ਸਰੀ-ਐਡਮਿੰਟਨ ਤੋਂ ਮਾਈ ਰੇਡੀਓ (580 AM) ਦੇ ਸੀਈਓ ਸ ਗੁਰਸ਼ਰਨ ਸਿੰਘ ਬੁੱਟਰ ਦੇ ਮਾਣ ਵਿਚ ਉਘੇ ਬਿਜਨੈਸਮੈਨ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ -ਭਾਰਤ ਸਬੰਧ, ਰਾਜਸੀ ਸਥਿਤੀ , ਸਮਾਜਿਕ ਸਰੋਕਾਰਾਂ, ਇਮੀਗ੍ਰੇਸ਼ਨ ਨੀਤੀ ਅਤੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਨਿੱਤ ਵਧ ਰਹੀਆਂ ਚਿੰਤਾਜਨਕ ਘਟਨਾਵਾਂ ਬਾਰੇ ਚਰਚਾ ਹੋਈ। ਜਿਹਨਾਂ ਉਪਰ ਸ ਬੁੱਟਰ ਨੇ ਇਕ ਰੇਡੀਓ ਹੋਸਟ ਤੇ ਚਿੰਤਕ ਵਜੋਂ ਆਪਣੇ ਅਨੁਭਵ ਤੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਉਘੇ ਰੀਐਲਟਰ ਕੁਲਜੀਤ ਮਿਨਹਾਸ, ਬਲਬੀਰ ਪੰਨੂ, ਪਰਮਾਲ ਪੰਨੂ, ਦੇਸ ਪ੍ਰਦੇਸ ਟਾਈਮਜ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਤੇ ਕੁਝ ਹੋਰ ਦੋਸਤ- ਮਿੱਤਰ ਹਾਜ਼ਰ ਸਨ।
Related Posts
ਕਤਲੋਗਾਰਤ,ਫਿਰੌਤੀਆਂ ਲੁੱਟਾਂ ਖੋਹਾਂ ,ਫਿਰੌਤੀਆਂ ਭ੍ਰਿਸ਼ਟਾਚਾਰ ਸਦਕਾ ਸਾਰਾ ਪੰਜਾਬ ਖੌਫ ਚ ਹੈ -ਗੋਵਿੰਦ ਸਿੰਘ ਸੰਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਿਮਨੀ ਚੋਣ ਲਈ ਉਮੀਦਵਾਰ ਜਲਦ ਹੋਵੇਗਾ ਮੈਦਾਨ ਚ ਬਰਨਾਲਾ ,6,ਅਕਤੂਬਰ /ਕਰਨਪ੍ਰੀਤ ਕਰਨ /-…
ਚੀਨ ਦੀ ਵੈੱਟ ਮਾਰਕਿਟ ’ਚ ਮਿਲੇ 18 ਹੋਰ ਵਾਇਰਸ,ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ ਇਹ ਖ਼ਤਰਨਾਕ ਵਾਇਰਸ
ਬੀਜਿੰਗ : ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ…
ਰੂਸ ਦੇ ਕਾਮਚਟਕਾ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.2 ਰਹੀ ਤੀਬਰਤਾ
ਮਾਸਕੋ : ਰੂਸ ਦਾ ਕਾਮਚਟਕਾ ਪ੍ਰਾਇਦੀਪ ਦੇ ਕੋਲ 5.2 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਸ਼ੀਅਨ ਅਕੈਡਮੀ…