ਸੁਜਾਤਾ ਗੀਜਰ ਨੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਕਾਰਵਾਈ ਡੀਲਰ ਮੀਟ

ਸੁਜਾਤਾ ਗੀਜਰ ਨੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਕਾਰਵਾਈ ਡੀਲਰ ਮੀਟ

 

ਦਿੱਲੀ ਇਲੈਕਟ੍ਰਿਕ ਸਟੋਰ ਦੇ ਚੇਅਰਮੈਨ ਸੁਸ਼ੀਲ ਗੋਇਲ ਨੇ ਕੀਤਾ ਸਭਨਾ ਦਾ ਧੰਨਵਾਦ

 

ਬਰਨਾਲਾ  26 ਸਤੰਬਰ  ਕਰਨਪ੍ਰੀਤ ਕਰਨ   ਸੁਜਾਤਾ ਕੰਪਨੀ ਅਤੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਪੰਜਾਬ ਦੇ ਬਿਜਲੀ ਸਮਾn, ਸੈਨਿਟਰੀ ਅਤੇ ਇਲੈਕਟ੍ਰੋਨਿਕਸ ਸਮਾਣ ਦੇ ਡੀਲਰਾਂ ਨਾਲ ਬਰਨਾਲਾ ਵਿਖੇ ਇੱਕ ਡੀਲਰ ਮੀਟ ਕਾਰਵਾਈ ਗਈ ਜਿਸ ਵਿੱਚ 100 ਤੋਂ ਜਿਆਦਾ ਡੀਲਰਸ ਹਾਜਰ ਸਨ। ਇਸ ਮੀਟਿੰਗ ਦੌਰਾਨ ਕੰਪਨੀ ਨੇ ਆਪਣੇ ਸੁਜਾਤਾ ਗੀਜਰਾਂ ਦੇ ਨਵੇਂ ਮਾਡਲ ਅਤੇ ਸਿਲੀਂਗ ਫੈਨ ਦੇ ਵੀ ਨਵੇਂ ਮਾਡਲ ਪੇਸ਼ ਕਰੇ। ਗੀਜਰਾਂ ਅਤੇ ਪੱਖੇਆਂ ਦੀ ਕਵਾਲਿਟੀ ਹੇਵੀ ਡਿਊਟੀ ਵਰਲਡ ਲੈਵਲ ਦੀ ਬਣਾਈ ਗਈ ਹੈ। ਇਸ ਮੀਟਿੰਗ ਵਿੱਚ ਡੀਲਰਸ ਨੇ ਸੁਜਾਤਾ ਦੇ ਗੀਜਰ ਅਤੇ ਪੱਖੇਆਂ ਨੂੰ ਬਹੁਤ ਪਸੰਦ ਕੀਤਾ ਅਤੇ ਆਰਡਰ ਦਿੱਤੇ। ਗੁਰਿੰਦਰ ਸਿੰਘ ਜੀ ਨੋਰਥ ਇੰਡੀਆ ਹੈਂਡ ਅਤੇ ਹਰਸਿਮਰਨ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਕੰਪਨੀ ਨੇ ਜਿਸ ਦਿਨ ਤੋਂ ਬਰਨਾਲਾ ਵਿੱਚ ਦਿੱਲੀ ਇਲੈਕਟ੍ਰਿਕ ਸਟੋਰ ਸਾਡੇ ਡਿਸਟ੍ਰੀਬਿਊਟਰ ਬਣੇ ਹਨ ਉਸ ਦਿਨ ਦੀ ਕੰਪਨੀ ਦੀ ਸੇਲ ਬਹੁਤ ਜਿਆਦਾ ਵੱਧ ਗਈ ਹੈ। ਇਸ ਮੌਕੇ ਤੇ ਸੁਜਾਤਾ ਵੱਲੋਂ ਮੀਟਿੰਗ ਵਿੱਚ ਆਉਣ ਵਾਲੇ ਡੀਲਰਸ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਅਤੇ ਓਹਨਾਂ ਦਾ ਮੀਟਿੰਗ ਵਿੱਚ ਆਉਣ ਖਾਤਰ ਧੰਨਵਾਦ ਕੀਤਾ। ਡੀਲਰਸ ਨੇ ਵੀ ਡੀ.ਜੇ ਪਾਰਟੀ ਅਤੇ ਡਿਨਰ ਦਾ ਖੂਬ ਆਨੰਦ ਲਿਆ