ਬਰਨਾਲਾ-ਮਲੇਰਕੋਟਲਾ ਜ਼ੋਨ ਖੇਤਰੀ ਯੁਵਕ ਮੇਲਾ 17,18,19 ਅਕਤੂਬਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਅੱਜ ਤੋਂ ਸ਼ੁਰੂ 

 

ਫਿਲਮ ਅਦਾਕਾਰ ਬਿੰਨੂ ਢਿੱਲੋਂ,ਗਾਇਕ ਕੁਲਵਿੰਦਰ ਬਿੱਲਾ,ਮੈਡਮ ਸੁਨੀਤਾ ਧੀਰ,ਮੈਡਮ ਰੁਪਿੰਦਰ ਰੂਪੀ,ਮਲਕੀਤ ਸਿੰਘ ਰੌਣੀ ਪੰਮੀ ਬਾਈ ਭੁਪਿੰਦਰ ਬਰਨਾਲਾ ਲਾਉਣਗੇ ਰੌਣਕਾਂ 

 

ਬਰਨਾਲਾ,16 ਅਕਤੂਬਰ/-ਕਰਨਪ੍ਰੀਤ ਕਰਨ

ਬਰਨਾਲਾ-ਮਲੇਰਕੋਟਲਾ ਜ਼ੋਨ ਖੇਤਰੀ ਯੁਵਕ ਮੇਲਾ 17,18,19 ਅਕਤੂਬਰ ਬਰਨਾਲਾ ਸੰਘੇੜਾ ਬਾਈ-ਪਾਸ ਰੋਡ, ਨੇੜੇ ਤਰਕਸ਼ੀਲ ਚੌਂਕ, ਵਿਖੇ ਕਰਵਾਇਆ ਜਾ ਰਿਹਾ ਹੈ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਂਜਮੈਂਟ ਵਲੋਂ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਡਾ. ਭੀਮ ਸੈਨ ਗਰਗ ਪ੍ਰਧਾਨ, ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਨੇ ਦੱਸਿਆ ਕਿ ਐੱਸ ਐੱਸ ਡੀ ਕਾਲਜ ਦਾ ਸਹਿਰੀਆਂ ਨਾਲ ਸਾਲਾਂ ਤੋਂ ਗੂੜ੍ਹਾ ਰਿਸ਼ਤਾ ਹੈ ! ਇਸ ਯੁਵਕ ਮੇਲੇ ਨੂੰ ਲੈਕੇ ਸਮੁੱਚੀ ਟੀਮ ਵਲੋਂ ਪੰਡਿਤ ਸ਼ਿਵ ਗੌੜ ਸਨਾਤਨ ਅਚਾਰੀਆ ਸ਼੍ਰੀ ਸ਼ੈਂਟੀ ਮੋੜ ਸਕੱਤਰ ਐੱਸ.ਡੀ. ਸਭਾ ਸ਼੍ਰੀ ਸਤਪਾਲ ਮੋੜ ਮੈਂਬਰ ਸ਼੍ਰੀ. ਵਿਜੈਇੰਦਰ ਕੁਮਾਰ ਸ਼ਰਮਾ ਪ੍ਰਿੰਸੀਪਲ ਟੰਡਨ ਇੰਟਰਨੈਸ਼ਨਲ ਮੈਡਮ ਸ਼ਾਲਿਨੀ ਕੌਸ਼ਲ ਡਟੇ ਹੋਏ ਹਨ !

