International ਤਾਇਵਾਨ: 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ, 46 ਵਿਅਕਤੀਆਂ ਦੀ ਮੌਤ 79 ਜ਼ਖ਼ਮੀ October 14, 2021 ਤਾਇਪੇ ਦੱਖਣੀ ਤਾਇਵਾਨ ਵਿੱਚ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ 79 ਜ਼ਖ਼ਮੀ ਹੋ ਗਏ। ਕਾਓਸ਼ੁੰਗ ਸਿਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਕਿ ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ।
ਅਮਰੀਕਾ ਦੇ ਰੱਖਿਆ ਮੰਤਰੀ ਔਸਟਿਨ ਵੀ ਕੋਰੋਨਾ ਦੀ ਲਪੇਟ ਵਿਚ ਆਏ ਵਾਸ਼ਿੰਗਟਨ : ਅਮਰੀਕਾ ਵਿਚ ਇੱਕ ਵਾਰ ਮੁੜ ਤੋਂ ਕੋੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਹਰ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲਿਆਂ…
ਓਮੀਕ੍ਰੋਨ ਦੇ ਖ਼ਤਰੇ ਨੂੰ ਲੈ ਕੇ ਇੱਕ ਵਾਰ ਫਿਰ WHO ਨੇ ਜਤਾਈ ਚਿੰਤਾ, ਕਿਹਾ ਹਲਕੇ ‘ਚ ਲੈਣ ਦੀ ਗਲਤੀ ਨਾ ਕਰੋ ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਇਸ ਦ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਕੋਵਿਡ -19 ਦਾ ਓਮੀਕ੍ਰੋਨ ਦੁਨੀਆ ਭਰ ਵਿੱਚ…
ਕੈਲਗਰੀ ਉੱਤਰ-ਪੂਰਬੀ ਵਿੱਚ ਦੋ ਸਮੂਹਾਂ ਵਿੱਚਕਾਰ ਹਿੰਸਕ ਝੜਪ ਕੈਲਗਰੀ-ਪੰਜਾਬੀਆਂ ਦੀ ਸੰਘਣੀ ਵੱਲੋ ਵਾਲੇ ਇਲਾਕੇ ਉੱਤਰ -ਪੂਰਬੀ ਕੈਲਗਰੀ ਵਿੱਚ ਸ਼ਾਮ ਵੇਲੇ ਦੋ ਸਮੂਹਾਂ ਵਿੱਚਕਾਰ ਹੋਈ ਹਿੰਸਕ ਝੜਕ ਕਰਕੇ ਇਲਾਕੇ…