਗੱਡੀ ਤੇਜ਼ ਰਫਤਾਰ ਨਾਲ ਚਲਾਉਣ ’ਤੇ ਹੋਇਆ ਕੇਸ ਦਰਜ
ਅਲਬਰਟਾ(ਕੈਨੇਡਾ)-ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ’ਤੇ ਅਲਬਰਟਾ ਵਿਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ…