Featured ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਡਬਰ ਸਕੂਲ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ September 24, 2024 ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਡਬਰ ਸਕੂਲ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਬਰਨਾਲਾ,23 ਸਤੰਬਰ (ਕਰਨਪ੍ਰੀਤ ਕਰਨ) :-ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਡਬਰ ਸਕੂਲ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਖੇਡਾਂ ਵਤਨ ਪੰਜਾਬ ਵਿੱਚ ਵਾਲੀਬਾਲ ਸਮੈਸਿੰਗ ਵਿੱਚ ਅੰਡਰ 14 ,ਅੰਡਰ 17 ਅਤੇ ਅੰਡਰ 21 ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਦਿਆਂ ਲੜਕਿਆਂ ਅਤੇ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਮੱਲਾ ਮਾਰੀਆਂ ਸਾਰੇ ਹੀ ਗਰੁੱਪ ਵੱਲੋਂ ਮੈਡਲ ਪ੍ਰਾਪਤ ਕੀਤਿਆ ਇਸ ਮੌਕੇ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਅੱਗੇ ਹੋਰ ਚੰਗਾ ਖੇਡਣ ਲਈ ਪ੍ਰੇਰਤ ਕੀਤਾ ਅਤੇ ਸਟਾਫ ਦੀ ਸਹਾਰਨਾ ਕੀਤੀ ਇਸ ਮੌਕੇ ਤੇ ਸਕੂਲ ਦੇ ਸਾਰੇ ਸਟਾਫ ਨੇ ਕੇਕ ਕੱਟ ਕੇ ਜਿੱਤ ਦਾ ਜਸ਼ਨ ਮਨਾਇਆ ਇਸ ਮੌਕੇ ਤੇ ਡੀਪੀ ਮੈਡਮ ਪਰਮਜੀਤ ਕੌਰ ਅਤੇ ਨਾਗਰ ਪਿੰਡ ਦੇ ਪਤਵੰਤੇ ਸੱਜਣ ਅਰਵਿੰਦਰ ਸਿੰਘ ਨੀਲੂ ਅਤੇ ਸਰਗੁਣ ਸਿੰਘ ਸਮੀ ਦਿਲਵਰ ਸਿੰਘ ਦਾਰਾ ਵੀ ਹਾਜ਼ਰ ਸਨ!
ਟ੍ਰਾਈਡੈਂਟ ਦੀ ਪਹਿਲਕਦਮੀ ਨੇ 2000 ਏਕੜ ਤੋਂ ਜ਼ਿਆਦਾ ਖੇਤੀਬਾੜੀ ਜ਼ਮੀਨ ’ਤੇ ਪਰਾਲੀ ਸਾੜਨ ਤੋਂ ਰੋਕਿਆ ਉੱਤਰੀ ਭਾਰਤ ਦੇ ਏ. ਕਊ.ਆਈ (AQI) ਨੂੰ ਪ੍ਰਭਾਵਿਤ ਕਰਨ ਵਾਲੇ ਖਤਰਨਾਕ ਨਿਕਾਸ ਨੂੰ ਕੀਤਾ ਘੱਟ ਬਰਨਾਲਾ 27 ਨਵੰਬਰ ਕਰਨਪ੍ਰੀਤ ਕਰਨ…
ਆਰਮੀ ਕੈਪਟਨ ਅਤੇ ਉਸਦੀ ਮੰਗੇਤਰ ਨਾਲ ਕੁੱਟਮਾਰ ਅਤੇ ਬਦਸਲੂਕੀ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਨੂੰ ਤੁਰੰਤ ਸੇਵਾ ਮੁਕਤ ਕਰੇ ਸਰਕਾਰ – ਇੰਜ ਸਿੱਧ ਆਰਮੀ ਕੈਪਟਨ ਅਤੇ ਉਸਦੀ ਮੰਗੇਤਰ ਨਾਲ ਕੁੱਟਮਾਰ ਅਤੇ ਬਦਸਲੂਕੀ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਨੂੰ ਤੁਰੰਤ ਸੇਵਾ ਮੁਕਤ ਕਰੇ ਸਰਕਾਰ –…
ਯੁਵਕ ਸੇਵਾਵਾਂ ਵਿਭਾਗ ਨੇ ਕਰਵਾਏ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਜਲੰਧਰ 3 ਜਨਵਰੀ ਬਿਊਰੋ ਰਿਪੋਰਟ – ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਜੀ ਦੀ ਯੋਗ ਅਗਵਾਈ ਵਿੱਚ ਸਹਾਇਕ ਡਾਇਰੈਕਟਰ…