ਨਗਰ ਕੌਂਸਲ ਬਰਨਾਲਾ ਦਫ਼ਤਰ ਵਿਖੇ ਸਰਬਸੰਮਤੀ ਨਾਲ ਸ੍ਰੀ ਚੰਚਲ ਕੁਮਾਰ ਨਗਰ ਕੌਂਸਲ ਧਨੌਲਾ ਨੂੰ ਮਿਉਂਸਪਲ ਕਰਮਚਾਰੀ ਦਲ ਦਾ ਜਿਲ੍ਹਾ ਪ੍ਰਧਾਨ ਚੁਣਿਆ ਗਿਆ 

ਨਗਰ ਕੌਂਸਲ ਬਰਨਾਲਾ ਦਫ਼ਤਰ ਵਿਖੇ ਸਰਬਸੰਮਤੀ ਨਾਲ ਸ੍ਰੀ ਚੰਚਲ ਕੁਮਾਰ ਨਗਰ ਕੌਂਸਲ ਧਨੌਲਾ ਨੂੰ ਮਿਉਂਸਪਲ ਕਰਮਚਾਰੀ ਦਲ ਦਾ ਜਿਲ੍ਹਾ ਪ੍ਰਧਾਨ ਚੁਣਿਆ ਗਿਆ

 

ਬਰਨਾਲਾ  27 ਸਤੰਬਰ ਕਰਨਪ੍ਰੀਤ ਕਰਨ

ਜਿਲ੍ਹਾ ਬਰਨਾਲਾ ਦੀਆਂ ਪੰਜਾਂ ਨਗਰ ਕੌਂਸਲਾਂ ਦੀ ਸਾਂਝੀ ਮੀਟਿੰਗ ਜ਼ਿਲ੍ਹੇ ਦੀ ਯੂਨੀਅਨ ਦੀ ਚੋਣ ਕਰਨ ਲਈ ਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸ੍ਰੀ ਚੰਚਲ ਕੁਮਾਰ ਨਗਰ ਕੌਂਸਲ ਧਨੌਲਾ ਨੂੰ ਮਿਉਂਸਪਲ ਕਰਮਚਾਰੀ ਦਲ ਦਾ ਜਿਲ੍ਹਾ ਪ੍ਰਧਾਨ ਚੁਣਿਆ ਗਿਆ ਜਿਸ ਦੇ ਸ੍ਰਪਰਸਤ ਸ:ਗੁਰਮੀਤ ਸਿੰਘ ਬਰਨਾਲਾ ਹੋਣਗੇ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਤਪਾ, ਮੀਤ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬਰਨਾਲਾ,ਸ੍ਰੀ ਗੁਲਸ਼ਨ ਕੁਮਾਰ, ਜਨਰਲ ਸਕੱਤਰ ਜਗਜੀਤ ਸਿੰਘ ਕੱਟੂ, ਰਾਜਵੀਰ ਕੌਰ ਮਾਨ, ਖਜਾਨਚੀ ਗੁਰਮੀਤ ਸਿੰਘ ਜਗਜੀਤਪੁਰਾ, ਮੈਡਮ ਸਿਫਾਲੀ,ਰੇਨੂੰ ਦੇਵੀ, ਪ੍ਰੈਸ ਸਕੱਤਰ ਅਵਤਾਰ ਸਿੰਘ ਹੰਡਿਆਇਆ,ਮਨਜੀਤ ਸਿੰਘ ਭਦੌੜ,ਸਟੇਜ ਸੈਕਟਰੀ ਗੋਬਿੰਦ ਪਾਲ ਬਾਂਸਲ ਬਰਨਾਲਾ, ਸਲਾਹਕਾਰ ਅਨਿਲ ਕੁਮਾਰ,ਰਾਜਵੀਰ ਕੌਰ ਭੱਟੀ,ਕੁਲਦੀਪ ਮੇਟ,ਪਰਮਿੰਦਰ ਕੁਮਾਰ, ਰਿਸੀ ਰਾਮ ਨੂੰ ਨਿਯੁਕਤ ਕੀਤਾ ਗਿਆ ਇਸ ਤੋਂ ਉਪਰੰਤ ਜਗਸੀਰ ਸਿੰਘ ਧਨੌਲਾ,ਜਗਸੀਰ ਕੁਮਾਰ ਕੱਟੂ, ਕਮਲਦੀਪ ਸਿੰਘ ਹੰਡਿਆਇਆ, ਸੁਰਿੰਦਰ ਪਾਲ ਹੰਡਿਆਇਆ,ਗਗਨਦੀਪ ਸਿੰਘ, ਗੁਰਦੀਪ ਸਿੰਘ ਤਪਾ,ਗੁਰਕਿਰਪਾਲ ਸਿੰਘ,ਇਕਬਾਲ ਸਿੰਘ, ਅਵਤਾਰ ਸਿੰਘ ਭਦੌੜ,ਚਰਨਾ ਸਿੰਘ ਡਰਾਈਵਰ, ਅਮਨਦੀਪ ਸਿੰਘ ਜਟਾਣਾ,ਗੁਰਮੇਲ ਸਿੰਘ ਜਸਪਾਲ ਕੁਮਾਰ ਬਰਨਾਲਾ ਨੂੰ ਜਨਰਲ ਬਾਡੀ ਦੇ ਮੈਬਰ ਨਿਯੁਕਤ ਕੀਤਾ ਗਿਆ।