            ਉਹਨਾਂ ਸਮੁੱਚੇ ਯੁਵਕ ਮੇਲੇ ਸੰਬੰਧੀ ਸਿਰਕਤ ਕਰਨ ਵਾਲਿਆਂ ਸ਼ਖਸੀਅਤਾਂ ਸੰਬੰਧੀ ਚਾਨਣਾ ਪਾਉਂਦੀਆਂ ਕਿਹਾ ਕਿ ਦੱਸਿਆ ਕਿ ਉਦਘਾਟਨ ਸਮਾਰੋਹ ਮਿਤੀ 17 ਅਕਤੂਬਰ 2024 (ਵੀਰਵਾਰ) ਮੁੱਖ ਮਹਿਮਾਨ : ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ. ਹਰਚਰਨ ਸਿੰਘ ਭੁੱਲਰ ਆਈ.ਪੀ.ਐੱਸ. ਡੀ.ਆਈ.ਜੀ. ਬਠਿੰਡਾ ਰੇਂਜ ਸ. ਕੁਲਵੰਤ ਸਿੰਘ ਪੰਡੋਰੀ ਐੱਮ.ਐੱਲ.ਏ. ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਸ਼੍ਰੀ. ਵਰਿੰਦਰ ਕੌਸ਼ਿਕ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ ਆਰੰਭ ਸਮਾਰੋਹ ਮਿਤੀ 18 ਅਕਤੂਬਰ 2024 (ਸ਼ੁੱਕਰਵਾਰ) ਮੁੱਖ ਮਹਿਮਾਨ : ਸ. ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਡੀ.ਆਈ.ਜੀ. ਪਟਿਆਲਾ ਰੇਂਜ ਮੈਡਮ ਪੂਨਮਦੀਪ ਕੌਰ ਆਈ.ਏ.ਐੱਸ. ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ. ਸੰਦੀਪ ਮਲਿਕ ਆਈ.ਪੀ.ਐੱਸ. ਐੱਸ.ਐੱਸ.ਪੀ. ਬਰਨਾਲਾ ਡਾ. ਅੰਸੂਲ ਗਰਗ ਐੱਮ.ਐੱਸ..ਆਰਥੋ ਭੀਮ ਨਰਸਿੰਗ ਹੋਮ ਬਰਨਾਲਾ ਖੇਤਰੀ पुर ਮੇਲਾ ਸਟੇਜ ਸਟੇਜ ਸਵੇਰੇ 9:30 ਵਜੇ ਸਵੇਰੇ 9:30 ਵਜੇ ਨਾਟਕ ਮਿਮਿਕਰੀ ਪੱਛਮੀ ਸੋਲੋ ਇੰਸਟਰੂਮੈਂਟ || ਇਨਾਮ ਵੰਡ ਰਸਮ ਸ਼੍ਰੀ. ਬਲਤੇਜ ਪੰਨੂ ਸਟੇਜ ਤੇ ਸਵੇਰੇ 9:30 ਵਜੇ ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ) ਕਲਾਸੀਕਲ ਇੰਸਟਰੂਮੈਂਟ (ਨਾਨ ਪ੍ਰਕਸ਼ਨ) ਬਲਤੇਜ ਸਿੰਘ ਪੰਨੂ ਮੀਡੀਆ ਡਾਇਰੈਕਟਰ ਮੁੱਖ ਮੰਤਰੀ ਪੰਜਾਬ ਸ. ਲਾਭ ਸਿੰਘ ਉੱਗੋਕੇ ਐੱਮ.ਐੱਲ.ਏ. ਭਦੌੜ ਸ. ਮਨਵਿੰਦਰ ਸਿੰਘ ਐੱਮ.ਐੱਲ.ਏ. ਗਿਆਸਪੁਰਾ ਡਾ. ਹਿਮਾਂਸ਼ੂ ਮੌਦਗਿੱਲ ਐੱਮ.ਐੱਸ. ਈ.ਐਨ.ਟੀ. ਵਿਸ਼ੇਸ਼ ਤੋਰ ਤੇ ਸਿਰਕਤ ਕਰਨਗੇ

         19 ਅਕਤੂਬਰ 2024 (ਸ਼ਨੀਵਾਰ) ਮੁੱਖ ਮਹਿਮਾਨ ਉਦਯੋਗਪਤੀ, ਸਮਾਜ ਸੇਵਾ ਨੂੰ ਸਮਰਪਿਤ ਪਦਮ ਸ਼੍ਰੀ. ਰਜਿੰਦਰ ਗੁਪਤਾ ਜੀ ਟਰਾਈਡੈਂਟ ਗਰੁੱਪ ਸ਼੍ਰੀ. ਐੱਸ.ਕੇ. ਅੱਗਰਵਾਲ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ. ਵਿਵੇਕ ਸਿੰਧਵਾਨੀ ਚੀਫ਼ ਬਿਊਰੋ ਪੰਜਾਬ ਕੇਸਰੀ ਜੰਗਬਾਣੀ ਡਾ. ਪੀਠਾਂਕ ਮੌਦਗਿੱਲ ਐਗਜ਼ੀਕਿਊਟਿਵ ਵਾਈਸ ਪ੍ਰਧਾਨ ਪੰਜਾਬ ਜੋਨ ਮੈਕਸ ਹਸਪਤਾਲ ਵਾਦ-ਵਿਵਾਦ ਭਾਸ਼ਨ ਕਲਾ ਕਾਵਿ-ਉਚਾਰਣ ਖੇਤਰੀ ਮੇਲਾ ਇਨਾਮ ਵੰਡ ਰਸਮ 5 ਸ. ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਡਾ. ਸੁਖਪਾਲ ਸਿੰਘ ਚੇਅਰਮੈਨ ਪੰਜਾਬ ਰਾਜ ਕਿਸਾਨ ਕਮਿਸ਼ਨ ਸ. ਗੁਰਬੀਰ ਸਿੰਘ ਕੋਹਲੀ ਪੀ.ਸੀ.ਐੱਸ. ਐੱਸ.ਡੀ.ਐੱਮ. ਬਰਨਾਲਾ ਸ੍ਰੀ. ਬੀ.ਬੀ. ਸਿੰਗਲਾ ਕੰਟਰੋਲਰ ਪ੍ਰੀਖਿਆਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ

