ਮੌੜ ਮੰਡੀ 9 ਜਨਵਰੀ (ਮਨਪ੍ਰੀਤ ਪੀਰਕੋਟ ) ਗ੍ਰਾਮ ਪੰਚਾਇਤ ਪਿੰਡ ਪੀਰਕੋਟ ਦੇ ਸਲਾਗਾਜੋਗ ਕੰਮ. ਸਰਪੰਚ ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਦੀ ਸਫਾਈ ਦਾ ਕੰਮ ਕੀਤਾ ਗਿਆ, ਪਿੰਡ ਦੀ ਸੜਕ ਦੇ ਕਿਨਾਰੇ ਤੋਂ ਰੂੜੀਆਂ ਚੱਕ ਕੇ ਮਿੱਟੀ ਪਾਈ ਗਈ, ਇਸ ਦੇ ਨਾਲ ਹੀ ਵਾਟਰ ਬਾਕਸ ਦੇ ਡੱਗ ਸਾਫ ਕੀਤੇ ਗਏ, ਪੰਚਾਇਤ ਦਾ ਕਹਿਣਾ ਹੈ ਕੇ ਆਉਣ ਵਾਲੇ ਟਾਈਮ ਚ ਪਿੰਡ ਦੀ ਭਲਾਈ ਲਈ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾਣਗੇ,ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਾਰ ਮਜੂਦ ਸਨ.ਇਸ ਮੌਕੇ ਮੈਂਬਰ ਅਜੈਬ ਸਿੰਘ ਫ਼ੌਜੀ, ਡਾ ਕੁਲਦੀਪ ਸ਼ਰਮਾ , ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਮਹਾਵੀਰ ਸਿੰਘ, ਡਾ ਗੁਰਮੇਲ ਸਿੰਘ. ਜਗਰਾਜ ਸਿੰਘ ਪਟਵਾਰੀ ਮਜੂਦ ਸਨ.
ਪਿੰਡ ਪੀਰਕੋਟ ਵਿਖੇ ਸਫਾਈ ਦਾ ਕੰਮ ਕੀਤਾ ਗਿਆ
