ਬਰਨਾਲਾ 28 ਅਕਤੂਬਰ /ਕਰਨਪ੍ਰੀਤ ਕਰਨ
ਇਮੀਗ੍ਰੇਸ਼ਨ ਦੀ ਪ੍ਰਸਿੱਧ ਸੰਸਥਾ ਗੋਬਿੰਦ ਟੂਰਸ ਐਂਡ ਟਰੈਲਜ਼ ਵੱਲੋਂ ਆਪਣੇ ਹੁਣ ਤੱਕ ਦੇ ਸਫਰ ਵਿੱਚ ਕੈਨੇਡਾ,ਆਸਟ੍ਰੇਲੀਆ,ਯੂ.ਕੇ, ਯੂ.ਐਸ.ਏ ਦੇ ਵੱਖ-ਵੱਖ ਵੀਜ਼ੇ ਲਗਵਾਏ ਗਏ ਹਨ।ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਅੱਜ ਗੋਬਿੰਦ ਟੂਰਸ ਐਂਡ ਟਰੈਵਲਜ਼ ਵੱਲੋਂ ਫਤਿਹਗੜ੍ਹ ਛੰਨਾ ਪਿੰਡ ਵਸਨੀਕ ਸ੍ਰ:ਗੁਰਜੰਟ ਸਿੰਘ ਅਤੇ ਉਹਨਾਂ ਦੀ ਪਤਨੀ ਚਰਨਜੀਤ ਕੌਰ ਨੂੰ ਕੇਨੈਡਾ ਦਾ ਵਿਜ਼ਟਰ ਵੀਜ਼ਾ ਜਾਰੀ ਕੀਤਾ ਗਿਆ।
ਇਸ ਖ਼ੁਸ਼ੀ ਦੇ ਮੌਕੇ ਤੇ ਅੱਜ ਮਿਤੀ 28 ਅਕਤੂਬਰ 2024 ਨੂੰ ਐੱਮ.ਡੀ. ਹਰਪਾਲ ਸਿੰਘ ਵਿਰਕ ਅਤੇ ਸਟਾਫ ਮੈਡਮ ਹਰਪ੍ਰੀਤ ਪਾਠਕ, ਮੈਡਮ ਮੀਰਾ ਅਤੇ ਮੈਡਮ ਹਰਜੋਤ, ਮੈਡਮ ਦਿਕਸ਼ਾ ਵੱਲੋਂ ਵੀਜ਼ਾ ਧਾਰਕਾਂ ਨੂੰ ਵਧਾਈ ਦਿੱਤੀ ਗਈ ਅਤੇ ਵੀਜ਼ਾ ਸੌਪਿਆਂ ਗਿਆ।
ਵੀਜ਼ਾ ਧਾਰਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦ ਟੂਰਸ ਐਂਡ ਟਰੈਲਜ਼ ਦੇ ਸਟਾਫ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਡੂੰਘਾਈ ਅਤੇ ਸੁਚੱਜੇ ਢੰਗ ਨਾਲ ਗਾਇਡ ਕਰਦਿਆਂ ਸਿਰਫ 10 ਦਿਨਾਂ ਅੰਦਰ ਵੀਜ਼ਾ ਲਗਵਾ ਕੇ ਦਿੱਤਾ ਅਤੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆੳੇੇੁਣ ਦਿੱਤੀ ।