      ਇਨਾਮ ਵੰਡ ਰਸਮ ਸ. ਲਖਵਿੰਦਰ ਸਿੰਘ (ਲੱਖੀ ਜ਼ੈਲਦਾਰ) ਐਮ.ਡੀ. ਈਟੋਨ ਪਲਾਜ਼ਾ ਸ੍ਰੀ. ਸੰਦੀਪ ਗੋਇਲ ਏ.ਆਈ.ਜੀ.,ਏ. ਜੀ. ਟੀ.ਐੱਫ. ਸ਼੍ਰੀ ਲਤੀਫ਼ ਅਹਿਮਦ ਪੀ.ਸੀ.ਐੱਸ. ਏ.ਡੀ.ਸੀ. ਬਰਨਾਲਾ ਸ. ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਐੱਮ.ਐੱਲ.ਏ. ਬੱਸੀ ਪਠਾਣਾਂ ਵਿਸ਼ੇਸ਼ ਮਹਿਮਾਨ ਮਹੰਤ ਸ੍ਰੀ 1008 ਅੰਮ੍ਰਿਤਾਨੰਦ ਜੀ ਝਲੂਰ ਵਾਲੇ ਮਹੰਤ ਸ੍ਰੀ ਕੇਵਲ ਦਾਸ ਸਿੰਧ ਪੀਠ ਦੁਰਗਾ ਮਾਤਾ ਮੰਦਿਰ, ਹੰਡਿਆਇਆ ਮੈਡਮ ਮਲਿਕਾ ਰਾਣੀ ਡੀ.ਈ.ਓ. ਸੈਕੰਡਰੀ ਸਿੱਖਿਆ ਬਰਨਾਲਾ ਮੈਡਮ ਓਮੇਸ਼ਵਰੀ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਸ. ਰਣਪ੍ਰੀਤ ਸਿੰਘ ਚੇਅਰਮੈਨ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਸ. ਗੁਰਜੀਤ ਸਿੰਘ ਰਾਮਨਿਵਾਸੀਆ ਪ੍ਰਧਾਨ ਮਿਊਂਸਪਲ ਕੌਂਸਲ ਬਰਨਾਲਾ ਸ਼੍ਰੀ. ਵਿਸ਼ਾਲਦੀਪ ਬਾਂਸਲ ਈ.ਓ. .ਹਸਨ ਭਾਰਦਵਾਜ ਓ.ਐੱਸ.ਡੀ.,ਐੱਮ.ਪੀ. ਮੀਤ ਹੇਅਰ ਸ. ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਹਲਕਾ ਇੰਚਾਰਜ਼ ਜ਼ਿਲ੍ਹਾ ਕਾਂਗਰਸ ਸ. ਕੁਲਵੰਤ ਸਿੰਘ ਕੰਤਾ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਸ਼੍ਰੀ ਦੀਪਕ ਸੋਨੀ ਐੱਮ.ਡੀ. ਆਸਥਾ ਇਨਕਲੇਵ ਸਮੂਹ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਪਹੁੰਚ ਕਰਨਗੇ

