ਮੈਂ ਹਰਭਜਨ ਕੌਰ ਪਤਨੀ ਪਾਲ ਸਿੰਘ ਆਪਣੇ ਪੁੱਤਰ ਹਰਜਿੰਦਰ ਸਿੰਘ ਨੂੰ ਆਪਣੀ ਚੱਲ ੜ ਅਚੱਲ ਜਾਇਦਾਦ ਅਤੇ ਰਿਸ਼ਤੇ ਤੋਂ ਬੇਦਖਲ ਕਰਦੀ ਹਾਂ 

ਹੁਸ਼ਿਆਰਪੁਰ ,8 ਨਵੰਬਰ ਸਰਬਜੀਤ ਕੌਰ ਧਾਮੀ

ਮੈਂ ਹਰਭਜਨ ਕੌਰ ਪਤਨੀ ਪਾਲ ਸਿੰਘ‌ ਪਿੰਡ ਨੰਦਨ , ਡਾਕ ਖ਼ਾਨਾ ਪੁਰਾਣੀ‌ ਬੱਸੀ ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਾਂ, ਅਤੇ ਹਲਫੀ ਆ ਬਿਆਨ ਕਰਦੀ ਹਾ ਇਹ ਕੀ ਮੈਂ ਪੱਕੇ ਤੌਰ ਤੇ ਉਪਰੋਕਤ ਪਤੇ ਤੇ ਰਹਿਣ ਵਾਲੀ ਹਾਂ। ਮੇਰਾ ਲੜਕਾ ਹਰਜਿੰਦਰ ਸਿੰਘ ਅਤੇ ਇਸ ਦੀ ਪਤਨੀ ਨਵਜੋਤ ਕੌਰ ਪੋਤਰਾ ਹਰਸ਼ਾਨ ਸਿੰਘ, ਪੋਤਰੀ ਨਿਰਮਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ ਝਗੜਾ ਕਰਦੇ ਤੇ ਧਮਕੀਆਂ ਦਿੰਦੇ ਹਨ ਜਿਨਾਂ ਨੂੰ ਮੈਂ ਆਪਣੀ ਚੱਲ ਅੜ ਅਚੱਲ ਜਾਇਦਾਦ ਰਿਸ਼ਤੇ ਤੋਂ ਬੇਦਖਲ ਕਰਦੀ ਹਾਂ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ ਇਹਨਾਂ ਦੇ ਹਰ ਕਿਸਮ ਕੀਤੇ ਕਰਾਏ ਲਈ ਇਹ ਖੁਦ ਜਿੰਮੇਵਾਰ ਹੋਣਗੇ ਮੇਰਾ ਬਾਕੀ ਪਰਿਵਾਰ ਜਾਂ ਰਿਸ਼ਤੇਦਾਰ ਆਦਿ ਜਿੰਮੇਵਾਰ ਨਹੀਂ ਹੋਣਗੇ ਹਰ ਖਾਸ ਤੇ ਆਮ ਨੂੰ ਸੂਚਿਤ ਕੀਤਾ ਜਾਂਦਾ ਹੈ

ਨੋਟ= ਤਸਦੀਕ ਕੀਤਾ ਜਾਂਦਾ ਹੈ ਕਿ ਉਪਰ ਦਿੱਤੇ ਬਿਆਨ ਸਹੀ ਵਾ ਦਰੁਸਤ ਹਨ ਇਸ ਲਈ ਕੋਈ ਗਲਤ ਬਿਆਨੀ ਨਹੀਂ ਕੀਤੀ ਗਈ ਅਤੇ ਨਾ ਹੀ ਛੁਪਾਈ ਹੈ