ਕੈਲਗਰੀ-ਪ੍ਰਵਾਸੀ ਪੰਜਾਬੀਆ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ| ਜਿਸ ਦੀ ਮਿਸਾਲ ਵਿਦੇਸ਼ਾਂ ਵਿੱਚ ਬੱਚਿਆਂ ਵਾਸਤੇ ਪੰਜਾਬੀ ਪੜਾਉਣ ਦੀਆਂ ਲਗਾਈਆ ਜਾ ਰਹੀਆ ਕਲਾਸਾਂ ਅਤੇ ਕਬੱਡੀ ਦਾ ਨਾਮ ਚਮਕਾਉਣ ਵਾਸਤੇ ਵਿਦੇਸ਼ੀ ਧਰਤੀ ਤੇ ਕਬੱਡੀ ਕੱਪ ਕਰਵਾ ਰਹੇ ਹਨ| ਇਹ ਵਿਚਾਰ ਕੈਲਗਰੀ ਵਿਖੇ ਤਰਲੋਚਨ ਸਿੰਘ ਧਾਮੀ ਨੇ ਗੱਲਬਾਤ ਕਰਦਿਆ ਪ੍ਰਗਟ ਕੀਤੇ| ਉਨਾਂ ਕਿਹਾ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਪਹਿਰੇਦਾਰ ਰੋਜ਼ਾਨਾਂ ‘ਅਜੀਤ’ ਵੱਲੋ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਨਾਲ ਜੋੜਨ ਦਾ ਕੀਤਾ ਹੋਇਆ ਉਪਰਾਲਾ ਬਹੁਤ ਹੀ ਸ਼ਾਲਾਘਾਯੋਗ| ਵਿਦੇਸ਼ਾਂ ਵਿੱਚ ਅਜੀਤ ਪੰਜਾਬੀਆ ਦਾ ਹਰਮਨ ਪਿਆਰਾ ਅਖਬਾਰ ਅਤੇ ਸਭ ਤੋ ਵੱਧ ਪੜ੍ਹਿਆ ਜਾਦਾ| ਜਿਸ ਦੀ ਮਿਸਾਲ ਮੈਂ ਇਥੇ ਵੱਖ-ਵੱਖ ਸ਼ਹਿਰਾਂ ਵਿੱਚ ਵਿਚਰਦਿਆ ਦੇਖੀ| ਇਸ ਦੀ ਮੈਂ ਪ੍ਰਵਾਸੀ ਪੰਜਾਬੀਆ ਨੂੰ ਵਧਾਈ ਵੀ ਦਿੰਦਾ ਹਾਂ|
Related Posts
ਵਿਗਿਆਨ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ-ਡਾ ਰਾਜਿੰਦਰ ਸਿੰਘ
ਸਰੀ-(ਪ੍ਰੋ: ਹਰਦੇਵ ਸਿੰਘ ਵਿਰਕ)-ਵਿਗਿਆਨ ਦੀ ਤਰੱਕੀ ਨਾਲ ਮਨੁੱਖ ਨੇ ਨਵੀਆਂ ਮੰਜ਼ਿਲ੍ਹਾਂ ਛੂਹੀਆਂ ਹਨ। ਉਹ ਧਰਤੀ ਤੋਂ ਉੱਡ ਕੇ ਚੰਦਰਮਾ ਅਤੇ…
OTT ਪਲੇਟਫਾਰਮ ਦਿਖਾ ਸਕਦੀ ਹੈ ਵਿੱਕੀ-ਕੈਟਰੀਨਾ ਦਾ ਵਿਆਹ
ਨਵੀਂ ਦਿੱਲੀ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸੱਤ ਫੇਰੇ ਲੈਣਗੇ। ਕਿਹਾ ਜਾ…
14 ਦਿਨ ਦੀ ਨੌਕਰੀ ਲਈ ਮਿਲ ਰਹੀ ਹੈ 9 ਲੱਖ ਰੁਪਏ ਤਨਖ਼ਾਹ, ਜਾਣੋ ਇਸ ਤਰ੍ਹਾਂ ਕਰੋ ਅਪਲਾਈ
International News : ਭਾਰਤ ਵਿਚ ਜੇ ਕਿਸੇ ਨੂੰ ਸਾਲ ਭਰ ਵਿਚ 9 ਲੱਖ ਰੁਪਏ (9 lakh salary for 14 days) ਦਾ…