      ਦਰਸ਼ਕਾਂ ਸਰੋਤਿਆਂ ਦੇ ਮਨੋਰੰਜਨ ਲਈ ਬਿੰਨੂ ਢਿੱਲੋਂ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਕੁਲਵਿੰਦਰ ਬਿੱਲਾ ਪ੍ਰਸਿੱਧ ਪੰਜਾਬੀ ਗੀਤਕਾਰ,ਅਤੇ ਫਿਲਮ ਅਦਾਕਾਰ ਮੈਡਮ ਸੁਨੀਤਾ ਧੀਰ ਮੈਡਮ ਰੁਪਿੰਦਰ ਰੂਪੀ ਮੈਡਮ ਗੁਰਪ੍ਰੀਤ ਭੰਗੂ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਮਲਕੀਤ ਸਿੰਘ ਰੌਣੀ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਪੰਮੀ ਬਾਈ ਇੰਡੀਅਨ ਗਾਇਕ, ਗੀਤਕਾਰ, ਅੰਤਰਾਸ਼ਟਰੀ ਤੰਗੜਾ ਕਲਾਕਾਰ ਭੁਪਿੰਦਰ ਬਰਨਾਲਾ ਡਾਇਰੈਕਟਰ ਅੰਤਰਾਸ਼ਟਰੀ ਭੰਗੜਾ ਕਲਾਕਾਰ ਹੋਣਗੇ

    ਇਸ ਮੇਲੇ ਨੂੰ ਸਫਲਤਾਪੂਰਵਕ ਜਾਮਾ ਪਹਿਨਾਉਣ ਲਈ ਸ਼੍ਰੀ ਵਿਵੇਕ ਸਿੰਧਵਾਨੀ ਚੀਫ਼ ਬਿਊਰੋ ਪੰਜਾਬ ਕੇਸਰੀ ਜੰਗਬਾਣੀ ਸ਼੍ਰੀ .ਰਾਕੇਸ਼ ਗਰਗ ਉਦਯੋਗਪਤੀ ਲੁਧਿਆਣਾ ਸ਼੍ਰੀ ਸੁਰਿੰਦਰ ਮਿੱਤਲ ਮੈਂਬਰ ਮੈਡਮ ਸੁਲਕਸ਼ਨਾ ਸ਼ਰਮਾ ਪ੍ਰਿੰਸੀਪਲ ਸ਼੍ਰੀ ਵਿਜੈ ਭਦੌੜ ਉਪ ਪ੍ਰਧਾਨ ਡਾ. ਰਾਕੇਸ਼ ਜਿੰਦਲ ਪ੍ਰਿੰਸੀਪਲ ਸ਼੍ਰੀ ਜਤਿੰਦਰ ਗੋਇਲ ਉਪ ਪ੍ਰਧਾਨ ਸ਼੍ਰੀ ਪਰਵੀਨ ਸਿੰਗਲਾ ਮੈਂਬਰ ਸ਼੍ਰੀ ਸ਼ਵਿੰਦਰ ਕੁਮਾਰ ਮੈਂਬਰ ਸ਼੍ਰੀ ਵਿਕਾਸ ਬਾਂਸਲ ਮੈਂਬਰ ਸ਼੍ਰੀ ਆਰ.ਕੇ. ਚੋਧਰੀ ਮੈਂਬਰ ਐੱਸ.ਡੀ. ਸੀਨੀਅਰ ਮੈਕੰਡਰੀ ਸਕੂਲ, ਬਰਨਾਲਾ ਮੈਡਮ ਪਰਵੀਨ ਗੁਪਤਾ ਪ੍ਰਿੰਸੀਪਲ ਸ਼੍ਰੀ ਖੁਸ਼ਵਿੰਦਰ ਪਾਲ ਪ੍ਰਿੰਸੀਪਲ ਡੀ.ਐੱਲ.ਟੀ. ਪਬਲਿਕ ਸਕੂਲ, ਬਰਨਾਲਾ ਮੈਡਮ ਸ਼ੀਨੂ ਗੋਇਲ ਪ੍ਰਿੰਸੀਪਲ ਬਰਨਾਲਾ ਐੱਨ.ਐੱਮ.ਐੱਸ.ਡੀ.(ਗਰਲਜ਼) ਸਕੂਲ, ਐੱਸ.ਡੀ.(ਗਰਲਜ਼) ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਬਰਨਾਲਾ ਚੇਅਰਮੈਨ ਐੱਸ.ਡੀ. ਸਭਾ, ਸਮੂਹ ਮੈਂਬਰ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਤਤਪਰ ਹਨ !